ਸੁੱਕੇ ਘਾਹ ਨਾਲ ਕਲਾ ਕਿਰਤੀਆਂ ਬਣਾਉਣ ਵਾਲਾ ਪੰਜਾਬ ਦਾ ਇਹ ਨੌਜਵਾਨ!

Uncategorized

ਜਿਵੇਂ ਕਿ ਤੁਹਾਨੂੰ ਪਤਾ ਹੀ ਹੈ ਕਿ ਸਾਡੇ ਸਮਾਜ ਵਿੱਚ ਅਜਿਹੇ ਵੀ ਹੁਨਰਮੰਦ ਲੋਕ ਹੁੰਦੇ ਹਨ ਜਿਨ੍ਹਾਂ ਨੂੰ ਵੇਖ ਕੇ ਜਿਨ੍ਹਾਂ ਦੀਆਂ ਅਜਿਹੀਆਂ ਖੂਬੀਆਂ ਨੂੰ ਵੇਖ ਕੇ ਅਸੀਂ ਹੈਰਾਨ ਰਹਿ ਜਾਂਦੇ ਹਨ  ਇਸ ਨੌਜ਼ਵਾਨ ਦੀ ਕਲਾ ਨੂੰ ਦੇਖ ਕੇ ਤੁਹਾਡੀ ਵੀ ਹੋ ਜਾਣਗੇ ਰੌਂਗਟੇ ਖਡ਼੍ਹੇ ਕਿਉਂਕਿ ਇਸ ਨੌਜਵਾਨ ਦੇ ਵਿਚ ਕਲਾ ਹੀ ਇੱਕ ਅਜਿਹੀ ਹੈ ਇਹ ਨੌਜਵਾਨ ਇਕ ਸੁੱਕੇ ਘਾਹ ਦੀਆਂ ਬਹੁਤ ਹੀ ਸੋਨੀਆ ਇਕ ਕਿਰਤੀ ਬਣਾਉਂਦਾ ਹੈ ਜਿਸ ਨੂੰ ਦੇਖ ਕੇ ਤੁਸੀਂ ਰਹਿ ਜਾਵੋਗੇ।

ਤੰਗ ਇਸ ਦਿਨ ਮਾਂ ਬਾਪ ਅਤੇ ਨੌਜਵਾਨ ਇਕ ਆਈਪੀਐਸ ਆਫੀਸਰ ਬਣਾਉਣਾ ਚਾਹੁੰਦੇ ਸਨ ਅਤੇ ਉਸ ਨੇ ਦੋ ਸਾਲ ਤਿਆਰੀ ਵੀ ਕੀਤੀ ਪਰ ਇਸ ਨੌਜਵਾਨ ਨੇ ਉਸ ਪੇਸ਼ੇ ਨੂੰ ਨਹੀਂ ਸੁਣਿਆ ਅਤੇ ਆਪਣੇ ਦਾਦਾ ਜੀ ਦੀ ਸਿੱਖਿਆ ਨਵੀਆਂ ਕਲਾਵਾਂ ਇਹ ਕਲਾਵਾਂ ਕੀ ਸਨ ਜੇਕਰ ਤੁਸੀਂ ਫੋਰਮ ਦੇਖਣਾ ਚਾਹੁੰਦੇ ਹੋ ਤਾਂ ਨਿੱਜੀ ਦਿੱੱਤੀ ਕਿ ਲਿੰਕ ਉ ੱਤੇ ਕਲਿੱਕ ਕਰੋ ਅਤੇ ਪੂਰੀ ਵੀਡੀਓ ਦੇਖ ਸਕਦੇ ਹੋ ਉਸ ਨੌਜਵਾਨ ਨਾਲ ਜਦੋਂ ਗੱਲਬਾਤ ਕੀਤੀ ਗਈ ਤਾਂ ਦੱਸੀ ਉਸ ਨੇ ਆਪਣੀ ਸਾਰੀ ਕਹਾਣੀ ਉਸ ਨੇ ਦੱਸਿਆ ਹੈ ।

