ਨਸ਼ਿਆਂ ਵਿੱਚ ਡੁੱਬੀ ਲੜਕੀ ਨੇ ਮਾਰੀਆਂ ਆਰਮੀ ਕਾਰ ਤੇ ਲੱਤਾਂ,ਫਿਰ ਜੋ ਅੱਗੇ ਹੋਇਆ ਵੇਖੋ ਵਾਇਰਲ ਵੀਡੀਓ

Uncategorized

ਜਿਵੇਂ ਕਿ ਤੁਹਾਨੂੰ ਪਤਾ ਹੀ ਹੈ ਕਿ ਆਪਣੇ ਦੇਸ਼ ਦੀ ਆਰਮੀ ਨੂੰ ਲੋਕ ਅਤੇ ਸਾਰਾ ਸੰਸਾਰ ਹੀ ਕਿੰਨਾ ਮਾਣ ਸਨਮਾਣ ਦਿੰਦਾ ਹੈ ਕਿਉਂਕਿ ਉਹ ਬਾਰਡਰਾਂ ਤੇ ਜਾ ਕੇ ਦੁਸ਼ਮਣ ਨਾਲ ਜਦੋਂ ਲੜਦੇ ਹਨ ਉਦੋਂ ਹੀ ਅਸੀਂ ਚੈਨ ਨਾਲ ਸੌਂਦੇ ਹਾਂ।ਪਰ ਕੁਝ ਅਜਿਹੇ ਵੀ ਲੋਕ ਹੁੰਦੇ ਹਨ ਜਿਨ੍ਹਾਂ ਨੂੰ ਨਸ਼ੇ ਵਿੱਚ ਪਤਾ ਹੀ ਨਹੀਂ ਲੱਗਦਾ ਸੀ ਕਿ ਕੁਝ ਕਰ ਰਹੇ ਹਾਂ।

ਅਜਿਹਾ ਹੀ ਵੀਡੀਓ ਹੀ ਸਾਹਮਣੇ ਨਿਕਲ ਗਏ ਜੋ ਕਿ ਗਵਾਲੀਅਰ ਤੋਂ ਹੈ ਬਾਜ਼ਾਰ ਵਿਚ ਖੜ੍ਹੀ ਆਰਮੀ ਦੀ ਇੱਕ ਗੱਡੀ ।ਦੂਜੇ ਪਾਸੇ ਆ ਰਹੀ ਇਕ ਲੜਕੀ ਜੋ ਕਿ ਨਸ਼ੇ ਵਿਚ ਹੈ।ਉਸ ਨੇ ਪਹਿਲਾਂ ਤਾਂ ਆਰਮੀ ਦੀ ਗੱਡੀ ਉੱਤੇ ਪੱਥਰ ਮਾਰਿਆ ਅਤੇ ਫਿਰ ਉਸ ਤੇ ਲੱਤਾਂ ਮਾਰਨ ਲੱਗੀ ਉਸ ਨੂੰ ਇਹ ਨਹੀਂ ਪਤਾ ਕਿ ਇਹ ਦੇਸ਼ ਦੀ ਇਕ ਸਨਮਾਨਤ ਚੀਜ਼ ਹੈ ਜਿਹੜੀ ਕਿ ਨਸ਼ਿਆਂ ਵਿੱਚ ਡੁੱਬੀ ਉਹ ਨੌਜਵਾਨ ਕੁੜੀ ਉਸਦੇ ਲੱਤਾਂ ਮਾਰ ਰਹੀ ਹੈ।

