30 ਰੁਪਏ ਦਿਹਾੜੀ ਲਾ ਕੇ’ਮਾਂ ਨਾਲ ਛੋਟੇ ਬੱਚੇ ਸੁੱਟ ਦੇ ਜ਼ਿਮੀਂਦਾਰਾਂ ਦਾ ਗੋਹਾ-ਕੂੜਾ!

Uncategorized

ਜਿਵੇਂ ਕਿ ਤੁਹਾਨੂੰ ਪਤਾ ਹੀ ਹੈ ਕਿ ਪੰਜਾਬ ਵਿੱਚ ਕੁਝ ਅਜਿਹੇ ਵੀ ਲਾਚਾਰ ਪਰਿਵਾਰ ਹਨ ਜਿਨ੍ਹਾਂ ਪਰਿਵਾਰਾਂ ਦੀ ਕੋਈ ਸੁਣਵਾਈ ਨਹੀਂ ਹੁੰਦੀ ਅਤੇ ਉਹ ਆਪਣੇ ਪਿੰਡ ਵਿਚ ਆਪਣੇ ਦੋ ਵਾਸਵੀ ਰੋਟੀ ਲਈ ਥੋੜ੍ਹੇ ਬਹੁਤੇ ਕੰਮ ਕਰਕੇ ਮਸਾਂ ਹੀ ਗੁਜ਼ਾਰਾ ਕਰਦੇ ਹਨ।ਅਜਿਹਾ ਹੀ ਪਰਿਵਾਰ ਜਿਸ ਔਰਤ ਦਾ ਪਤੀ ਕੁਝ ਸਾਲ ਪਹਿਲਾਂ ਮੌ-ਤ ਹੋ ਗਈ ਸੀ।ਅਤੇ ਹੁਣ ਉਹ ਔਰਤ ਆਪਣੇ ਚਾਰ ਬੱਚਿਆਂ ਸਮੇਤ ਘਰ ਦੀ ਟੁੱਟੀ ਸੱਤ ਹੇਠ ਕਿੰਨੇ ਲੰਮੇ ਸਮੇਂ ਤੋਂ ਗੁਜ਼ਾਰਾ ਕਰ ਰਹੀ ਹੈ।

ਅਤੇ ਕੁਝ ਲੰਮਾ ਸਮਾਂ ਹੋ ਗਿਆ ਹੈ ਉਨ੍ਹਾਂ ਦੇ ਘਰ ਦੀਆਂ ਛੱਤਾਂ ਟੁੱਟੀਆਂ ਨੂੰ ਪਰ ਪਿੰਡ ਦਾ ਨਾ ਕੋਈ ਸਰਪੰਚ ਦੇ ਨਾਂ ਕੁੱਲ ਮੋਹਤਬਰ ਬੰਦਾ ਅਤੇ ਨਾ ਹੀ ਕੋਈ ਸੋਚ ਨਹੀਂ ਇੰਡੀਆ ਉੱਤੋਂ ਕੋਈ ਇਨ੍ਹਾਂ ਦੀ ਮਦਦ ਕਰਨ ਲਈ ਪਹੁੰਚਿਆ ।ਇਹ ਮਾਸੂਮ ਪਰਿਵਾਰ ਦੋ ਵਕਤ ਦੀ ਰੋਟੀ ਲਈ ਘਰਾਂ ਵਿਚ ਲੋਕਾਂ ਦਾ ਗੋਹਾ ਕੂੜਾ ਸੁੱਟ ਕੇ ਅਤੇ ਉਨ੍ਹਾਂ ਦੇ ਛੋਟੇ ਬੱਚੇ ਵੀ ਉਸ ਦੀ ਮਦਦ ਕਰਦੇ ਹਨ।ਮਸਾਂ ਹੀ ਗੁਜ਼ਾਰਾ ਕਰਦੇ ਹਨ ਅਜਿਹੇ ਲਾਚਾਰ ਪਰਿਵਾਰਾਂ ਦੀ ਸੰਸਥਾਵਾਂ ਨੂੰ ਬੇਨਤੀ ਕੀਤੀ ਜਾਂਦੀ ਹੈ ।

ਕਿ ਇਨ੍ਹਾਂ ਦੀ ਵਧੇਰੇ ਤੌਰ ਤੇ ਮਦਦ ਕੀਤੀ ਜਾਵੇ ਅਤੇ ਸਾਨੂੰ ਅੱਗੇ ਆ ਕੇ ਇਨ੍ਹਾਂ ਨੂੰ ਕੁਝ ਅਜਿਹੀਆਂ ਸਹੂਲਤਾਂ ਪ੍ਰਦਾਨ ਕਰ ਸਕੀਏ ਕੇਹੇ ਆਪਣਾ ਗੁਜ਼ਾਰਾ ਕਰ ਸਕਣ।ਹਰਿ ਸੋਢੀ ਬਿਆਂਚੀ ਦੇ ਬਿਆਨਾਂ ਅਨੁਸਾਰ ਪਤਾ ਲੱਗਾ ਹੈ ਕਿ ਉਹ ਪਹਿਲਾਂ ਆਪਣੀ ਮਾਂ ਨਾਲ ਲੋਕਾਂ ਦੇ ਘਰਾਂ ਵਿਚ ਝਾੜੂ ਪੋਚਾ ਕਰ ਦੇਣ ਅਤੇ ਫੇਰ ਤੂੰ ਬਾਅਦ ਵਿਚ ਸਕੂਲ ਜਾਂਦੀ।