ਕਿ ਸਾਡੀ ਵਿਰਾਸਤ ਦੇ ਵਿੱਚ ਅਜਿਹੀਆਂ ਚੀਜ਼ਾਂ ਪਹਿਲਾਂ ਤੋਂ ਹੀ ਬਣਾਈਆਂ ਜਾਂਦੀਆਂ ਸਨ ਅਤੇ ਮੇਰੇ ਦਾਦਾ ਜੀ ਨੂੰ ਪਹਿਲਾਂ ਆਪਣੇ ਪਿਤਾ ਜੀ ਅਤੇ ਦਾਦਾ ਜੀ ਤੋਂ ਇਹ ਸਿੱਖਿਆ ਮਿਲੀ ਸੀ ਅਤੇ ਫਿਰ ਮੇਰੇ ਦਾਦਾ ਜੀ ਨੇ ਮੈਨੂੰ ਇਹ ਕਲਾਵਾਂ ਸਿਖਾਈਆਂ ਹਨ ਅਤੇ ਜਦੋਂ ਮੈਂ ਦੋ ਹਜਾਰ ਪੰਦਰਾਂ ਦੇ ਵਿਚ ਇਹ ਕਲਾਵਾਂ ਸਿੱਖ ਰਿਹਾ ਸੀ ਤਾਂ ਉਸ ਸਮੇਂ ਗਰੈਜੂਏਸ਼ਨ ਦੀ ਲਾਸ਼ ਟੀਅਰ ਵਿਚ ਸੀ ਅਤੇ ਜਦੋਂ ਦਾਦਾ ਜੀ ਨੇ ਮੈਨੂੰ ਦੱਸਿਆ ਕਿ ਇਸ ਘਾਹ ਨੂੰ ਪੋਟਾ ਅਤੇ ਉਸ ਨੇ ਮਨਿਕ ਚੀਜ਼ ਬਣਾਉਣ ਦੇ ਲਈ ਕਿਹਾ ਪਰ ਮੈਂ ਉਸ ਸਮੇਂ ਤਾਂ ਸਿੱਖ ਗਿਆ ਜਦੋਂ ਮੈਂ ਉਸ ਦੀ ਕੋਸ਼ਿਸ਼ ਕਰਨ ਲੱਗਾ ।

ਤਾਂ ਮੈਂ ਸੌ ਤੋਂ ਦੋ ਦੂਸਰੀ ਵਾਰ ਉਸ ਵਿਚ ਫੇਲ੍ਹ ਹੋਇਆ ਫਿਰ ਹੌਲੀ ਹੌਲੀ ਮੈਂ ਉਸ ਕੰਮ ਦੇ ਵਿੱਚ ਨਿਪੁੰਨਤਾ ਹਾਸਲ ਕਰਨ ਲੱਗਾ ਅਤੇ ਅੱਜ ਮੈਂ ਬਹੁਤ ਹੀ ਸੋਨੀਆ ਕਲਾਵਾਂ ਨੂੰ ਬਣਾ ਲੈਂਦਾ ਹਾਂ ਅਤੇ ਉਸ ਨੌਜਵਾਨ ਦੀ ਇਹ ਵੀਡੀਓ ਸੋਸ਼ਲ ਮੀਡੀਆ ਤੇ ਬਹੁਤ ਹੀ ਜ਼ਿਆਦਾ ਵਾਇਰਲ ਹੋ ਰਹੀ ਹੈ ਕਿਉਂਕਿ ਅੱਜਕੱਲ੍ਹ ਦੇ ਨੌਜਵਾਨ ਹੋਰਾਂ ਕੰਮਾਂ ਵਿੱਚ ਅੰਤਰਰਾਸ਼ਟਰੀ ਲੈ ਲੈਣ ਪਰ ਆਪਣੀਆਂ ਪੁਰਾਣੇ ਅਰਬਾਜ਼ ਦੀਆਂ ਰੀਤੀ ਰਿਵਾਜਾਂ ਨੂੰ ਭੁੱਲ ਰਹੇ ਹਨ ਪਰ ਇਸ ਨੌਜਵਾਨ ਦੀ ਕਲਾਵਾਂ ਨੂੰ ਦੇਖ ਕੇ ਆਪਣੇ ਆਪ ਉੱਤੇ ਬਹੁਤ ਹੀ ਮਾਣ ਮਹਿਸੂਸ ਹੁੰਦਾ ਹੈ ਤੁਹਾਡੀ ਇਸ ਨੌਜਵਾਨ ਬਾਰੇ ਕੀ ਵਿਚਾਰ ਹਨ ਆਪਣੇ ਵਿਚਾਰ ਜ਼ਰੂਰ ਇੱਕ ਵਾਰ ਦਿਓ।

