ਮੀਂਹ ਦੇ ਮੌਸਮ ਵਿੱਚ ਸਕੂਟਰੀ ਤੇਜ਼ ਚਲਾਉਣੀ ਪਈ ਭਾਰੀ “ਵਾਪਰਿਆ ਵੱਡਾ ਹਾਦਸਾ!

Uncategorized

ਜਿਵੇਂ ਕਿ ਤੁਹਾਨੂੰ ਪਤਾ ਹੀ ਐ ਕਿ ਸੋਸ਼ਲ ਮੀਡੀਆ ਇਕ ਅਜਿਹਾ ਪਲੇਟਫਾਰਮ ਬਣ ਚੁੱਕਿਆ ਹੈ ਜਿੱਥੇ ਕਿ ਸਮਾਜ ਵਿੱਚ ਹੋ ਰਹੀਆਂ ਅਜਿਹੀਆਂ ਦੁਰਘਟਨਾਵਾਂ ਦਾ ਸਾਨੂੰ ਪਤਾ ਲੱਗਦਾ ਹੈ ਅਤੇ ਸਾਹਮਣੇ ਵੱਡੇ ਖੁਲਾਸੇ ਹੁੰਦੇ ਹਨ।ਜਿਵੇਂ ਕਿ ਤੁਹਾਨੂੰ ਵਧਾਈ ਹੈ ਕਿ ਸਾਡੇ ਦੁਨਿਆਵੀ ਜੀਵਨ ਵਿੱਚ ਲੋਕਾਂ ਨੂੰ ਬਹੁਤ ਜ਼ਿਆਦਾ ਤੇਜ਼ੀ ਹੁੰਦੀ ਹੈ ਕੰਮਾਂ ਕਾਰਾਂ ਨੂੰ ਲੈ ਕੇ ਅਤੇ ਹੋਰ ਵੀ ਕੁਝ ਅਜਿਹੀਆਂ ਚੀਜ਼ਾਂ ਨੂੰ ਲੈ ਕੇ ਲੋਕ ਆਪਣੇ ਮੋਟਰਸਾਈਕਲਾਂ ਗੱਡੀਆਂ ਤੇ ਬਹੁਤ ਤੇਜ਼ੀ ਨਾਲ ਜਾਂਦੇ ਹਨ।

ਅਤੇ ਹੋਰ ਵੀ ਇਹ ਗੱਲ ਖਾਸ ਹੈ ਕਿ ਜਦੋਂ ਮੀਂਹ ਦੇ ਮੌਸਮ ਹੁੰਦੇ ਹਨ ਮੀਂਹ ਸ਼ਾਇਰਾਂ ਵਿੱਚ ਜ਼ਿਆਦਾ ਭਰ ਜਾਂਦਾ ਹੈ ਅਤੇ ਤਿਲਕਣ ਭਰੀਆਂ ਸੜਕਾਂ ਬਣੀਆਂ ਹੁੰਦੀਆਂ ਹਨ।ਜਿਨ੍ਹਾਂ ਤੇ ਕੋਈ ਤੇਜ਼ ਮੋਟਰਸਾਈਕਲ ਜਾਂ ਗੱਡੀ ਨੂੰ ਚਲਾਉਣਾ ਖਤਰਨਾਕ ਹੁੰਦਾ ਹੈ।ਵੀਡੀਓ ਵਿੱਚ ਦਿਖਾਈ ਦੇ ਰਹੀ ਇਹ ਬੱਸ ਜਿਹਦੇ ਪਿੱਛੇ ਇਕ ਨੌਜਵਾਨ ਲੜਕਾ ਸਕੂਟਰੀ ਤੇ ਬਹੁਤ ਤੇਜ਼ੀ ਨਾਲ ਆਉਂਦਾ ਹੈ ਅਤੇ ਬੱਸ ਇਕਦਮ ਰੁਕ ਜਾਂਦੀ ਹੈ ਫਿਰ ਉਹ ਇੱਕੋ ਦਮ ਕਟ ਮਾਰਦਾ ਹੈ।ਹੈਪੀ ਜਦੋਂ ਘੱਟ ਮਾਰ ਕੇ ਲੰਘਦਾ ਹੈ

