ਹਰਚਰਨ ਦੀ ਮੌਤ ਵਾਲੀ ਸੀ ਸੀ ਟੀ ਵੀ ਦਾ ਖੁਲਾਸਾ”ਪੁਲਸ ਦੀ ਕਾਰਵਾਈ ਤੇ ਵੱਡਾ ਸਵਾਲ!

Uncategorized

ਜਿਵੇਂ ਕਿ ਤੁਹਾਨੂੰ ਪਤਾ ਹੀ ਹੈ ਕਿ ਪਿਛਲੇ ਦਿਨਾਂ ਵਿੱਚ ਇੱਕ ਮਾਮਲਾ ਸੋਸ਼ਲ ਮੀਡੀਆ ਦੇ ਉੱਤੇ ਬਹੁਤ ਹੀ ਜ਼ਿਆਦਾ ਵਾਇਰਲ ਹੋ ਰਿਹਾ ਸੀ ਉਹ ਮਾਮਲਾ ਕੀ ਸੀ ਉਹ ਮਾਮਲਾ ਸੀ ਹਰਚਰਨ ਸਿੰਘ ਦਾ ਜੋ ਕਿ ਨੌਜਵਾਨ ਯੂਪੀ ਦਾ ਹੈ ਰਹਿਣ ਵਾਲਾ ਸੀ ਪਤੀ ਜਦੋਂ ਇੱਕ ਲੜਕੀ ਨੂੰ ਮਿਲਣ ਗਿਆ ਤਾਂ ਉਸ ਦੀ ਮੌਤ ਕਰ ਦਿੱਤੀ ਗਈ ਪਹਿਲਾਂ ਤਾਂ ਇਹ ਮਾਮਲਾ ਸਾਹਮਣੇ ਆ ਰਹੇ ਸੀ ਕਿ ਉਸ ਦੀ ਮੌਤ ਕਰੰਟ ਲੱਗਣ ਨਾਲ ਹੋਈ ਹੈ ।

ਪਰ ਬਾਅਦ ਵਿੱਚ ਪਤਾ ਲੱਗਿਆ ਕਿ ਉਸ ਨੂੰ ਕਰੰਟ ਲੱਗਿਆ ਨਹੀਂ ਸਗੋਂ ਲਗਾਇਆ ਗਿਆ ਹੈ ਜਦੋਂ ਇਹ ਖ਼ਬਰ ਉਸ ਦੇ ਦੋਸਤਾਂ ਨੂੰ ਪਤਾ ਲੱਗੀ ਕਿਉਂਕਿ ਉਸ ਦੀ ਦੋਸਤੀ ਹੀ ਹਰਚਰਨ ਸਿੰਘ ਨੂੰ ਕੁੜੀ ਦੇ ਘਰ ਛੱਡਣ ਗਏ ਸਨ ਅਤੇ ਬਾਅਦ ਵਿੱਚ ਉਨ੍ਹਾਂ ਨੇ ਆ ਕੇ ਹਰਚਰਨ ਸਿੰਘ ਦੇ ਪਰਿਵਾਰ ਨੂੰ ਦੱਸਿਆ ਕੀ ਹਰਚਰਨ ਸਿੰਘ ਦੀ ਉਸ ਜਗ੍ਹਾ ਉੱਤੇ ਮੌਤ ਹੋ ਚੁੱਕੀ ਹੈ ਉਸ ਤੋਂ ਬਾਅਦ ਹਰਚਰਨ ਸਿੰਘ ਦੇ ਪਰਿਵਾਰ ਨੇ ਬਹੁਤ ਹੀ ਕੋਸਿਸ਼ ਕੀਤੀ ਕਾਤਲਾਂ ਨੂੰ ਫੜਾਉਣ ਦੀ ਪਰ ਹਾਲੇ ਤਕ ਉਨ੍ਹਾਂ ਤੇ ਕਿਸੇ ਵੀ ਪ੍ਰਕਾਰ ਦੀ ਕਾਰਵਾਈ ਨਹੀਂ ਹੋ ।

