ਪਾਣੀ ਵਾਲੀ ਇਸ ਮਸ਼ੀਨ ਦਾ ਇਤਿਹਾਸ ਜਾਣ ਕੇ ਰਹਿ ਜਾਵੋਗੇ ਹੈਰਾਨ, ਸੁਣੋ ਬਜ਼ੁਰਗ ਦੀਅਾਂ ਗੱਲਾਂ।

Uncategorized

ਜਿਵੇਂ ਕਿ ਤੁਹਾਨੂੰ ਪਤਾ ਹੀ ਹੈ ਕਿ ਸਾਡੇ ਪੁਰਾਣੇ ਪੰਜਾਬ ਵਿੱਚ ਅਜਿਹੀਆਂ ਆਧੁਨਿਕ ਚੀਜ਼ਾਂ ਸੀ ਜਿਨ੍ਹਾਂ ਨੂੰ ਦੇਖ ਕੇ ਅਸੀਂ ਹੈਰਾਨ ਰਹਿ ਜਾਂਦੇ ਹਾਂ ।ਅਜਿਹਾ ਹੀ ਇਸ ਵੀਡੀਓ ਵਿੱਚ ਦਿਖਾਇਆ ਗਿਆ ਹੈ ਜੋ ਕਿ ਸਿੰਚਾਈ ਵਾਲੀ ਮਸ਼ੀਨ ਹੈ ਜਿਹੜੀ ਕਿ ਬਹੁਤ ਜ਼ਿਆਦਾ ਵੱਡੀ ਹੈ ਜਿਸਨੂੰ ਦੇਖ ਕੇ ਲੋਕ ਹੈਰਾਨ ਰਹਿ ਜਾਂਦੇ ਹਨ।ਜੋ ਵੀਡੀਓ ਵਿੱਚ ਦਿਖਾਈ ਦੇ ਰਹੇ ਬਜ਼ੁਰਗ ਹਨ ਉਨ੍ਹਾਂ ਨੇ ਆਪਣੇ ਮੂੰਹੋਂ ਬਿਆਨ ਇਹ ਸਾਰਾ ਕੁਝ ਦੱਸਿਆ ਹੈ ਕਿ ਮੈਂ ਖੁਦ ਇਸ ਮਸ਼ੀਨ ਨੂੰ ਚਲਾਇਆ ਹੈ ਅਤੇ ਮੈਂ ਖੁਦ ਇਸ ਮਸ਼ੀਨ ਨੂੰ ਇੱਥੇ ਫਿੱਟ ਕਰਦੇ ਸਾਰਾ ਕੁਸ਼ ਬਣਦਿਆਂ ਦੇਖਿਆ ਹੈ।

ਉਨ੍ਹਾਂ ਬਜ਼ੁਰਗਾਂ ਦਾ ਕਹਿਣਾ ਹੈ ਕਿ ਜਦੋਂ ਨਹਿਰ ਨੀਵੀਂ ਹੁੰਦੀ ਸੀ ਤੇ ਆਸ ਪਾਸ ਦੇ ਲੇਖ ਖੇਤ ਉੱਚੇ ਹੁੰਦੇ ਸਨ ਤਾਂ ਖੇਤਾਂ ਨੂੰ ਪਾਣੀ ਨਹੀਂ ਸੀ ਪਹੁੰਚਦਾ ਅਤੇ 1950ਵਿੱਚ ਇਹ ਆਧੁਨਿਕ ਮਸ਼ੀਨ ਲਗਾਈ ਗਈ ਸੀ।ਇਹ ਮਸ਼ੀਨ ਨਾਲ ਪਹਿਲਾਂ ਨਹਿਰ ਵਿੱਚੋਂ ਪਾਣੀ ਇਕੱਠਾ ਕੀਤਾ ਜਾਂਦਾ ਅਤੇ ਫਿਰ ਉਹ ਮਸ਼ੀਨ ਪਾਣੀ ਨੂੰ ਜਿਹੜੇ ਉਚਾਈ ਵਾਲੇ ਖੇਤ ਸਨ ਲਗਪਗ 700 ਕਿਲ੍ਹੇ ਦੇ ਕਰੀਬ ਦੱਸਿਆ ਗਿਆ ਹੈ ਉਨ੍ਹਾਂ ਵਿੱਚ ਇਹ ਮਸ਼ੀਨ ਪਾਣੀ ਲਗਾਉਂਦੀ ਸੀ।ਇਹ ਮਸ਼ੀਨ ਐਨੀ ਜ਼ਿਆਦਾ ਤਾਕਤਵਰ ਅਤੇ ਵੱਡੀ ਹੈ

