ਅਮਰੀਕਾ ਦੀ ਕੁੜੀ ਦੇ ਪ੍ਰੇਮ ਜਾਲ ‘ਚ ਫਸੇ ਪੰਜਾਬੀ ਮੁੰਡੇ ਬਾਰੇ ਵੱਡਾ ਸੱਚ ਆਇਆ ਸਾਹਮਣੇ!

Uncategorized

ਆਪ ਸਭ ਨੂੰ ਪਤਾ ਹੀ ਐ ਕਿ ਸੋਸ਼ਲ ਮੀਡੀਅਾ ੳੁਤੇ ਨੌਜਵਾਨ ਸਾਉਣ ਦੇ ਲਈ ਬਹੁਤ ਹੀ ਵੀਡੀਓ ਪਾਉਂਦੇ ਹਨ ਅਤੇ ਜੋ ਕਿ ਇੰਸਟਾਗ੍ਰਾਮ ਦੇ ਜ਼ਰੀਏ ਅਤੇ ਟਿਕ ਟੌਕ ਦੀ ਜ਼ਰੀਏ ਇੰਡੀਆ ਵਿੱਚ ਤਾਂ ਇਹ ਟਿਕਟਾਕ ਬੈਨ ਹੋ ਗਈ ਹੈ ਪਰ ਫਿਰ ਵੀ ਕਈ ਲੋਕ ਇਸ ਦਾ ਇਸਤੇਮਾਲ ਕਰ ਰਹੇ ਹਨ ਇਸੇ ਤਰ੍ਹਾਂ ਹੀ ਇੱਕ ਦੀਪ ਮਠਾੜੂ ਨਾਂ ਦਾ ਮੁੰਡਾ ਸੋਸ਼ਲ ਮੀਡੀਆ ਦੇ ਉੱਤੇ ਆਪਣੀਆਂ ਵੀਡੀਓ ਪਾਉਂਦਾ ਹੁੰਦਾ ਸੀ।

ਅਤੇ ਉਹ ਆਪਣੇ ਆਪ ਨੂੰ ਇਕ ਸਟਾਰ ਸਮਝਣ ਲੱਗਾ ਸੀ ਉਸ ਦੇ ਨਾਂ ਲਏ ਇੱਕ ਕੁੜੀ ਅਮੈਰਿਕਾ ਦੇਸ਼ ਤੋਂ ਗੱਲ ਕਰਨ ਲੱਗੀ ਅਤੇ ਸਾਲ ਡੇਢ ਸਾਲ ਉਸ ਦੀ ਉਸ ਕੁੜੀ ਨਾਲ ਗੱਲਬਾਤ ਚਲਦੀ ਰਹੀ ਪਰ ਬਾਅਦ ਵਿਚ ਉਸ ਕੁੜੀ ਨੇ ਕਿਸੇ ਹੋਰ ਨੌਜਵਾਨ ਨਾਲ ਆਪਣੇ ਸਬੰਧ ਬਣਾ ਲਏ ਜਿਸ ਦੇ ਚੱਲਦੇ ਹੋਏ ਦੀਪ ਮਠਾੜੂ ਨਾਂ ਦੇ ਮੁੰਡੇ ਨੇ ਇਸ ਨੂੰ ਸਹਿਣ ਨਾ ਕਰ ਸਕਿਆ।

ਅਤੇ ਲਾਈਵ ਆ ਕੇ ਉਸ ਨੇ ਕੀਤਾ ਵੱਡਾ ਐਲਾਨ ਲਾਈਵ ਹੋ ਕੇ ਉਸ ਨੇ ਇਕ ਵੱਡਾ ਐਲਾਨ ਕੀਤਾ ਜੇਕਰ ਤੁਸੀਂ ਉਸ ਖ਼ਬਰ ਨੂੰ ਦੇਖਣਾ ਚਾਹੁੰਦੇ ਹੋ ਤਾਂ ਨੀਚੇ ਦਿੱਤੇ ਗਏ ਲਿੰਕ ਉ ੱਤੇ ਕਲਿੱਕ ਕਰੋ ਅਤੇ ਪੂਰੀ ਵੀਡੀਓ ਨੂੰ ਦੇਖ ਸਕਦੇ ਹੋ ਵੀਡੀਓ ਦੇਖਣ ਤੋਂ ਬਾਅਦ ਆਪਣੇ ਵਿਚਾਰ ਵੀ ਜ਼ਰੂਰ ਇੱਕ ਵਾਰ ਦਿਓ ਉਸ ਨੌਜਵਾਨ ਨੇ ਲਾਈਵ ਆ ਕੇ ਦੱਸਿਆ ਕਿ ਮੈਂ ਇਕ ਜ਼ਹਿਰੀਲੇ ਪਦਾਰਥ ਦੀ ਵਰਤੋਂ ਕਰਨ ਜਾ ਰਿਹਾ ਹਾਂ।