ਇਸ ਤਰ੍ਹਾਂ ਦੀਆਂ ਹੋਰ ਖ਼ਬਰਾਂ ਜਾਣਨ ਲਈ ਤੁਸੀਂ ਇਸ ਵੀਡੀਓ ਨੂੰ ਪੂਰਾ ਦੇਖ ਸਕਦੇ ਹੋ ਤਾਂ ਜੋ ਤੁਸੀਂ ਹਰ ਇਕ ਨਵੀਂ ਅਪਡੇਟ ਨਾਲ ਜੁੜੇ ਰਹੋ।
ਆਪਣੀ ਰਾਇ ਸਾਨੂੰ ਕੁਮੈਂਟ ਕਰਕੇ ਦੇ ਸਕਦੇ ਹੋ ਅਸੀਂ ਤੁਹਾਡੇ ਲਈ ਹਰ ਰੋਜ਼ ਇਸ ਤਰ੍ਹਾਂ ਦੀਆਂ ਚੰਗੀਆਂ ਮਾੜੀਆਂ ਅਤੇ ਨਵੀਆਂ ਖ਼ਬਰਾਂ ਲੈ ਕੇ ਆਉਂਦੇ ਰਹਿੰਦੇ ਹਾਂ।ਤਾਂ ਦੋਸਤੋ ਜੋ ਤੁਸੀਂ ਵੀਡੀਓ ਕਲਿੱਪ ਹੁਣੀ ਦੇਖੀ ਹੈ ਕਿ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਉਹ ਵੀਡੀਓ ਕਲਿੱਪ ਨਾਲ ਅਸੀਂ ਹਮੇਸ਼ਾ ਤੁਹਾਨੂੰ ਸਹੀ ਜਾਣਕਾਰੀ ਦੇਣ ਦੀ ਪੂਰੀ ਕੋਸ਼ਿਸ਼ ਕਰਦੇ ਹਾਂ ਸਾਡੇ ਨਾਲ ਜੁੜੇ ਰਹਿਣ ਲਈ ਸਾਡੀ ਪੇਜ ਦੇ ਨਾਲ ਇਸੇ ਤਰ੍ਹਾਂ ਬਣੇ ਰਹੋ ਕਿਉਂਕਿ ਅਸੀਂ ਹਮੇਸ਼ਾ ਸਹੀ ਜਾਣਕਾਰੀ ਤੁਹਾਡੇ ਅੱਗੇ ਲੈ ਕੇ ਆਉਂਦੇ ਹਨ ਅਤੇ ਤੁਹਾਡੇ ਨਾਲ ਅਸੀਂ ਹਰ ਇੱਕ ਖ਼ਬਰ ਸਾਂਝੀ ਕਰਦੇ ਹਾਂ ਸਾਡੇ ਨਾਲ ਜੁੜੇ ਰਹਿਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਅਤੇ ਜੇ ਤੁਹਾਨੂੰ ਸਾਡੀਆਂ ਵੀਡਿਓਜ਼ ਪਸੰਦ ਆਈਆਂ ਤਾਂ ਪੇਜ ਨੂੰ ਲਾਇਕ ਜ਼ਰੂਰ ਕਰਿਓ ਧੰਨਵਾਦ ਜੀ

Leave a Reply

Your email address will not be published. Required fields are marked *