ਰਾਕੇਸ਼ ਟਿਕੈਤ ਦਾ ਅਲੱਗ ਅੰਦਾਜ਼”” ਮੀਂਹ ਤੋਂ ਭਰੇ ਪਾਣੀ ਵਿੱਚ ਬੈਠ ਦਿੱਤਾ ਧਰਨਾ!

Uncategorized

ਆਪ ਸਭ ਨੂੰ ਪਤਾ ਹੈ ਕਿ ਦਿੱਲੀ ਦੇ ਵਿਚ ਸੰਯੁਕਤ ਕਿਸਾਨ ਮੋਰਚੇ ਦੇ ਵੱਲੋਂ ਧਰਨਾ ਦਿੱਤਾ ਜਾ ਰਿਹਾ ਹੈ ਅਤੇ ਪਿਛਲੇ ਦਿਨਾਂ ਤੋਂ ਹੀ ਮੀਂਹ ਦੇ ਕਾਰਨ ਇਸ ਧਰਮ ਧਰਨੇ ਨੇ ਇੱਕ ਨਵਾਂ ਰੂਪ ਧਾਰਨ ਕੀਤਾ ਹੈ ਅਤੇ ਜੋ ਬਹੁਤ ਹੀ ਵੱਡੀ ਮੁਸ਼ਕਲਾਂ ਨੂੰ ਵੀ ਸਾਹਮਣਾ ਕਰ ਰਹੇ ਹਨ ਰਾਕੇਸ਼ ਟਿਕੈਤ ਦੀ ਫਾਸ਼ੀਵਾਦ ਵੋਟਰ ਤੋਂ ਇਕ ਨਵੀਂ ਵੀਡੀਓ ਵਾਇਰਲ ਹੋ ਰਹੀ ਹੈ

ਜੇਕਰ ਤੁਸੀਂ ਇਸ ਵੀਡੀਓ ਨੂੰ ਦੇਖਣਾ ਚਾਹੁੰਦੇ ਹੋ ਤਾਂ ਨੀਚੇ ਦਿੱਤੇ ਗਏ ਲਿੰਕ ਉ ੱਤੇ ਕਲਿੱਕ ਕਰੋ ਤੇ ਪੂਰੀ ਵੀਡੀਓ ਨੂੰ ਦੇਖ ਸਕਦੇ ਹਾਂ ਆਪ ਸਭ ਨੂੰ ਪਤਾ ਹੀ ਹੈ ਕਿ ਪਿਛਲੇ ਦਿਨਾਂ ਵਿੱਚ ਬਾਰਸ਼ ਦੇ ਮੌਸਮ ਕਾਰਨ ਦਿੱਲੀ ਦੇ ਵਿੱਚ ਬਹੁਤ ਹੀ ਜ਼ਿਆਦਾ ਮੀਂਹ ਦਾ ਪਾਣੀ ਖੜ੍ਹ ਚੁੱਕਾ ਹੈ ਅਤੇ ਕਿਸਾਨ ਇਸ ਮੀਂਹ ਦੇ ਪਾਣੀ ਦੇ ਵਿੱਚ ਵੀ ਆਪਣਾ ਧਰਨਾ ਜਾਰੀ ਕਰ ਰਹੇ ਹਨ ਅਤੇ ਰਾਕੇਸ਼ ਟਿਕੈਤ ਨੇ ਬਾਰਸ਼ ਦੇ ਪਾਣੀ ਵਿੱਚ ਬੈਠ ਕੇ ਹੀ ਧਰਨਾ ਦਿੱਤਾ ਹੈ