ਰਹੀ ਪੁਲੀਸ ਨੇ ਸਾਰੇ ਸਬੂਤਾਂ ਦੇ ਨਾਲ ਕੁੜੀ ਦੇ ਪਰਿਵਾਰ ਉੱਤੇ ਐੱਫਆਈਆਰ ਦਰਜ ਕਰ ਲਈ ਗਈ ਹੈ ਪਰ ਹਾਲੇ ਤਕ ਕਿਸੇ ਦੀ ਵੀ ਗ੍ਰਿਫਤਾਰੀ ਨਹੀਂ ਹੋਈ ਇਸ ਦੇ ਚਲਦੇ ਹੋਏ ਹਰਚਰਨ ਸਿੰਘ ਦੇ ਪਰਿਵਾਰ ਨੇ ਧਰਨੇ ਵੀ ਲਗਾਏ ਹਨ ਇਨ੍ਹਾਂ ਧਰਨਿਆਂ ਦੀ ਕਾਰਨ ਹੀ ਇਹ ਮਾਮਲਾ ਕ੍ਰਾਈਮ ਬਰਾਂਚ ਕੋਲ ਚਲਾ ਗਿਆ ਹੈ ਅਤੇ ਜਿਸ ਨਾਲ ਸੈੱਟ ਦੀ ਸੰਗਠਨ ਹੋਇਆ ਹੈ ਤੁਹਾਡੀ ਇਸ ਬਾਰੇ ਕੀ ਵਿਚਾਰ ਹਨ ਜਿਨ੍ਹਾਂ ਨੇ ਹਰਚਰਨ ਸਿੰਘ ਦੀ ਮੌਤ ਕੀਤੀਆਂ ਉਸ ਉੱਤੇ ਕਿਹੋ ਜਿਹੀ ਕਾਰਵਾਈ ਹੋਣੀ ਚਾਹੀਦੀ ਹੈ।

ਇਸ ਤਰ੍ਹਾਂ ਦੀਆਂ ਹੋਰ ਖ਼ਬਰਾਂ ਜਾਣਨ ਲਈ ਤੁਸੀਂ ਇਸ ਵੀਡੀਓ ਨੂੰ ਪੂਰਾ ਦੇਖ ਸਕਦੇ ਹੋ ਤਾਂ ਜੋ ਤੁਸੀਂ ਹਰ ਇਕ ਨਵੀਂ ਅਪਡੇਟ ਨਾਲ ਜੁੜੇ ਰਹੋ।
ਆਪਣੀ ਰਾਇ ਸਾਨੂੰ ਕੁਮੈਂਟ ਕਰਕੇ ਦੇ ਸਕਦੇ ਹੋ ਅਸੀਂ ਤੁਹਾਡੇ ਲਈ ਹਰ ਰੋਜ਼ ਇਸ ਤਰ੍ਹਾਂ ਦੀਆਂ ਚੰਗੀਆਂ ਮਾੜੀਆਂ ਅਤੇ ਨਵੀਆਂ ਖ਼ਬਰਾਂ ਲੈ ਕੇ ਆਉਂਦੇ ਰਹਿੰਦੇ ਹਾਂ।ਤਾਂ ਦੋਸਤੋ ਜੋ ਤੁਸੀਂ ਵੀਡੀਓ ਕਲਿੱਪ ਹੁਣੀ ਦੇਖੀ ਹੈ ਕਿ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਉਹ ਵੀਡੀਓ ਕਲਿੱਪ ਨਾਲ ਅਸੀਂ ਹਮੇਸ਼ਾ ਤੁਹਾਨੂੰ ਸਹੀ ਜਾਣਕਾਰੀ ਦੇਣ ਦੀ ਪੂਰੀ ਕੋਸ਼ਿਸ਼ ਕਰਦੇ ਹਾਂ ਸਾਡੇ ਨਾਲ ਜੁੜੇ ਰਹਿਣ ਲਈ ਸਾਡੀ ਪੇਜ ਦੇ ਨਾਲ ਇਸੇ ਤਰ੍ਹਾਂ ਬਣੇ ਰਹੋ ਕਿਉਂਕਿ ਅਸੀਂ ਹਮੇਸ਼ਾ ਸਹੀ ਜਾਣਕਾਰੀ ਤੁਹਾਡੇ ਅੱਗੇ ਲੈ ਕੇ ਆਉਂਦੇ ਹਨ ਅਤੇ ਤੁਹਾਡੇ ਨਾਲ ਅਸੀਂ ਹਰ ਇੱਕ ਖ਼ਬਰ ਸਾਂਝੀ ਕਰਦੇ ਹਾਂ ਸਾਡੇ ਨਾਲ ਜੁੜੇ ਰਹਿਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਅਤੇ ਜੇ ਤੁਹਾਨੂੰ ਸਾਡੀਆਂ ਵੀਡਿਓਜ਼ ਪਸੰਦ ਆਈਆਂ ਤਾਂ ਪੇਜ ਨੂੰ ਲਾਇਕ ਜ਼ਰੂਰ ਕਰਿਓ ਧੰਨਵਾਦ ਜੀ

Leave a Reply

Your email address will not be published.