ਘਰ ਦੇ ਬਾਹਰ ਕੁੜੀ ਨਾਲ ਹੋ ਗਿਆ ਵੱਡਾ ਹਾਦਸਾ,,ਜਿਸ ਨੂੰ ਦੇਖ ਕੇ ਰਹਿ ਜਾਵੋਗੇ ਹੈਰਾਨ

Uncategorized

ਅੱਜ ਦੀ ਇਹ ਤਾਜ਼ਾ ਖਬਰ ਜਿਵੇਂ ਕਿ ਤੁਹਾਨੂੰ ਪਤਾ ਹੀ ਹੈ।ਆਪਾਂ ਅਕਸਰ ਹੀ ਆਪਣੇ ਘਰ ਦੇ ਬਾਹਰ ਬੈਠ ਜਾਂਦੇ ਹਾਂ ਇਸੇ ਤਰ੍ਹਾਂ ਹੀ ਇਹ ਲੜਕੀ ਆਪਣੇ ਘਰ ਤੋਂ ਬਾਹਰ ਬੈਠ ਕੇ ਫੋਨ ਦੇਖ ਰਹੀ ਸੀ।ਜਿਹੜੀ ਕਿ ਜਲੰਧਰ ਸ਼ਹਿਰ ਦੇ ਇਕ ਪਿੰਡ ਦੀ ਰਹਿਣ ਵਾਲੀ ਸੀ।ਅਤੇ ਉਹ ਆਪਣੇ ਘਰ ਤੋਂ ਬਾਹਰ ਬੈਠ ਕੇ ਖੂਨ ਦੇਖ ਰਹੀ ਸੀ ਅਚਾਨਕ ਹੀ ਉਸ ਨਾਲ ਅਜਿਹਾ ਹੋਇਆ ਜਿਸ ਦਾ ਦਰਦ ਉਹ ਬਰਦਾਸ਼ਤ ਨਹੀਂ ਕਰ ਸਕੀ।ਅਤੇ ਉਹ ਉੱਚੀ ਉੱਚੀ ਰੋਣ ਲੱਗ ਗਈ ਅਤੇ ਆਪਣੇ ਘਰ ਦੇ ਅੰਦਰ ਭੱਜ ਗਈ।

ਅਤੇ ਜਦੋਂ ਉਸ ਦੇ ਪਰਿਵਾਰ ਨੇ ਉਥੋਂ ਹਰ ਇੱਕ ਚੀਜ਼ ਦੇਖੀ ਜਿਸ ਜਿਸ ਜਗ੍ਹਾ ਤੇ ਉਹ ਲੜਕੀ ਬੈਠੀ ਸੀ।ਉੱਥੋਂ ਹੋਰ ਕੁਝ ਨਾ ਮਿਲਿਆ ਸਿਰਫ਼ ਇਕ ਪਿਸਟਲ ਦੀ ਗੋਲੀ ਦਾ ਅਗਲਾ ਹਿੱਸਾ ਮਿਲਿਆ।ਜੋ ਕਿ ਹੈਰਾਨ ਕਰ ਦੇਣ ਵਾਲਾ ਸੀ.ਅਤੇ ਉਸ ਕੁੜੀ ਦੇ ਬਿਆਨ ਸਾਹਮਣੇ ਆਏ ਹਨ ਕਿ ਉਸ ਨੇ ਕਿਹਾ ਹੈ ਕਿ ਮੇਰੇ ਉਹ ਚੀਜ਼ ਇੰਨੀ ਤੇਜ਼ੀ ਨਾਲ ਵੱਜੀ ਕਿ ਮੈਨੂੰ ਇਕਦਮ ਰੋਣਾ ਆ ਗਿਆ।ਅਤੇ ਲੱਤ ਉੱਪਰ ਜੋ ਕਿ ਉਹ ਗੋਲੀ ਵੱਜੀ ਸੀ ਉੱਥੇ ਇੱਕ ਨਿਸ਼ਾਨ ਪੈ ਗਿਆ ਅਤੇ ਉਹ ਲੜਕੀ ਦਰਦ ਦੇ ਮਾਰੇ ਚੀਕ ਰਹੀ ਸੀ ।

