IELTS ਕਰਾ ਕੇ ਬੱਚਿਆਂ ਨੂੰ ਬਾਹਰ ਭੇਜਣ ਵਾਲੇ ਜ਼ਰੂਰ ਸੁਣੋ ਕੰਮ ਦੀਆਂ ਗੱਲਾਂ!

Uncategorized

ਜਿਵੇਂ ਕਿ ਤੁਹਾਨੂੰ ਪਤਾ ਹੀ ਹੈ ਕਿ ਅੱਜ ਦੇ ਸਮੇਂ ਵਿੱਚ ਨੌਜਵਾਨ ਮੁੰਡੇ ਕੁੜੀਆਂ ਆਈਲੈੱਟਸ ਕਰਕੇ ਬਾਹਰ ਜਾਂਦੇ ਹਨ।ਆਪਣੇ ਚੰਗੇ ਭਵਿੱਖ ਦੇ ਚੰਗੇ ਕੈਰੀਅਰ ਲਈ ਬਾਹਰ ਵਿਦੇਸ਼ਾਂ ਵਿੱਚ ਜਾ ਕੇ ਪੜ੍ਹਾਈ ਕਰਦੇ ਹਨ ਇਹ ਬਹੁਤ ਚੰਗੀ ਗੱਲ ਹੈ ਕਿ ਉਹ ਆਪਣਾ ਫਿਊਚਰ ਬਣਾਉਂਦੇ ਹਨ ਅਤੇ ਆਪਣੇ ਪੈਰਾਂ ਦੇ ਬਲਬੂਤੇ ਤੇ ਖੜ੍ਹ ਕੇ ਆਪ ਕਮਾਈ ਕਰਦੇ ਹਨ।

ਪਰ ਜੇ ਇੱਕ ਵਾਰ ਦੂਜੇ ਪਾਸੇ ਨਜ਼ਰ ਮਾਰੀਏ ਤਾਂ ਸਾਡੇ ਸਿਸਟਮ ਵਿਚ ਇਕ ਅਜਿਹੀ ਮਾੜੀ ਸੋਚ ਬਣ ਗਈ ਹੈ ਜਿਸ ਵਿਚ ਪਹਿਲਾਂ ਤਾਂ ਇਹ ਸਮਝਿਆ ਜਾਂਦਾ ਹੈ ਕਿ ਜੇ ਕਿਸੇ ਦੀਆਂ ਹੋਰ ਵਧੀਆ ਡਿਗਰੀਆਂ ਪੜ੍ਹਾਈਆਂ ਕੀਤੀਆਂ ਹੁੰਦੀਆਂ ਹਨ।ਉਨ੍ਹਾਂ ਨੂੰ ਛੱਡ ਕੇ ਸਗੋਂ ਜਿਸਦੇ IELTSਵਿੱਚੋਂ ਬੈਂਡ ਆਏ ਹੁੰਦੇ ਹਨ ਉਸ ਨੂੰ ਖ਼ਾਸ ਮੰਨੇ ਜਾਂਦੇ ਸਗੋਂ ਇਹ ਇਕ ਗਲਤ ਰੀਤ ਚਲਾ ਲਈ ਗਈ ਹੈ।ਦੇਖਣ ਵਿੱਚ ਆਇਆ ਹੈ ਕਿ ਇਕ ਸਿੰਪਲ ਜਿਹਾ ਹੀ ਟ੍ਰੈਂਡ ਚੱਲ ਪਿਆ ਇਹ ਕੁੜੀ ਨੇ ਸਿਰਫ ਆਈਲਟਸ ਕਰਨੀ ਹੈ

