ਦਿਨ ਦਿਹਾੜੇ ਵਿਅਕਤੀਆਂ ਨੇ ਕਰਤਾ ਅਜਿਹਾ ਵੱਡਾ ਕਾਂਡ!

Uncategorized

ਜਿਵੇਂ ਕਿ ਤੁਹਾਨੂੰ ਪਤਾ ਹੀ ਹੈ ਕਿ ਸੋਸ਼ਲ ਮੀਡੀਆ ਇਕ ਅਜਿਹਾ ਪਲੇਟਫਾਰਮ ਬਣ ਗਿਆ ਹੈ ਜਿੱਥੇ ਕਿ ਸਮਾਜ ਵਿੱਚ ਹੋ ਰਹੀਆਂ ਗਤੀਵਿਧੀਆਂ ਨਾਲ ਸਾਡੇ ਸਾਹਮਣੇ ਖੁਲਾਸੇ ਹੁੰਦੇ ਹਨ ਅਜਿਹੀ ਹੀ ਤਾਜ਼ਾ ਖਬਰ ਸਾਹਮਣੇ ਨਿਕਲੀ ਕੇ ਆਈ ਹੈ।ਜਿੱਥੇ ਕਿ ਇੱਕ ਵਪਾਰੀ ਦਾ ਵਪਾਰ ਤਾਂਬੇ ਦਾ ਸੀ ਅਤੇ ਉਹ ਵਧੀਆ ਵਪਾਰ ਚਲਾ ਰਿਹਾ ਸੀ ਅਤੇ ਉਸਨੇ ਕੁਝ ਸੋਨਾ ਵੇਚਿਆ ਜਿਸ ਦੀ ਕੀਮਤ ਪੈਂਤੀ ਲੱਖ ਰੁਪਿਆ ਸੀ।

ਅਤੇ ਉਸ ਨੇ ਆਪਣੇ ਤਿੰਨੋਂ ਮੁਲਜ਼ਮਾਂ ਨੂੰ ਉੱਠਣ ਤਰਸੀ ਫੜਨ ਦੇ ਲਈ ਭੇਜਿਆ ਜਦੋਂ ਉਹ ਮੁਲਾਜ਼ਮਾਂ ਤਿੰਨ ਜਣੇ ਪੈਨਸ਼ਨ ਲੈਣ ਦੇ ਲਈ ਗਏ ਤਾਂ ਉਥੇ ਤਾਂ ਰਸਤੇ ਵਿੱਚ ਵਿਸ਼ਵਕਰਮਾ ਚੌਕ ਦੇ ਵਿਚ ਉਨ੍ਹਾਂ ਤਿੰਨਾਂ ਮੁਲਾਜ਼ਮਾਂ ਦੀ ਕੋਲੋਂ ਪੈਸੇ ਦੀ ਲੁੱਟ ਕੀਤੀ ਹੈ ਇੱਕ ਨੌਜਵਾਨ ਆਇਆ ਮੋਟਰਸਾਈਕਲ ਜਯੋਤੀ ਅਤੇ ਉਸ ਨੇ ਪਿਸਤੌਲ ਦੀ ਨੋਕ ਤੇ ਉਨ੍ਹਾਂ ਤਿੰਨ ਬੱਸਾਂ ਦੇ ਕੋਲੋਂ ਸਾਰਾ ਪੈਸਾ ਲੁੱਟ ਲਿਆ ਜਦੋਂ ਵਪਾਰੀ ਦੇ ਨਾਲ ਗੱਲਬਾਤ ਕੀਤੀ ਗਈ ।

ਤਾਂ ਦੱਸਿਆ ਉਸ ਨੇ ਸਾਰਾ ਸੱਚ ਉਸ ਦਾ ਕਹਿਣਾ ਹੈ ਕਿ ਇਸ ਦੇ ਵਿੱਚ ਮੇਰੇ ਹੀ ਮੁਲਾਜ਼ਮਾਂ ਦਾ ਹੱਥ ਹੈ ਇਹ ਸਾਰੀ ਵਾਰਦਾਤ ਇੱਕ ਸੀਸੀਟੀਵੀ ਕੈਮਰੇ ਵਿੱਚ ਰਿਕਾਰਡ ਹੋਈ ਹੈ ਜੇਕਰ ਤੁਸੀਂ ਇਸ ਵੀਡੀਓ ਨੂੰ ਦੇਖਣਾ ਚਾਹੁੰਦੇ ਹੋ ਤਾਂ ਨੀਚੇ ਦਿੱਤੇ ਗਏ ਲਿੰਕ ਤੇ ਕਲਿੱਕ ਕਰੋ ਅਤੇ ਪੂਰੀ ਵੀਡੀਓ ਨੂੰ ਦੇਖ ਸਕਦੇ ਹੋ ਆਪ ਸਭ ਨੂੰ ਪਤਾ ਹੀ ਹੈ ਕਿ ਪੰਜਾਬ ਵਿੱਚ ਅਜਿਹੀਆਂ ਲੁੱਟਾਂ ਖੋਹਾਂ ਦੀਆਂ ਦੁਰਘਟਨਾਵਾਂ ਬਹੁਤ ਸਾਰੀਆਂ ਹੋ ਰਹੀਆਂ ਹਨ ।

