ਅਪਾਹਜ ਬੰਦੇ ਨੂੰ ਜੱਜ ਨੇ ਸੁਣਾਈ ਅਨੋਖੀ ਸਜ਼ਾ,ਅਜਿਹੇ ਇਨਸਾਨ ਘੱਟ ਹੀ ਮਿਲਦੇ ਹਨ

Uncategorized

ਜਿਵੇਂ ਤੁਸੀਂ ਅੱਜ ਦੇ ਸਮੇਂ ਵਿੱਚ ਸੁਣਿਆ ਹੀ ਹੋਵੇਗਾ ਤੇ ਦੇਖਿਆ ਹੀ ਹੋਵੇਗਾ।ਕੀ ਸੁਪਰੀਮ ਕੋਰਟ ਅਤੇ ਜੱਜ ਸਾਹਿਬਾਨ ਹਮੇਸ਼ਾਂ ਇਨਸਾਫ਼ ਹੀ ਕਰਦੇ ਹਨ ਅਜਿਹਾ ਹੀ ਇਸ ਸ਼ਖ਼ਸ ਨਾਲ ਹੋਇਆ ਪੰਜਾਬ ਅਤੇ ਹਰਿਆਣਾ ਹਾਈਕੋਰਟ ਦੀ ਅਦਾਲਤ ਨੇ ਵੀਲ੍ਹ ਚੇਅਰ ਤੇ ਆ ਰਹੇ ਨਵਾਂਸ਼ਹਿਰ ਤੋਂ ਅਮਰੀਕ ਸਿੰਘ ਨੂੰ ਇਕ ਅਜਿਹੀ ਅਨੋਖੀ ਸਜ਼ਾ ਸੁਣਾਈ ਕੀ ਇੱਕ ਵਾਰ ਤਾਂ ਉਸ ਦਾ ਵਕੀਲ ਵੀ ਹੈਰਾਨ ਹੋ ਗਿਆ ਸੀ

ਕਿ ਉਹ ਆਪਣੇ ਅਮਰੀਕ ਸਿੰਘ ਜੋ ਕਿ ਉਸ ਦੇ ਕਲਾਇੰਟ ਸਨ ਉਸ ਨੂੰ ਇਸੇ ਵਰ੍ਹੇ ਕਿਵੇਂ ਦੱਸੇਗਾ।ਪਹਿਲਾਂ ਦੋ ਹਜਾਰ ਸੋਲ਼ਾਂ ਵਿੱਚ ਅਮਰੀਕ ਸਿੰਘ ਦਾ ਕਿਸੇ ਕਾਰਨਾਂ ਕਰਕੇ ਐਕਸੀਡੈਂਟ ਹੋ ਗਿਆ ਸੀ ਜਿਸਦਾ ਕੇਸ ਅਦਾਲਤ ਵਿੱਚ ਚੱਲ ਰਿਹਾ ਸੀ ਅਤੇ ਜਦੋਂ ਉਸ ਦਾ ਫੈਸਲਾ ਸੁਣਾਏਗਾ ਨਾਂ ਉਸ ਦੇ ਵਕੀਲ ਨੇ ਅਮਰੀਕ ਸਿੰਘ ਨੂੰ ਦੱਸਿਆ ਕਿ ਉਸ ਨੂੰ ਇਹ ਸਜ਼ਾ ਸੁਣਾਈ ਗਈ ਹੈ ਤਾਂ ਅਮਰੀਕ ਸਿੰਘ ਹੈਰਾਨ ਰਹਿ ਗਿਆ।ਅਮਰੀਕ ਸਿੰਘ ਨੂੰ ਅਦਾਲਤ ਦੇ ਜੱਜ ਸਾਹਿਬ ਨੇ ਸਜ਼ਾ ਐਸਾ ਨਹੀਂ

ਕਿ ਉਸ ਨੇ ਦਰੱਖਤ ਲਗਾਉਣੇ ਹਨ ਉਸ ਦੀ ਬੱਸ ਸਿਰਫ਼ ਇਹੀ ਸਜ਼ਾ ਹੈ।ਇਸ ਦਾ ਕਾਰਨ ਇਹੀ ਸੀ ਕਿ ਉਹ ਅਮਰੀਕ ਸਿੰਘ ਨੱਬੇ ਪਰਸੈਂਟ ਸਰੀਰ ਤੋਂ ਅਪਾਹਜ ਸੀ ਕਿਉਂਕਿ ਉਹ ਚੱਲ ਫਿਰ ਨਹੀਂ ਸੀ ਸਕਦਾ ਅਤੇ ਹੋਰ ਵੀ ਬਹੁਤ ਕਾਰਨ ਸਨ।ਅਤੇ ਜਦੋਂ ਉਸ ਇਨਸਾਨ ਨੂੰ ਇਹ ਖ਼ਬਰ ਮਿਲੀ ਤਾਂ ਉਸ ਨੇ ਵਾਹਿਗੁਰੂ ਦਾ ਸ਼ੁਕਰ ਕੀਤਾ ਕਿਉਂਕਿ ਉਸ ਨੇ ਕਿਹਾ ਕਿ ਚਲੋ ਵਧੀਆ ਗੱਲ ਹੈ ਕਿ ਮੈਨੂੰ ਇਹ ਸੇਵਾ ਕਰਨ ਦਾ ਮੌਕਾ ਮਿਲਿਆ।

