ਕੁੜੀ ਦਾ ਕੋਈ ਕਸੂਰ ਨਹੀਂ ਸੀ ਇਸ ਵਿੱਚ,ਫਿਰ ਕੁੜੀ ਦੇ ਪਿਉ ਨੇ ਬੁਲਾਇਆ ਸੀ ਮੁੰਡੇ ਨੂੰ

Uncategorized

ਜਿਵੇਂ ਕੀ ਤੁਹਾਨੂੰ ਪਤਾ ਹੀ ਹੈ। ਕਿ ਬੀਤੇ ਦਿਨ ਇਕ ਸੋਸਲ ਮੀਡੀਆ ਉਤੇ ਵੀਡੀਓ ਬਹੁਤ ਹੀ ਜ਼ਿਆਦਾ ਵਾਇਰਲ ਹੋ ਰਹੀ ਹੈ ਇੱਕ ਬੱਚਾ ਜੋ ਕਿ ਹਰਚਰਨ ਸਿੰਘ ਹੈ ਜੋ ਕਿ ਯੂਪੀ ਦਾ ਰਹਿਣ ਵਾਲਾ ਹੈ ਉਸ ਨੂੰ ਲੜਕੀ ਦੇ ਪਿਤਾ ਨੇ ਘਰ ਬੁਲਾ ਕੇ ਉਸ ਨੂੰ ਵੱਢ ਕੇ ਸੁੱਟ ਦਿੱਤਾ ਹੈ ਅਤੇ ਇਹ ਖ਼ਬਰ ਬਹੁਤ ਹੀ ਜ਼ਿਆਦਾ ਚੱਲ ਰਹੀ ਹੈ

ਅਤੇ ਇਸਦੇ ਬਾਰੇ ਅਸੀਂ ਵਿਧਾਨ ਨੂੰ ਤੂੜੀ ਜਾਣਕਾਰੀ ਦੇਣਾ ਚਾਹੁੰਦੇ ਹਾਂ ਆਪ ਸਭ ਨੂੰ ਪਤਾ ਹੈ ਕਿ ਇਨ੍ਹਾਂ ਬੱਚਿਆਂ ਦੀ ਉਮਰ ਬਹੁਤੀ ਹੀ ਜ਼ਿਆਦਾ ਛੋਟੀ ਲੱਗਦੀ ਹੈ ਇਨ੍ਹਾਂ ਨੇ ਗਲਤੀ ਜ਼ਰੂਰ ਕੀਤੀ ਹੈ ਪਰ ਇੰਨੀ ਜ਼ਿਆਦਾ ਵੱਡੀ ਗ਼ਲਤੀ ਵੀ ਨਹੀਂ ਕੀਤੀ ਕਿ ਇਸ ਬੱਚੇ ਜਿਓਤੀ ਅਜਿਹਾ ਜ਼ੁਲਮ ਢਾਹੁਣਾ ਚਾਹੀਦਾ ਸੀ ਕੁੜੀ ਦੇ ਬਾਪ ਨੇ ਅਜਿਹਾ ਬਹੁਤ ਹੀ ਗਲਤ ਕੀਤਾ ਹੈ

ਜੇਕਰ ਉਨ੍ਹਾਂ ਦੇ ਆਪਸ ਵਿੱਚ ਕੋਈ ਵੀ ਸੰਬੰਧ ਸਨ ਤਾਂ ਮੁੰਡੇ ਵਾਲਿਆਂ ਨੇ ਪਰਿਵਾਰ ਨੂੰ ਅਤੇ ਆਪਣੇ ਸਾਰੇ ਪਰਿਵਾਰ ਨੂੰ ਇਕੱਠਾ ਕਰਨਾ ਸੀ ਅਤੇ ਸਮਝੌਤਾ ਕਰ ਕੇ ਇੱਕ ਦੋ ਗੱਲਾਂ ਲੜਕੇ ਨੂੰ ਕਹਿਣੀ ਚਾਹੀਦੀ ਸੀ ਅਤੇ ਲੜਕੀ ਨਿਖੇੜਾ ਚਾਹੀਦੀਆਂ ਸਨ ਪਰ ਇਹ ਗੱਲ ਤਾਂ ਨਹੀਂ ਸੀ ਕਿ ਉਸ ਨੂੰ ਵੱਢ ਕੇ ਸੁੱਟ ਦਿੱਤਾ ਜਾਵੇ ਅਜਿਹਾ ਕਰਨ ਨਾਲ ਕੁਝ ਨਹੀਂ ਹੋਵੇਗਾ ਉਸ ਬੱਚੇ ਦੀ ਜਾਨ ਚਲੀ ਗਈ ਪਰ ਲੜਕੀ ਥੋੜ੍ਹੀ ਸਿਆਣੀ ਹੋਵੇਗੀ ਜੇ ਅਜਿਹਾ ਕਰਨਾ ਹੀ ਸੀ ਤਾਂ ਦੋਵੇਂ ਪਰਿਵਾਰਾਂ ਵਿਚ ਸਮਝੌਤਾ ਕਰ ਕੇ ਉਨ੍ਹਾਂ ਨੂੰ ਥੋੜ੍ਹਾ ਬਹੁਤ ਸਮਝਾਉਣਾ ਸੀ