ਅਤੇ ਜਦੋਂ ਉਸ ਦੇ ਘਰਦਿਆਂ ਨੇ ਸਿਟੀ ਥਾਣੇ ਦੇ ਪੁਲਸ ਇੰਚਾਰਜ ਨੂੰ ਦੱਸਿਆ ਤਾਂ ਉਨ੍ਹਾਂ ਨੇ ਸਿਰਫ਼ ਫੋਨ ਤੇ ਹੀ ਸਾਰੀ ਇਨਫਰਮੇਸ਼ਨ ਲਈ।ਅਤੇ ਉਸ ਦੇ ਪਰਿਵਾਰ ਦਾ ਕਹਿਣਾ ਹੈ ਕਿ ਪੁਲੀਸ ਵੱਲੋਂ ਕੋਈ ਵੀ ਅਜੇ ਕੋਈ ਕਾਰਵਾਈ ਨਹੀਂ ਕੀਤੀ ਗਈ ਅਤੇ ਨਾ ਹੀ ਪੁਲਸ ਮੌਕੇ ਤੇ ਪੁੱਜੀ ਹੈ।ਅਤੇ ਘਰਵਾਲਿਆਂ ਦਾ ਕਹਿਣਾ ਹੈ ਕਿ ਪੁਲੀਸ ਨੇ ਰਿਪੋਰਟ ਦਰਜ ਕਰ ਲਈ ਹੈ ਅਤੇ ਪਰ ਅਜੇ ਪੁਲਸ ਸਾਡੇ ਘਰ ਨਹੀਂ ਆਈ ਜੋ ਕਿ ਮੌਕੇ ਤੇ ਉਸ ਚੀਜ਼ ਨੂੰ ਦੇਖ ਸਕੇ ਇਸ ਵੀਡੀਓ ਦਾ ਲਿੰਕ ਥੱਲੇ ਦਿੱਤਾ ਗਿਆ ਹੈ ਉਸ ਉੱਤੇ ਕਲਿੱਕ ਕਰੋ ਤੇ ਆਪਣੀ ਰਾਇ ਜ਼ਰੂਰ ਦਿਉ।

ਇਸ ਤਰ੍ਹਾਂ ਦੀਆਂ ਹੋਰ ਖ਼ਬਰਾਂ ਜਾਣਨ ਲਈ ਤੁਸੀਂ ਇਸ ਵੀਡੀਓ ਨੂੰ ਪੂਰਾ ਦੇਖ ਸਕਦੇ ਹੋ ਤਾਂ ਜੋ ਤੁਸੀਂ ਹਰ ਇਕ ਨਵੀਂ ਅਪਡੇਟ ਨਾਲ ਜੁੜੇ ਰਹੋ।
ਆਪਣੀ ਰਾਇ ਸਾਨੂੰ ਕੁਮੈਂਟ ਕਰਕੇ ਦੇ ਸਕਦੇ ਹੋ ਅਸੀਂ ਤੁਹਾਡੇ ਲਈ ਹਰ ਰੋਜ਼ ਇਸ ਤਰ੍ਹਾਂ ਦੀਆਂ ਚੰਗੀਆਂ ਮਾੜੀਆਂ ਅਤੇ ਨਵੀਆਂ ਖ਼ਬਰਾਂ ਲੈ ਕੇ ਆਉਂਦੇ ਰਹਿੰਦੇ ਹਾਂ।ਤਾਂ ਦੋਸਤੋ ਜੋ ਤੁਸੀਂ ਵੀਡੀਓ ਕਲਿੱਪ ਹੁਣੀ ਦੇਖੀ ਹੈ ਕਿ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਉਹ ਵੀਡੀਓ ਕਲਿੱਪ ਨਾਲ ਅਸੀਂ ਹਮੇਸ਼ਾ ਤੁਹਾਨੂੰ ਸਹੀ ਜਾਣਕਾਰੀ ਦੇਣ ਦੀ ਪੂਰੀ ਕੋਸ਼ਿਸ਼ ਕਰਦੇ ਹਾਂ ਸਾਡੇ ਨਾਲ ਜੁੜੇ ਰਹਿਣ ਲਈ ਸਾਡੀ ਪੇਜ ਦੇ ਨਾਲ ਇਸੇ ਤਰ੍ਹਾਂ ਬਣੇ ਰਹੋ ਕਿਉਂਕਿ ਅਸੀਂ ਹਮੇਸ਼ਾ ਸਹੀ ਜਾਣਕਾਰੀ ਤੁਹਾਡੇ ਅੱਗੇ ਲੈ ਕੇ ਆਉਂਦੇ ਹਨ ਅਤੇ ਤੁਹਾਡੇ ਨਾਲ ਅਸੀਂ ਹਰ ਇੱਕ ਖ਼ਬਰ ਸਾਂਝੀ ਕਰਦੇ ਹਾਂ ਸਾਡੇ ਨਾਲ ਜੁੜੇ ਰਹਿਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਅਤੇ ਜੇ ਤੁਹਾਨੂੰ ਸਾਡੀਆਂ ਵੀਡਿਓਜ਼ ਪਸੰਦ ਆਈਆਂ ਤਾਂ ਪੇਜ ਨੂੰ ਲਾਇਕ ਜ਼ਰੂਰ ਕਰਿਓ ਧੰਨਵਾਦ ਜੀ

Leave a Reply

Your email address will not be published.