ਦੋ ਸਾਲਾਂ ਤੋਂ ਮੰਗ ਕੇ ਰੱਖੀ ਸੀ ਧੀ”ਮਾਪੇ ਨਹੀਂ ਧਰ ਰਹੇ ਸੀ ਵਿਆਹ”ਅੰਤ ਲਾੜੀ ਨੇ ਚੁੱਕਿਆ ਵੱਡਾ ਕਦਮ

Uncategorized

ਅੱਜ ਦੀ ਤਾਜ਼ਾ ਖਬਰ ਤੁਹਾਡੇ ਸਾਹਮਣੇ ਲੈ ਕੇ ਹਾਂ ਜਿਹੜੀ ਕਿ ਕੁਝ ਦਿਨਾਂ ਤੋਂ ਬਹੁਤ ਜ਼ਿਆਦਾ ਵਾਇਰਲ ਹੋ ਰਹੀ ਹੈ ਅਤੇ ਸੋਸ਼ਲ ਮੀਡੀਆ ਉੱਤੇ ਹਰ ਇੱਕ ਜਗ੍ਹਾ ਤੇ ਦਿਖਾਈ ਦੇ ਰਹੀ ਹੈ।ਅੱਜ ਦੀ ਇਹ ਤਾਜ਼ਾ ਖ਼ਬਰਾਂ ਫਿਰੋਜ਼ਪੁਰ ਦੇ ਸ਼ਾਂਤੀ ਨਗਰ ਤੋਂ ਸਾਹਮਣੇ ਆਈ ਜਿਹੜੀ ਕਿ ਸੋਸ਼ਲ ਮੀਡੀਆ ਤੇ ਬਹੁਤ ਜ਼ਿਆਦਾ ਅੱਗ ਵਾਂਗੂ ਫੈਲ ਰਹੀ ਹੈ।ਜਿਸ ਵਿਚ ਇਕ ਵਿਆਹੀ ਹੋਈ ਕੁੜੀ ਦਾ ਪਿਤਾ ਆਪਣੇ ਜਵਾਈ ਉੱਤੇ ਉਸ ਨੂੰ ਅਗਵਾ ਕਰਨ ਦੇ ਦੋਸ਼ ਲਗਾ ਰਿਹਾ ਸੀ।

ਲੜਕੀ ਦੇ ਪਿਤਾ ਨੇ ਦੱਸਿਆ ਕਿ ਵਿਆਹ ਦੀ ਤਰੀਕ ਕੁਝ ਕਾਰਨਾਂ ਕਰਕੇ ਲੇਟ ਹੋਣ ਤੇ ਉਨ੍ਹਾਂ ਦੇ ਜਵਾਈ ਨੇ ਕੁਝ ਆਪਣੇ ਦੋਸਤਾਂ ਨੂੰ ਇਕੱਠੇ ਕਰਕੇ ਉਨ੍ਹਾਂ ਦੇ ਘਰ ਲਿਆ ਕੇ ਤੇਜ਼ ਤਰਾਰ ਹਥਿਆਰਾਂ ਨਾਲ ਹਾਂ ਕਿ ਉਸ ਦੀ ਲੜਕੀ ਨੂੰ ਅਗਵਾ ਕਰਕੇ ਲੈ ਗਏ।ਜਾਣਕਾਰੀ ਮੁਤਾਬਕ ਦੱਸਿਆ ਜਾ ਰਿਹਾ ਹੈ ਕਿ ਉਨ੍ਹਾਂ ਨੇ ਪੁਲਸ ਤੇ ਵੀ ਆਰੋਪ ਲਗਾਏ ਹਨ ਕਿ ਉਹ ਵੀ ਉਸ ਲੜਕੇ ਦਾ ਸਾਥ ਦੇ ਰਹੀ ਹੈ।ਪਰ ਇਸ ਵੀਡੀਓ ਵਿੱਚ ਜੋ ਸਾਰਾ ਕੁਝ ਦੱਸਿਆ ਜਾ ਰਿਹਾ ਹੈ।

ਪਰ ਹੁਣ ਇਸ ਖ਼ਬਰ ਨੇ ਇੱਕ ਅਲੱਗ ਹੀ ਮੋੜ ਲੈ ਲਿਆ ਹੈ।ਉਸ ਪਰਿਵਾਰ ਦੀ ਵਿਆਹੀ ਗਈ ਉਸ ਲੜਕੀ ਨੇ ਦੱਸਿਆ ਕਿ ਜੋ ਮੇਰੇ ਪਤੀ ਉੱਪਰ ਉਸ ਦੇ ਪਰਿਵਾਰ ਵੱਲੋਂ ਰੋਕ ਲਗਾਏ ਗਏ ਹਨ ਉਹ ਬੇਬੁਨਿਆਦ ਝੂਠੇ ਹਨ।ਅਤੇ ਉਸਨੇ ਇਹ ਵੀ ਦੱਸਿਆ ਕਿ ਮੈਂ ਆਪਣੀ ਜ਼ਿੰਦਗੀ ਦਾ ਇਹ ਫ਼ੈਸਲਾ ਗੋਦ ਲਿਆ ਹੈ!