ਜਾਂ ਕੁੱਟਮਾਰ ਕਰਨੀ ਸੀ ਕੁਝ ਭਿੱਜਿਆਂ ਵਾਲੇ ਵੀ ਅਜਿਹੀਆਂ ਖ਼ਬਰਾਂ ਨੂੰ ਬਹੁਤ ਜ਼ਿਆਦਾ ਫੈਲਾਉਂਦੇ ਹਨ ਜਿਵੇਂ ਕਿ ਗ਼ਲਤ ਗਾਣੇ ਲਾ ਕੇ ਮੁੰਡੇ ਦੀ ਫੋਟੋ ਤੇ ਅਤੇ ਬੈਰਲ ਕਰ ਰਹੇ ਹਨ ਅਤੇ ਲੜਕੀ ਦੀਆਂ ਫੋਟੋਆਂ ਨੂੰ ਵਾਇਰਲ ਕਰ ਰਹੇ ਹਨ ਅਜਿਹੀਆਂ ਵੀਡੀਓ ਜਦੋਂ ਲੜਕੀ ਦੇ ਅਤੇ ਲੜਕੇ ਦੇ ਪਰਿਵਾਰ ਕੋਲ ਜਾਂਦੀਆਂ ਹਨ ਤਾਂ ਉਨ੍ਹਾਂ ਨੂੰ ਅਜਿਹੀ ਵੀਡੀਓ ਦੇਖ ਉਨ੍ਹਾਂ ਦੇ ਦਿਲ ਉੱਤੇ ਬਹੁਤ ਜ਼ਿਆਦਾ ਠੇਸ ਪਹੁੰਚਦੀ ਹੈ

ਪਰ ਸਾਨੂੰ ਅਜਿਹਾ ਨਹੀਂ ਕਰਨਾ ਚਾਹੀਦਾ ਸਗੋਂ ਜਿਨ੍ਹਾਂ ਉਤੇ ਬੀਤੀ ਹੈ ਉਨ੍ਹਾਂ ਦਾ ਸਾਥ ਦੇਣਾ ਚਾਹੀਦਾ ਪਰ ਆਪ ਆਪ ਸਭ ਦੇ ਵਿਚਾਰ ਇੱਕ ਵਾਰ ਸਾਨੂੰ ਜ਼ਰੂਰ ਦੇਣਾ ਕਿਉਂਕਿ ਜੋ ਲੜਕੀ ਦੇ ਪਿਤਾ ਨੇ ਲੜਕੀ ਨਾਲ ਕੀਤਾ ਹੈ ਉਹ ਦਰਅਸਲ ਗਲਤ ਹੈ ਅਤੇ ਉਸ ਦੇ ਉੱਤੇ ਕਿਹੋ ਜਿਹੀ ਕਾਰਵਾਈ ਹੋਣੀ ਚਾਹੀਦੀ ਹੈ ਆਪਣੇ ਵਿਚਾਰ ਜ਼ਰੂਰ ਇੱਕ ਵਰ ਦਿਓ

ਇਸ ਤਰ੍ਹਾਂ ਦੀਆਂ ਹੋਰ ਖ਼ਬਰਾਂ ਜਾਣਨ ਲਈ ਤੁਸੀਂ ਇਸ ਵੀਡੀਓ ਨੂੰ ਪੂਰਾ ਦੇਖ ਸਕਦੇ ਹੋ ਤਾਂ ਜੋ ਤੁਸੀਂ ਹਰ ਇਕ ਨਵੀਂ ਅਪਡੇਟ ਨਾਲ ਜੁੜੇ ਰਹੋ।
ਆਪਣੀ ਰਾਇ ਸਾਨੂੰ ਕੁਮੈਂਟ ਕਰਕੇ ਦੇ ਸਕਦੇ ਹੋ ਅਸੀਂ ਤੁਹਾਡੇ ਲਈ ਹਰ ਰੋਜ਼ ਇਸ ਤਰ੍ਹਾਂ ਦੀਆਂ ਚੰਗੀਆਂ ਮਾੜੀਆਂ ਅਤੇ ਨਵੀਆਂ ਖ਼ਬਰਾਂ ਲੈ ਕੇ ਆਉਂਦੇ ਰਹਿੰਦੇ ਹਾਂ।ਤਾਂ ਦੋਸਤੋ ਜੋ ਤੁਸੀਂ ਵੀਡੀਓ ਕਲਿੱਪ ਹੁਣੀ ਦੇਖੀ ਹੈ ਕਿ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਉਹ ਵੀਡੀਓ ਕਲਿੱਪ ਨਾਲ ਅਸੀਂ ਹਮੇਸ਼ਾ ਤੁਹਾਨੂੰ ਸਹੀ ਜਾਣਕਾਰੀ ਦੇਣ ਦੀ ਪੂਰੀ ਕੋਸ਼ਿਸ਼ ਕਰਦੇ ਹਾਂ ਸਾਡੇ ਨਾਲ ਜੁੜੇ ਰਹਿਣ ਲਈ ਸਾਡੀ ਪੇਜ ਦੇ ਨਾਲ ਇਸੇ ਤਰ੍ਹਾਂ ਬਣੇ ਰਹੋ ਕਿਉਂਕਿ ਅਸੀਂ ਹਮੇਸ਼ਾ ਸਹੀ ਜਾਣਕਾਰੀ ਤੁਹਾਡੇ ਅੱਗੇ ਲੈ ਕੇ ਆਉਂਦੇ ਹਨ ਅਤੇ ਤੁਹਾਡੇ ਨਾਲ ਅਸੀਂ ਹਰ ਇੱਕ ਖ਼ਬਰ ਸਾਂਝੀ ਕਰਦੇ ਹਾਂ ਸਾਡੇ ਨਾਲ ਜੁੜੇ ਰਹਿਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਅਤੇ ਜੇ ਤੁਹਾਨੂੰ ਸਾਡੀਆਂ ਵੀਡਿਓਜ਼ ਪਸੰਦ ਆਈਆਂ ਤਾਂ ਪੇਜ ਨੂੰ ਲਾਇਕ ਜ਼ਰੂਰ ਕਰਿਓ ਧੰਨਵਾਦ ਜੀ

Leave a Reply

Your email address will not be published.