ਉਸ ਮਾਸੂਮ ਬੱਚੀ ਨੇ ਇਹ ਬਿਆਨ ਦਿੱਤੇ ਹਨ।ਪ੍ਰਸ਼ਾਸਨ ਅੱਗੇ ਹੀ ਮੰਗ ਕੀਤੀ ਜਾਂਦੀ ਹੈ ਕਿ ਇਨ੍ਹਾਂ ਮਾਸੂਮ ਪਰਿਵਾਰ ਦੀ ਸਹਾਇਤਾ ਕੀਤੀ ਜਾਵੇ ਅਤੇ ਇਸ ਵੀਡੀਓ ਨੂੰ ਵਧੇਰੇ ਤੌਰ ਤੇ ਸ਼ੇਅਰ ਕਰਨਾ ਕਿਉਂਕਿ ਇਨ੍ਹਾਂ ਦੀ ਮਦਦ ਹੋ ਸਕੇ।ਇਹ ਸਾਰੀ ਜਾਣਕਾਰੀ ਵੀਡੀਓ ਦੇ ਆਧਾਰ ਤੇ ਦਿੱਤੀ ਗਈ ਹੈ। ਇਸ ਵੀਡੀਓ ਦਾ ਲਿੰਕ ਥੱਲੇ ਦਿੱਤਾ ਗਿਆ ਹੈ ਉਸ ਉ ੱਤੇ ਕਲਿੱਕ ਕਰੋ ਅਤੇ ਆਪਣੀ ਰਾਇ ਜ਼ਰੂਰ ਦਿਉ।

ਇਸ ਤਰ੍ਹਾਂ ਦੀਆਂ ਹੋਰ ਖ਼ਬਰਾਂ ਜਾਣਨ ਲਈ ਤੁਸੀਂ ਇਸ ਵੀਡੀਓ ਨੂੰ ਪੂਰਾ ਦੇਖ ਸਕਦੇ ਹੋ ਤਾਂ ਜੋ ਤੁਸੀਂ ਹਰ ਇਕ ਨਵੀਂ ਅਪਡੇਟ ਨਾਲ ਜੁੜੇ ਰਹੋ।
ਆਪਣੀ ਰਾਇ ਸਾਨੂੰ ਕੁਮੈਂਟ ਕਰਕੇ ਦੇ ਸਕਦੇ ਹੋ ਅਸੀਂ ਤੁਹਾਡੇ ਲਈ ਹਰ ਰੋਜ਼ ਇਸ ਤਰ੍ਹਾਂ ਦੀਆਂ ਚੰਗੀਆਂ ਮਾੜੀਆਂ ਅਤੇ ਨਵੀਆਂ ਖ਼ਬਰਾਂ ਲੈ ਕੇ ਆਉਂਦੇ ਰਹਿੰਦੇ ਹਾਂ।ਤਾਂ ਦੋਸਤੋ ਜੋ ਤੁਸੀਂ ਵੀਡੀਓ ਕਲਿੱਪ ਹੁਣੀ ਦੇਖੀ ਹੈ ਕਿ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਉਹ ਵੀਡੀਓ ਕਲਿੱਪ ਨਾਲ ਅਸੀਂ ਹਮੇਸ਼ਾ ਤੁਹਾਨੂੰ ਸਹੀ ਜਾਣਕਾਰੀ ਦੇਣ ਦੀ ਪੂਰੀ ਕੋਸ਼ਿਸ਼ ਕਰਦੇ ਹਾਂ ਸਾਡੇ ਨਾਲ ਜੁੜੇ ਰਹਿਣ ਲਈ ਸਾਡੀ ਪੇਜ ਦੇ ਨਾਲ ਇਸੇ ਤਰ੍ਹਾਂ ਬਣੇ ਰਹੋ ਕਿਉਂਕਿ ਅਸੀਂ ਹਮੇਸ਼ਾ ਸਹੀ ਜਾਣਕਾਰੀ ਤੁਹਾਡੇ ਅੱਗੇ ਲੈ ਕੇ ਆਉਂਦੇ ਹਨ ਅਤੇ ਤੁਹਾਡੇ ਨਾਲ ਅਸੀਂ ਹਰ ਇੱਕ ਖ਼ਬਰ ਸਾਂਝੀ ਕਰਦੇ ਹਾਂ ਸਾਡੇ ਨਾਲ ਜੁੜੇ ਰਹਿਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਅਤੇ ਜੇ ਤੁਹਾਨੂੰ ਸਾਡੀਆਂ ਵੀਡਿਓਜ਼ ਪਸੰਦ ਆਈਆਂ ਤਾਂ ਪੇਜ ਨੂੰ ਲਾਇਕ ਜ਼ਰੂਰ ਕਰਿਓ ਧੰਨਵਾਦ ਜੀ

Leave a Reply

Your email address will not be published.