ਅਤੇ ਉਨ੍ਹਾਂ ਨੇ ਕਿਹਾ ਹੈ ਕਿ ਅਸੀਂ ਹਾਰਨਾ ਨਹੀਂ ਚਾਹੁੰਦੇ ਤੇ ਸੀ ਇਸ ਜੰਗ ਨੂੰ ਜਿੱਤਣਾ ਚਾਹੁੰਦੇ ਹਾਂ ਸਾਨੂੰ ਅਜਿਹੇ ਪਾਣੀ ਕੁਝ ਨਹੀਂ ਕਰ ਸਕਦੇ ਅਸੀਂ ਤਾਂ ਆਪਣੀ ਜਾਨਾਂ ਦੇਣ ਤੱਕ ਕੁਰਬਾਨ ਕਰ ਸਕਦੇ ਹਾਂ ਤੁਹਾਡੀ ਨੇ ਕਿਸਾਨਾਂ ਦੀ ਬਾਰੇ ਕੀ ਵਿਚਾਰ ਹਨ ਜੋ ਆਪਣੀ ਜਾਨਾਂ ਦੇ ਉੱਤੇ ਖੇਡ ਕੇ ਆਪਣੇ ਧਰਨੇ ਵਿੱਚ ਸ਼ਾਮਲ ਹੋ ਰਹੇ ਹਨ ਤੇ ਆਪਣੀ ਮੌਤ ਦੀ ਲੜਾਈ ਲੜ ਰਹੇ ਹਨ ਆਪਣੇ ਵਿਚਾਰ ਇਨ੍ਹਾਂ ਕਿਸਾਨਾਂ ਦੇ ਵੀ ਜ਼ਰੂਰ ਦਿਉ

ਇਸ ਤਰ੍ਹਾਂ ਦੀਆਂ ਹੋਰ ਖ਼ਬਰਾਂ ਜਾਣਨ ਲਈ ਤੁਸੀਂ ਇਸ ਵੀਡੀਓ ਨੂੰ ਪੂਰਾ ਦੇਖ ਸਕਦੇ ਹੋ ਤਾਂ ਜੋ ਤੁਸੀਂ ਹਰ ਇਕ ਨਵੀਂ ਅਪਡੇਟ ਨਾਲ ਜੁੜੇ ਰਹੋ।
ਆਪਣੀ ਰਾਇ ਸਾਨੂੰ ਕੁਮੈਂਟ ਕਰਕੇ ਦੇ ਸਕਦੇ ਹੋ ਅਸੀਂ ਤੁਹਾਡੇ ਲਈ ਹਰ ਰੋਜ਼ ਇਸ ਤਰ੍ਹਾਂ ਦੀਆਂ ਚੰਗੀਆਂ ਮਾੜੀਆਂ ਅਤੇ ਨਵੀਆਂ ਖ਼ਬਰਾਂ ਲੈ ਕੇ ਆਉਂਦੇ ਰਹਿੰਦੇ ਹਾਂ।ਤਾਂ ਦੋਸਤੋ ਜੋ ਤੁਸੀਂ ਵੀਡੀਓ ਕਲਿੱਪ ਹੁਣੀ ਦੇਖੀ ਹੈ ਕਿ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਉਹ ਵੀਡੀਓ ਕਲਿੱਪ ਨਾਲ ਅਸੀਂ ਹਮੇਸ਼ਾ ਤੁਹਾਨੂੰ ਸਹੀ ਜਾਣਕਾਰੀ ਦੇਣ ਦੀ ਪੂਰੀ ਕੋਸ਼ਿਸ਼ ਕਰਦੇ ਹਾਂ ਸਾਡੇ ਨਾਲ ਜੁੜੇ ਰਹਿਣ ਲਈ ਸਾਡੀ ਪੇਜ ਦੇ ਨਾਲ ਇਸੇ ਤਰ੍ਹਾਂ ਬਣੇ ਰਹੋ ਕਿਉਂਕਿ ਅਸੀਂ ਹਮੇਸ਼ਾ ਸਹੀ ਜਾਣਕਾਰੀ ਤੁਹਾਡੇ ਅੱਗੇ ਲੈ ਕੇ ਆਉਂਦੇ ਹਨ ਅਤੇ ਤੁਹਾਡੇ ਨਾਲ ਅਸੀਂ ਹਰ ਇੱਕ ਖ਼ਬਰ ਸਾਂਝੀ ਕਰਦੇ ਹਾਂ ਸਾਡੇ ਨਾਲ ਜੁੜੇ ਰਹਿਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਅਤੇ ਜੇ ਤੁਹਾਨੂੰ ਸਾਡੀਆਂ ਵੀਡਿਓਜ਼ ਪਸੰਦ ਆਈਆਂ ਤਾਂ ਪੇਜ ਨੂੰ ਲਾਇਕ ਜ਼ਰੂਰ ਕਰਿਓ ਧੰਨਵਾਦ ਜੀ

Leave a Reply

Your email address will not be published. Required fields are marked *