ਅਤੇ ਮੁੰਡਾ ਉਸ ਉੱਤੇ ਪੈਸੇ ਲਗਾ ਕੇ ਉਸਨੂੰ ਬਾਹਰ ਭੇਜੇਗਾ ਅਤੇ ਬਾਅਦ ਵਿੱਚ ਉਹ ਕੁੜੀ ਉਸ ਨੂੰ ਬੁਲਾ ਲਵੇਗੀ।ਅਜਿਹਾ ਹੀ ਸਾਡੇ ਸਮਾਜ ਵਿੱਚ ਇੱਕ ਰੀਤ ਚੱਲ ਪਈ ਹੈ।ਇਸ ਵੀਡੀਓ ਦਾ ਲਿੰਕ ਥੱਲੇ ਦਿੱਤਾ ਗਿਆ ਹੈ ਉਸ ਤੇ ਕਲਿੱਕ ਕਰੋ ਅਤੇ ਆਪਣੀ ਰਾਇ ਜ਼ਰੂਰ ਦਿਓ।

ਇਸ ਤਰ੍ਹਾਂ ਦੀਆਂ ਹੋਰ ਖ਼ਬਰਾਂ ਜਾਣਨ ਲਈ ਤੁਸੀਂ ਇਸ ਵੀਡੀਓ ਨੂੰ ਪੂਰਾ ਦੇਖ ਸਕਦੇ ਹੋ ਤਾਂ ਜੋ ਤੁਸੀਂ ਹਰ ਇਕ ਨਵੀਂ ਅਪਡੇਟ ਨਾਲ ਜੁੜੇ ਰਹੋ।
ਆਪਣੀ ਰਾਇ ਸਾਨੂੰ ਕੁਮੈਂਟ ਕਰਕੇ ਦੇ ਸਕਦੇ ਹੋ ਅਸੀਂ ਤੁਹਾਡੇ ਲਈ ਹਰ ਰੋਜ਼ ਇਸ ਤਰ੍ਹਾਂ ਦੀਆਂ ਚੰਗੀਆਂ ਮਾੜੀਆਂ ਅਤੇ ਨਵੀਆਂ ਖ਼ਬਰਾਂ ਲੈ ਕੇ ਆਉਂਦੇ ਰਹਿੰਦੇ ਹਾਂ।ਤਾਂ ਦੋਸਤੋ ਜੋ ਤੁਸੀਂ ਵੀਡੀਓ ਕਲਿੱਪ ਹੁਣੀ ਦੇਖੀ ਹੈ ਕਿ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਉਹ ਵੀਡੀਓ ਕਲਿੱਪ ਨਾਲ ਅਸੀਂ ਹਮੇਸ਼ਾ ਤੁਹਾਨੂੰ ਸਹੀ ਜਾਣਕਾਰੀ ਦੇਣ ਦੀ ਪੂਰੀ ਕੋਸ਼ਿਸ਼ ਕਰਦੇ ਹਾਂ ਸਾਡੇ ਨਾਲ ਜੁੜੇ ਰਹਿਣ ਲਈ ਸਾਡੀ ਪੇਜ ਦੇ ਨਾਲ ਇਸੇ ਤਰ੍ਹਾਂ ਬਣੇ ਰਹੋ ਕਿਉਂਕਿ ਅਸੀਂ ਹਮੇਸ਼ਾ ਸਹੀ ਜਾਣਕਾਰੀ ਤੁਹਾਡੇ ਅੱਗੇ ਲੈ ਕੇ ਆਉਂਦੇ ਹਨ ਅਤੇ ਤੁਹਾਡੇ ਨਾਲ ਅਸੀਂ ਹਰ ਇੱਕ ਖ਼ਬਰ ਸਾਂਝੀ ਕਰਦੇ ਹਾਂ ਸਾਡੇ ਨਾਲ ਜੁੜੇ ਰਹਿਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਅਤੇ ਜੇ ਤੁਹਾਨੂੰ ਸਾਡੀਆਂ ਵੀਡਿਓਜ਼ ਪਸੰਦ ਆਈਆਂ ਤਾਂ ਪੇਜ ਨੂੰ ਲਾਇਕ ਜ਼ਰੂਰ ਕਰਿਓ ਧੰਨਵਾਦ ਜੀ

Leave a Reply

Your email address will not be published. Required fields are marked *