ਜੱਜ ਸਾਹਿਬ ਨੇ ਆਪਣੇ ਬਿਆਨਾਂ ਅਨੁਸਾਰ ਦੱਸਿਆ ਕਿ ਇਕ ਆਪਣੇ ਚੰਗੇ ਭਵਿੱਖ ਲਈ ਇਕ ਇਨਸਾਨੀਅਤ ਲਈ ਇਹ ਚੀਜ਼ਾਂ ਵੀ ਜ਼ਰੂਰੀ ਹਨ ਜਿਹੜੀਆਂ ਕਿ ਕੁਦਰਤ ਨਾਲ ਜੁੜੀਆਂ ਹੋਈਆਂ ਹਨ ਕਿਉਂਕਿ ਆਉਣ ਵਾਲੀ ਨਵੀਂ ਪੀੜ੍ਹੀ ਲਈ ਇਹ ਸਾਰੀਆਂ ਚੀਜ਼ਾਂ ਜ਼ਰੂਰੀ ਹਨ।ਅਤੇ ਅਮਰੀਕ ਸਿੰਘ ਨੇ ਖੁਸ਼ੀ ਖੁਸ਼ੀ ਆਪਣੀ ਇਹ ਸਜ਼ਾ ਕਬੂਲ ਕੀਤੀ।ਇਸ ਵੀਡੀਓ ਦਾ ਲਿੰਕ ਥੱਲੇ ਦਿੱਤਾ ਗਿਆ ਹੈ ਉਸ ਉੱਤੇ ਕਲਿੱਕ ਕਰੋ ਤੇ ਆਪਣੀ ਰਾਇ ਜ਼ਰੂਰ ਦਿਉ

ਇਸ ਤਰ੍ਹਾਂ ਦੀਆਂ ਹੋਰ ਖ਼ਬਰਾਂ ਜਾਣਨ ਲਈ ਤੁਸੀਂ ਇਸ ਵੀਡੀਓ ਨੂੰ ਪੂਰਾ ਦੇਖ ਸਕਦੇ ਹੋ ਤਾਂ ਜੋ ਤੁਸੀਂ ਹਰ ਇਕ ਨਵੀਂ ਅਪਡੇਟ ਨਾਲ ਜੁੜੇ ਰਹੋ।
ਆਪਣੀ ਰਾਇ ਸਾਨੂੰ ਕੁਮੈਂਟ ਕਰਕੇ ਦੇ ਸਕਦੇ ਹੋ ਅਸੀਂ ਤੁਹਾਡੇ ਲਈ ਹਰ ਰੋਜ਼ ਇਸ ਤਰ੍ਹਾਂ ਦੀਆਂ ਚੰਗੀਆਂ ਮਾੜੀਆਂ ਅਤੇ ਨਵੀਆਂ ਖ਼ਬਰਾਂ ਲੈ ਕੇ ਆਉਂਦੇ ਰਹਿੰਦੇ ਹਾਂ।ਤਾਂ ਦੋਸਤੋ ਜੋ ਤੁਸੀਂ ਵੀਡੀਓ ਕਲਿੱਪ ਹੁਣੀ ਦੇਖੀ ਹੈ ਕਿ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਉਹ ਵੀਡੀਓ ਕਲਿੱਪ ਨਾਲ ਅਸੀਂ ਹਮੇਸ਼ਾ ਤੁਹਾਨੂੰ ਸਹੀ ਜਾਣਕਾਰੀ ਦੇਣ ਦੀ ਪੂਰੀ ਕੋਸ਼ਿਸ਼ ਕਰਦੇ ਹਾਂ ਸਾਡੇ ਨਾਲ ਜੁੜੇ ਰਹਿਣ ਲਈ ਸਾਡੀ ਪੇਜ ਦੇ ਨਾਲ ਇਸੇ ਤਰ੍ਹਾਂ ਬਣੇ ਰਹੋ ਕਿਉਂਕਿ ਅਸੀਂ ਹਮੇਸ਼ਾ ਸਹੀ ਜਾਣਕਾਰੀ ਤੁਹਾਡੇ ਅੱਗੇ ਲੈ ਕੇ ਆਉਂਦੇ ਹਨ ਅਤੇ ਤੁਹਾਡੇ ਨਾਲ ਅਸੀਂ ਹਰ ਇੱਕ ਖ਼ਬਰ ਸਾਂਝੀ ਕਰਦੇ ਹਾਂ ਸਾਡੇ ਨਾਲ ਜੁੜੇ ਰਹਿਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਅਤੇ ਜੇ ਤੁਹਾਨੂੰ ਸਾਡੀਆਂ ਵੀਡਿਓਜ਼ ਪਸੰਦ ਆਈਆਂ ਤਾਂ ਪੇਜ ਨੂੰ ਲਾਇਕ ਜ਼ਰੂਰ ਕਰਿਓ ਧੰਨਵਾਦ ਜੀ

Leave a Reply

Your email address will not be published. Required fields are marked *