ਇਸ ਵਿੱਚ ਮੇਰੇ ਪਤੀ ਦਾ ਕੋਈ ਹੱਥ ਨਹੀਂ ਹੈ।ਇਹ ਤੁਹਾਨੂੰ ਸਾਰੀ ਜਾਣਕਾਰੀ ਵੀਡੀਓ ਦੇ ਆਧਾਰ ਤੇ ਦਿੱਤੀ ਗਈ ਹੈ।ਇਸ ਵੀਡੀਓ ਦੇ ਲਿੰਕ ਥੱਲੇ ਦਿੱਤਾ ਗਿਆ ਹੈ ਉਸ ਉੱਤੇ ਕਲਿੱਕ ਕਰੋ ਤੇ ਆਪਣੀ ਰਾਇ ਜ਼ਰੂਰ ਦਿਉ ।

ਇਸ ਤਰ੍ਹਾਂ ਦੀਆਂ ਹੋਰ ਖ਼ਬਰਾਂ ਜਾਣਨ ਲਈ ਤੁਸੀਂ ਇਸ ਵੀਡੀਓ ਨੂੰ ਪੂਰਾ ਦੇਖ ਸਕਦੇ ਹੋ ਤਾਂ ਜੋ ਤੁਸੀਂ ਹਰ ਇਕ ਨਵੀਂ ਅਪਡੇਟ ਨਾਲ ਜੁੜੇ ਰਹੋ।
ਆਪਣੀ ਰਾਇ ਸਾਨੂੰ ਕੁਮੈਂਟ ਕਰਕੇ ਦੇ ਸਕਦੇ ਹੋ ਅਸੀਂ ਤੁਹਾਡੇ ਲਈ ਹਰ ਰੋਜ਼ ਇਸ ਤਰ੍ਹਾਂ ਦੀਆਂ ਚੰਗੀਆਂ ਮਾੜੀਆਂ ਅਤੇ ਨਵੀਆਂ ਖ਼ਬਰਾਂ ਲੈ ਕੇ ਆਉਂਦੇ ਰਹਿੰਦੇ ਹਾਂ।ਤਾਂ ਦੋਸਤੋ ਜੋ ਤੁਸੀਂ ਵੀਡੀਓ ਕਲਿੱਪ ਹੁਣੀ ਦੇਖੀ ਹੈ ਕਿ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਉਹ ਵੀਡੀਓ ਕਲਿੱਪ ਨਾਲ ਅਸੀਂ ਹਮੇਸ਼ਾ ਤੁਹਾਨੂੰ ਸਹੀ ਜਾਣਕਾਰੀ ਦੇਣ ਦੀ ਪੂਰੀ ਕੋਸ਼ਿਸ਼ ਕਰਦੇ ਹਾਂ ਸਾਡੇ ਨਾਲ ਜੁੜੇ ਰਹਿਣ ਲਈ ਸਾਡੀ ਪੇਜ ਦੇ ਨਾਲ ਇਸੇ ਤਰ੍ਹਾਂ ਬਣੇ ਰਹੋ ਕਿਉਂਕਿ ਅਸੀਂ ਹਮੇਸ਼ਾ ਸਹੀ ਜਾਣਕਾਰੀ ਤੁਹਾਡੇ ਅੱਗੇ ਲੈ ਕੇ ਆਉਂਦੇ ਹਨ ਅਤੇ ਤੁਹਾਡੇ ਨਾਲ ਅਸੀਂ ਹਰ ਇੱਕ ਖ਼ਬਰ ਸਾਂਝੀ ਕਰਦੇ ਹਾਂ ਸਾਡੇ ਨਾਲ ਜੁੜੇ ਰਹਿਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਅਤੇ ਜੇ ਤੁਹਾਨੂੰ ਸਾਡੀਆਂ ਵੀਡਿਓਜ਼ ਪਸੰਦ ਆਈਆਂ ਤਾਂ ਪੇਜ ਨੂੰ ਲਾਇਕ ਜ਼ਰੂਰ ਕਰਿਓ ਧੰਨਵਾਦ ਜੀ

Leave a Reply

Your email address will not be published.