ਜਿਸ ਨੂੰ ਦੇਖ ਕੇ ਤੁਸੀਂ ਹੈਰਾਨ ਰਹਿ ਜਾਵੋਗੇ।ਅਤੇ ਅੱਜ ਵੀ ਉਹ ਮਸ਼ੀਨ ਏਨੀ ਜ਼ਿਆਦਾ ਉਸ ਦਾ ਲੋਹਾ ਵਧੀਆ ਭੈਅ ਹੈ ਕਿ ਉਹ ਅਜੇ ਵੀ ਨਹੀਂ ਖ਼ਰਾਬ ਹੋਇਆ।ਪੁਰਾਣੇ ਜ਼ਮਾਨੇ ਦੀਆਂ ਆਧੁਨਿਕ ਚੀਜ਼ਾਂ ਬਹੁਤ ਖਾਸ ਹੁੰਦੀਆਂ ਸਨ ।ਅਤੇ ਉਨ੍ਹਾਂ ਬਜ਼ੁਰਗਾਂ ਨੇ ਦੱਸਿਆ ਹੈ ਕਿ ਮੈਂ ਆਪ ਹੀ ਇਨ੍ਹਾਂ ਖੇਤਾਂ ਵਿੱਚ ਕੰਮ ਕੀਤਾ ਹੈ ਅਤੇ ਮੈਂ ਆਪਣੇ ਸਮੇਂ ਇਹ ਸਾਰੀਆਂ ਚੀਜ਼ਾਂ ਬਣਦੀਆਂ ਵੇਖੀਆਂ ਹਨ।ਇਸ ਵੀਡੀਓ ਦਾ ਲਿੰਕ ਥੱਲੇ ਦਿੱਤਾ ਗਿਆ ਹੈ ਉਸ ਉੱਤੇ ਕਲਿੱਕ ਕਰੋ ਤੇ ਆਪਣੀ ਰਾਇ ਜ਼ਰੂਰ ਦਿਉ ।

ਇਸ ਤਰ੍ਹਾਂ ਦੀਆਂ ਹੋਰ ਖ਼ਬਰਾਂ ਜਾਣਨ ਲਈ ਤੁਸੀਂ ਇਸ ਵੀਡੀਓ ਨੂੰ ਪੂਰਾ ਦੇਖ ਸਕਦੇ ਹੋ ਤਾਂ ਜੋ ਤੁਸੀਂ ਹਰ ਇਕ ਨਵੀਂ ਅਪਡੇਟ ਨਾਲ ਜੁੜੇ ਰਹੋ।
ਆਪਣੀ ਰਾਇ ਸਾਨੂੰ ਕੁਮੈਂਟ ਕਰਕੇ ਦੇ ਸਕਦੇ ਹੋ ਅਸੀਂ ਤੁਹਾਡੇ ਲਈ ਹਰ ਰੋਜ਼ ਇਸ ਤਰ੍ਹਾਂ ਦੀਆਂ ਚੰਗੀਆਂ ਮਾੜੀਆਂ ਅਤੇ ਨਵੀਆਂ ਖ਼ਬਰਾਂ ਲੈ ਕੇ ਆਉਂਦੇ ਰਹਿੰਦੇ ਹਾਂ।ਤਾਂ ਦੋਸਤੋ ਜੋ ਤੁਸੀਂ ਵੀਡੀਓ ਕਲਿੱਪ ਹੁਣੀ ਦੇਖੀ ਹੈ ਕਿ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਉਹ ਵੀਡੀਓ ਕਲਿੱਪ ਨਾਲ ਅਸੀਂ ਹਮੇਸ਼ਾ ਤੁਹਾਨੂੰ ਸਹੀ ਜਾਣਕਾਰੀ ਦੇਣ ਦੀ ਪੂਰੀ ਕੋਸ਼ਿਸ਼ ਕਰਦੇ ਹਾਂ ਸਾਡੇ ਨਾਲ ਜੁੜੇ ਰਹਿਣ ਲਈ ਸਾਡੀ ਪੇਜ ਦੇ ਨਾਲ ਇਸੇ ਤਰ੍ਹਾਂ ਬਣੇ ਰਹੋ ਕਿਉਂਕਿ ਅਸੀਂ ਹਮੇਸ਼ਾ ਸਹੀ ਜਾਣਕਾਰੀ ਤੁਹਾਡੇ ਅੱਗੇ ਲੈ ਕੇ ਆਉਂਦੇ ਹਨ ਅਤੇ ਤੁਹਾਡੇ ਨਾਲ ਅਸੀਂ ਹਰ ਇੱਕ ਖ਼ਬਰ ਸਾਂਝੀ ਕਰਦੇ ਹਾਂ ਸਾਡੇ ਨਾਲ ਜੁੜੇ ਰਹਿਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਅਤੇ ਜੇ ਤੁਹਾਨੂੰ ਸਾਡੀਆਂ ਵੀਡਿਓਜ਼ ਪਸੰਦ ਆਈਆਂ ਤਾਂ ਪੇਜ ਨੂੰ ਲਾਇਕ ਜ਼ਰੂਰ ਕਰਿਓ ਧੰਨਵਾਦ ਜੀ

Leave a Reply

Your email address will not be published.