ਤਾਂ ਅੱਗੋਂ ਦੀ ਇੱਕ ਟਰੱਕ ਆਉਂਦਾ ਹੈ ਜੋ ਕਿ ਸਕੂਟਰੀ ਦੇ ਮੂਹਰਲੇ ਟਾਇਰ ਉਪਰ ਚਡ਼੍ਹ ਜਾਂਦਾ ਹੈ।ਇਹ ਤਾਂ ਉਸ ਨੌਜਵਾਨ ਦੀ ਕਿਸਮਤ ਚੰਗੀ ਹੈ ਕਿ ਉਹ ਬਚ ਗਿਆ ਨਹੀਂ ਤਾਂ ਅਜਿਹੇ ਤਰੀਕੇ ਨਾਲ ਵੱਜਿਆ ਹੈ ਉਸ ਟਰੱਕ ਵਿਚ ਕੀ ਇਸ ਦਾ ਬਚ ਪਾਉਣਾ ਮੁਸ਼ਕਲ ਹੀ ਹੁੰਦਾ।ਇਹ ਸਾਰੀ ਜਾਣਕਾਰੀ ਵੀਡੀਓ ਦੇ ਆਧਾਰ ਤੇ ਦਿੱਤੀ ਗਈ ਹੈ ਵੀਡੀਓ ਦਾ ਲਿੰਕ ਥੱਲੇ ਦਿੱਤਾ ਗਿਆ ਹੈ ਉਸ ਉ ੱਤੇ ਕਲਿੱਕ ਕਰੋ ਅਤੇ ਆਪਣੀ ਰਾਇ ਜ਼ਰੂਰ ਦਿਉ।

ਇਸ ਤਰ੍ਹਾਂ ਦੀਆਂ ਹੋਰ ਖ਼ਬਰਾਂ ਜਾਣਨ ਲਈ ਤੁਸੀਂ ਇਸ ਵੀਡੀਓ ਨੂੰ ਪੂਰਾ ਦੇਖ ਸਕਦੇ ਹੋ ਤਾਂ ਜੋ ਤੁਸੀਂ ਹਰ ਇਕ ਨਵੀਂ ਅਪਡੇਟ ਨਾਲ ਜੁੜੇ ਰਹੋ।
ਆਪਣੀ ਰਾਇ ਸਾਨੂੰ ਕੁਮੈਂਟ ਕਰਕੇ ਦੇ ਸਕਦੇ ਹੋ ਅਸੀਂ ਤੁਹਾਡੇ ਲਈ ਹਰ ਰੋਜ਼ ਇਸ ਤਰ੍ਹਾਂ ਦੀਆਂ ਚੰਗੀਆਂ ਮਾੜੀਆਂ ਅਤੇ ਨਵੀਆਂ ਖ਼ਬਰਾਂ ਲੈ ਕੇ ਆਉਂਦੇ ਰਹਿੰਦੇ ਹਾਂ।ਤਾਂ ਦੋਸਤੋ ਜੋ ਤੁਸੀਂ ਵੀਡੀਓ ਕਲਿੱਪ ਹੁਣੀ ਦੇਖੀ ਹੈ ਕਿ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਉਹ ਵੀਡੀਓ ਕਲਿੱਪ ਨਾਲ ਅਸੀਂ ਹਮੇਸ਼ਾ ਤੁਹਾਨੂੰ ਸਹੀ ਜਾਣਕਾਰੀ ਦੇਣ ਦੀ ਪੂਰੀ ਕੋਸ਼ਿਸ਼ ਕਰਦੇ ਹਾਂ ਸਾਡੇ ਨਾਲ ਜੁੜੇ ਰਹਿਣ ਲਈ ਸਾਡੀ ਪੇਜ ਦੇ ਨਾਲ ਇਸੇ ਤਰ੍ਹਾਂ ਬਣੇ ਰਹੋ ਕਿਉਂਕਿ ਅਸੀਂ ਹਮੇਸ਼ਾ ਸਹੀ ਜਾਣਕਾਰੀ ਤੁਹਾਡੇ ਅੱਗੇ ਲੈ ਕੇ ਆਉਂਦੇ ਹਨ ਅਤੇ ਤੁਹਾਡੇ ਨਾਲ ਅਸੀਂ ਹਰ ਇੱਕ ਖ਼ਬਰ ਸਾਂਝੀ ਕਰਦੇ ਹਾਂ ਸਾਡੇ ਨਾਲ ਜੁੜੇ ਰਹਿਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਅਤੇ ਜੇ ਤੁਹਾਨੂੰ ਸਾਡੀਆਂ ਵੀਡਿਓਜ਼ ਪਸੰਦ ਆਈਆਂ ਤਾਂ ਪੇਜ ਨੂੰ ਲਾਇਕ ਜ਼ਰੂਰ ਕਰਿਓ ਧੰਨਵਾਦ ਜੀ

Leave a Reply

Your email address will not be published.