ਜੇਕਰ ਅਸੀਂ ਇਨ੍ਹਾਂ ਦੁਰਘਟਨਾਵਾਂ ਦੀ ਉੱਤੇ ਕਾਬੂ ਨਾ ਪਾਇਆ ਤਾਂ ਇੱਕ ਦਿਨ ਸਾਨੂੰ ਬਹੁਤ ਵੱਡੀਆਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ ਅਤੇ ਪੁਲਸ ਨੇ ਮਾਮਲਾ ਦਰਜ ਕਰ ਲਿਆ ਹੈ ਅਤੇ ਪੁਲਸ ਨੇ ਪੂਰੀ ਜਾਂਚ ਪਡ਼ਤਾਲ ਸ਼ੁਰੂ ਕਰ ਦਿੱਤੀ ਹੈ ਅਤੇ ਦੋਸ਼ੀਆਂ ਨੂੰ ਬਹੁਤੀ ਜਾਦੂ ਕਾਬੂ ਕੀਤਾ ਜਾਵੇਗਾ ਅਤੇ ਬਣਦੀ ਕਾਰਵਾਈ ਵੀ ਕੀਤੀ ਜਾਵੇਗੀ।

ਇਸ ਤਰ੍ਹਾਂ ਦੀਆਂ ਹੋਰ ਖ਼ਬਰਾਂ ਜਾਣਨ ਲਈ ਤੁਸੀਂ ਇਸ ਵੀਡੀਓ ਨੂੰ ਪੂਰਾ ਦੇਖ ਸਕਦੇ ਹੋ ਤਾਂ ਜੋ ਤੁਸੀਂ ਹਰ ਇਕ ਨਵੀਂ ਅਪਡੇਟ ਨਾਲ ਜੁੜੇ ਰਹੋ।
ਆਪਣੀ ਰਾਇ ਸਾਨੂੰ ਕੁਮੈਂਟ ਕਰਕੇ ਦੇ ਸਕਦੇ ਹੋ ਅਸੀਂ ਤੁਹਾਡੇ ਲਈ ਹਰ ਰੋਜ਼ ਇਸ ਤਰ੍ਹਾਂ ਦੀਆਂ ਚੰਗੀਆਂ ਮਾੜੀਆਂ ਅਤੇ ਨਵੀਆਂ ਖ਼ਬਰਾਂ ਲੈ ਕੇ ਆਉਂਦੇ ਰਹਿੰਦੇ ਹਾਂ।ਤਾਂ ਦੋਸਤੋ ਜੋ ਤੁਸੀਂ ਵੀਡੀਓ ਕਲਿੱਪ ਹੁਣੀ ਦੇਖੀ ਹੈ ਕਿ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਉਹ ਵੀਡੀਓ ਕਲਿੱਪ ਨਾਲ ਅਸੀਂ ਹਮੇਸ਼ਾ ਤੁਹਾਨੂੰ ਸਹੀ ਜਾਣਕਾਰੀ ਦੇਣ ਦੀ ਪੂਰੀ ਕੋਸ਼ਿਸ਼ ਕਰਦੇ ਹਾਂ ਸਾਡੇ ਨਾਲ ਜੁੜੇ ਰਹਿਣ ਲਈ ਸਾਡੀ ਪੇਜ ਦੇ ਨਾਲ ਇਸੇ ਤਰ੍ਹਾਂ ਬਣੇ ਰਹੋ ਕਿਉਂਕਿ ਅਸੀਂ ਹਮੇਸ਼ਾ ਸਹੀ ਜਾਣਕਾਰੀ ਤੁਹਾਡੇ ਅੱਗੇ ਲੈ ਕੇ ਆਉਂਦੇ ਹਨ ਅਤੇ ਤੁਹਾਡੇ ਨਾਲ ਅਸੀਂ ਹਰ ਇੱਕ ਖ਼ਬਰ ਸਾਂਝੀ ਕਰਦੇ ਹਾਂ ਸਾਡੇ ਨਾਲ ਜੁੜੇ ਰਹਿਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਅਤੇ ਜੇ ਤੁਹਾਨੂੰ ਸਾਡੀਆਂ ਵੀਡਿਓਜ਼ ਪਸੰਦ ਆਈਆਂ ਤਾਂ ਪੇਜ ਨੂੰ ਲਾਇਕ ਜ਼ਰੂਰ ਕਰਿਓ ਧੰਨਵਾਦ ਜੀ

Leave a Reply

Your email address will not be published. Required fields are marked *