ਅਤੇ ਜਦੋਂ ਇਹ ਨਸ਼ੀਲਾ ਪਦਾਰਥ ਮੇਰੇ ਅੰਦਰ ਚਲਾ ਗਿਆ ਤਾਂ ਮੇਰੀ ਮੌਤ ਵੀ ਹੋ ਸਕਦੀ ਹੈ ਅਤੇ ਉਸ ਮੌਤ ਦਾ ਮੁੱਖ ਕਾਰਨ ਇਹ ਹੈ ਕਿ ਮਾਨਸਿਕ ਕੁੜੀ ਕਰਕੇ ਹੀ ਇਸ ਜ਼ਹਿਰ ਨੂੰ ਖਾਧਾ ਹੈ ਅਤੇ ਜਿਸ ਨੌਜਵਾਨ ਨਾਲ ਉਸ ਕੁੜੀ ਦੇ ਸਬੰਧ ਹਨ ਮੈਂ ਉਸ ਤੋਂ ਤੁਸੀਂ ਕੇਸ ਕਰਨਾ ਚਾਹਾਂਗਾ ਅਤੇ ਲੋਕਾਂ ਨੂੰ ਇਹੀ ਖ਼ੁਰਾਕ ਗੁਜ਼ਾਰਿਸ਼ ਕਰਦਾ ਹਾਂ ਕਿ ਉਸ ਨੌਜਵਾਨ ਦੇ ਉੱਤੇ ਕੇਸ ਕੀਤਾ ਜਾਵੇ ਜਿਸ ਨੇ ਮੇਰੀ ਸਹੇਲੀ ਨਾਲ ਗ਼ਲਤ ਨਾਜਾਇਜ਼ ਸੰਬੰਧ ਬਣਾਏ ਹਨ ।

ਇਸ ਦੇ ਚਲਦੇ ਹੋਏ ਇਕ ਨੌਜਵਾਨ ਨੇ ਉਸ ਦਾ ਬਹੁਤ ਵਿਰੋਧ ਕੀਤਾ ਹੈ ਅਤੇ ਉਸ ਨੌਜਵਾਨ ਨੇ ਦੱਸਿਆ ਕਿ ਅਜਿਹੇ ਨੌਜਵਾਨਾਂ ਦੇ ਕਰਕੇ ਉਨ੍ਹਾਂ ਦੇ ਮਾਪਿਆਂ ਦਾ ਜੀਵਨ ਖ਼ਰਾਬ ਹੋ ਜਾਂਦਾ ਹੈ ਕਿਉਂਕਿ ਉਹ ਆਪ ਤਾਂ ਗ਼ਲਤ ਕਦਮ ਉਠਾ ਲੈਂਦੇ ਹਨ ਪਰ ਮਾਪਿਆਂ ਨੂੰ ਇਸਦੀ ਪਿੱਛੋਂ ਬਹੁਤ ਜ਼ਿਆਦਾ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ ਤੁਹਾਡੇ ਉਸ ਬਾਰੇ ਕੀ ਵਿਚਾਰ ਹਨ ਆਪਣੇ ਵਿਚਾਰ ਜ਼ਰੂਰ ਇੱਕ ਵਾਰ ਦਿਓ।

ਇਸ ਤਰ੍ਹਾਂ ਦੀਆਂ ਹੋਰ ਖ਼ਬਰਾਂ ਜਾਣਨ ਲਈ ਤੁਸੀਂ ਇਸ ਵੀਡੀਓ ਨੂੰ ਪੂਰਾ ਦੇਖ ਸਕਦੇ ਹੋ ਤਾਂ ਜੋ ਤੁਸੀਂ ਹਰ ਇਕ ਨਵੀਂ ਅਪਡੇਟ ਨਾਲ ਜੁੜੇ ਰਹੋ।
ਆਪਣੀ ਰਾਇ ਸਾਨੂੰ ਕੁਮੈਂਟ ਕਰਕੇ ਦੇ ਸਕਦੇ ਹੋ ਅਸੀਂ ਤੁਹਾਡੇ ਲਈ ਹਰ ਰੋਜ਼ ਇਸ ਤਰ੍ਹਾਂ ਦੀਆਂ ਚੰਗੀਆਂ ਮਾੜੀਆਂ ਅਤੇ ਨਵੀਆਂ ਖ਼ਬਰਾਂ ਲੈ ਕੇ ਆਉਂਦੇ ਰਹਿੰਦੇ ਹਾਂ।ਤਾਂ ਦੋਸਤੋ ਜੋ ਤੁਸੀਂ ਵੀਡੀਓ ਕਲਿੱਪ ਹੁਣੀ ਦੇਖੀ ਹੈ ਕਿ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਉਹ ਵੀਡੀਓ ਕਲਿੱਪ ਨਾਲ ਅਸੀਂ ਹਮੇਸ਼ਾ ਤੁਹਾਨੂੰ ਸਹੀ ਜਾਣਕਾਰੀ ਦੇਣ ਦੀ ਪੂਰੀ ਕੋਸ਼ਿਸ਼ ਕਰਦੇ ਹਾਂ ਸਾਡੇ ਨਾਲ ਜੁੜੇ ਰਹਿਣ ਲਈ ਸਾਡੀ ਪੇਜ ਦੇ ਨਾਲ ਇਸੇ ਤਰ੍ਹਾਂ ਬਣੇ ਰਹੋ ਕਿਉਂਕਿ ਅਸੀਂ ਹਮੇਸ਼ਾ ਸਹੀ ਜਾਣਕਾਰੀ ਤੁਹਾਡੇ ਅੱਗੇ ਲੈ ਕੇ ਆਉਂਦੇ ਹਨ ਅਤੇ ਤੁਹਾਡੇ ਨਾਲ ਅਸੀਂ ਹਰ ਇੱਕ ਖ਼ਬਰ ਸਾਂਝੀ ਕਰਦੇ ਹਾਂ ਸਾਡੇ ਨਾਲ ਜੁੜੇ ਰਹਿਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਅਤੇ ਜੇ ਤੁਹਾਨੂੰ ਸਾਡੀਆਂ ਵੀਡਿਓਜ਼ ਪਸੰਦ ਆਈਆਂ ਤਾਂ ਪੇਜ ਨੂੰ ਲਾਇਕ ਜ਼ਰੂਰ ਕਰਿਓ ਧੰਨਵਾਦ ਜੀ

Leave a Reply

Your email address will not be published.