ਸਾਡੇ ਸਮਾਜ ਦੇ ਨੌਜਵਾਨ ਅਤੇ ਮੁੰਡੇ ਕੁੜੀਆਂ ਨਸ਼ੇ ਵਿਚ ਏਨੀ ਜ਼ਿਆਦਾ ਬਣ ਗਏ ਹਨ ਕਿ ਉਨ੍ਹਾਂ ਨੂੰ ਕੁਝ ਪਤਾ ਵੀ ਨਹੀਂ ਲੱਗਦਾ ਕੀ ਅਸੀਂ ਕੀ ਕੁਝ ਕਰ ਰਹੇ ਹਾਂ ।ਅਜਿਹਾ ਹੀ ਇਹ ਵੀਡੀਓ ਸਾਹਮਣੇ ਨਿਕਲ ਕੇ ਆਇਆ ਹੈ।ਉਸ ਨੂੰ ਇਹ ਵੀ ਨਹੀਂ ਸਮਝ ਲੱਗਿਆ ਕਿ ਸਾਡੇ ਦੇਸ਼ ਦੇ ਨੌਜਵਾਨਾਂ ਦੀ ਇਹੀ ਕਾਰ ਹੈ ਸਾਨੂੰ ਇਨ੍ਹਾਂ ਦਾ ਸਨਮਾਨ ਕਰਨਾ ਚਾਹੀਦਾ ਹੈ।ਇਸ ਵੀਡੀਓ ਦਾ ਲਿੰਕ ਥੱਲੇ ਦਿੱਤਾ ਗਿਆ ਹੈ ਉਸ ਉੱਤੇ ਕਲਿੱਕ ਕਰੋ ਤੇ ਆਪਣੀ ਰਾਇ ਜ਼ਰੂਰ ਦਿਉ

ਇਸ ਤਰ੍ਹਾਂ ਦੀਆਂ ਹੋਰ ਖ਼ਬਰਾਂ ਜਾਣਨ ਲਈ ਤੁਸੀਂ ਇਸ ਵੀਡੀਓ ਨੂੰ ਪੂਰਾ ਦੇਖ ਸਕਦੇ ਹੋ ਤਾਂ ਜੋ ਤੁਸੀਂ ਹਰ ਇਕ ਨਵੀਂ ਅਪਡੇਟ ਨਾਲ ਜੁੜੇ ਰਹੋ।
ਆਪਣੀ ਰਾਇ ਸਾਨੂੰ ਕੁਮੈਂਟ ਕਰਕੇ ਦੇ ਸਕਦੇ ਹੋ ਅਸੀਂ ਤੁਹਾਡੇ ਲਈ ਹਰ ਰੋਜ਼ ਇਸ ਤਰ੍ਹਾਂ ਦੀਆਂ ਚੰਗੀਆਂ ਮਾੜੀਆਂ ਅਤੇ ਨਵੀਆਂ ਖ਼ਬਰਾਂ ਲੈ ਕੇ ਆਉਂਦੇ ਰਹਿੰਦੇ ਹਾਂ।ਤਾਂ ਦੋਸਤੋ ਜੋ ਤੁਸੀਂ ਵੀਡੀਓ ਕਲਿੱਪ ਹੁਣੀ ਦੇਖੀ ਹੈ ਕਿ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਉਹ ਵੀਡੀਓ ਕਲਿੱਪ ਨਾਲ ਅਸੀਂ ਹਮੇਸ਼ਾ ਤੁਹਾਨੂੰ ਸਹੀ ਜਾਣਕਾਰੀ ਦੇਣ ਦੀ ਪੂਰੀ ਕੋਸ਼ਿਸ਼ ਕਰਦੇ ਹਾਂ ਸਾਡੇ ਨਾਲ ਜੁੜੇ ਰਹਿਣ ਲਈ ਸਾਡੀ ਪੇਜ ਦੇ ਨਾਲ ਇਸੇ ਤਰ੍ਹਾਂ ਬਣੇ ਰਹੋ ਕਿਉਂਕਿ ਅਸੀਂ ਹਮੇਸ਼ਾ ਸਹੀ ਜਾਣਕਾਰੀ ਤੁਹਾਡੇ ਅੱਗੇ ਲੈ ਕੇ ਆਉਂਦੇ ਹਨ ਅਤੇ ਤੁਹਾਡੇ ਨਾਲ ਅਸੀਂ ਹਰ ਇੱਕ ਖ਼ਬਰ ਸਾਂਝੀ ਕਰਦੇ ਹਾਂ ਸਾਡੇ ਨਾਲ ਜੁੜੇ ਰਹਿਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਅਤੇ ਜੇ ਤੁਹਾਨੂੰ ਸਾਡੀਆਂ ਵੀਡਿਓਜ਼ ਪਸੰਦ ਆਈਆਂ ਤਾਂ ਪੇਜ ਨੂੰ ਲਾਇਕ ਜ਼ਰੂਰ ਕਰਿਓ ਧੰਨਵਾਦ ਜੀ

Leave a Reply

Your email address will not be published. Required fields are marked *