ਕੌਣ ਪੂੰਝੇਗਾ ਹੁਣ ਇਸ ਮਾਂ ਦੇ ਹੰਝੂ” ਪਿੱਛੇ ਛੱਡ ਗਿਆ ਵਿਲਕਦੀ ਮਾਂ!

Uncategorized

ਜਿਵੇਂ ਕਿ ਤੁਹਾਨੂੰ ਪਤਾ ਹੀ ਹੈ ਕਿ ਪੰਜਾਬ ਵਿੱਚੋਂ ਇਹ ਕਾਰਨਾਮੇ ਦਿਨ ਬ ਦਿਨ ਵਧਦੇ ਜਾ ਰਹੇ ਹਨ।ਅਤੇ ਅਜਿਹੇ ਲੋਕ ਅਜਿਹੇ ਕਾਰਨਾਮੇ ਨੂੰ ਅੰਜਾਮ ਦੇ ਰਹੇ ਹਨ ਜਿਹੜੀ ਕਿ ਲੋਕਾਂ ਦੇ ਦਿਲਾਂ ਦਾ ਖੌਫ ਨਹੀਂ ਹੁੰਦਾ ਅਤੇ ਉਹ ਖੁੱਲ੍ਹੇਆਮ ਘੁੰਮਦੇ ਰਹਿੰਦੇ ਹਨ।ਵੀਡੀਓ ਵਿੱਚ ਦਿਖਾਈ ਦੇ ਰਹੇ ਇਹ ਬਜ਼ੁਰਗ ਜਿਹੜੀ ਕਿ ਹਸਪਤਾਲ ਵਿੱਚ ਖੜ੍ਹੇ ਹਨ।ਇਨ੍ਹਾਂ ਦੇ ਪੈਰਾਂ ਥੱਲੋਂ ਜ਼ਮੀਨ ਖਿਸਕ ਗਈ ਜਦ ਉਨ੍ਹਾਂ ਨੇ ਇਹ ਵੱਡੀ ਘਟਨਾ ਵੇਖੀ ਜਿਹੜਾ।

ਕਿ ਇੱਕ ਨੌਜਵਾਨ ਆਪਣੀ ਚੜ੍ਹਦੀ ਜਵਾਨੀ ਵਿਚ ਹੀ ਇਕ ਅਜਿਹੇ ਪੁੱਠੇ ਰਾਹ ਵਿਚ ਪੈ ਗਿਆ ਜਿਸਦਾ ਅੰਜਾਮ ਬੁਰਾ ਹੋਇਆ।ਪਰਿਵਾਰ ਦੇ ਮੈਂਬਰਾਂ ਦੇ ਦੱਸਣ ਅਨੁਸਾਰ ਇਕ ਡੇਰੇ ਵਿਚ ਰਹਿ ਰਹੀ ਜ਼ਨਾਨੀ ਜਿਸ ਨੇ ਉਸ ਨੌਜਵਾਨ ਨੂੰ ਆਪਣੇ ਵੱਸ ਵਿਚ ਕਰ ਲਿਆ ਹੋਇਆ ਸੀ ਅਤੇ ਉਹ ਤਕਰੀਬਨ ਦੋ ਸਾਲ ਤੋਂ ਉਸ ਦੇ ਪਿੱਛੇ ਲੱਗ ਕੇ ਕੁਝ ਗਲਤ ਕੰਮਾਂ ਨੂੰ ਅੰਜਾਮ ਦੇ ਰਿਹਾ ਸੀ।ਉਸ ਨੌਜਵਾਨ ਦੇ ਪਰਿਵਾਰ ਨੇ ਦੱਸਿਆ।

ਕਿ ਦੋ ਸਾਲਾਂ ਤੋਂ ਲਗਾਤਾਰ ਉਸ ਜ਼ਨਾਨੀ ਨੇ ਕੁਝ ਅਜਿਹਾ ਕੀਤਾ ਉਸ ਨਾਲ ਜਿਹੜਾ ਕਿ ਉਹ ਉਸ ਦੇ ਦਿੱਤੇ ਕੰਮ ਹੀ ਕਰਦਾ ਸੀ ਅਤੇ ਕੁਝ ਅਜਿਹੇ ਕੰਮ ਵੀ ਹੁੰਦੇ ਸਨ ਜਿਹੜੇ ਕਿ ਸ਼ਰਮਨਾਕ ਅਤੇ ਨਸ਼ੇ ਦੇ ਗ਼ਲਤ ਤਰੀਕੇ ਸਨ।ਅਤੇ ਵੀਡੀਓ ਵਿੱਚ ਦਿਖਾਈ ਦੇ ਰਿਹਾ ਸਾਰਾ ਪਿੰਡ ਜਿਹੜਾ ਕਿ ਉਸ ਨੌਜਵਾਨ ਦੀ ਚਿਤਾ ਨੂੰ ਅੱਗ ਦੇ ਰਿਹਾ ਹੈ।ਉਹ ਹੁਣ ਇਸ ਦੁਨੀਆ ਨੂੰ ਅਤੇ ਆਪਣੇ ਪਰਿਵਾਰ ਨੂੰ ਅਲਵਿਦਾ ਕਹਿ ਗਿਆ ਹੈ।ਅਤੇ ਉਨ੍ਹਾਂ ਦੀ ਪੁਲਸ ਪ੍ਰਸ਼ਾਸਨ ਅੱਗੇ ਹੀ ਮੰਗ ਕੀਤੀ ਹੈ ਕਿ ਜਿਹੜਾ ਹੋਇਆ ।

ਸੋ ਠੀਕ ਕਿਉਂਕਿ ਹੁਣ ਉਹ ਆਪਣੇ ਨੌਜਵਾਨ ਪੁੱਤ ਨੂੰ ਤਾਂ ਨਹੀਂ ਵਾਪਸ ਲਿਆ ਸਕਦੇ ਪਰ ਪ੍ਰਸ਼ਾਸਨ ਅੱਗੇ ਹੀ ਮੰਗ ਕਰਦੇ ਹਨ ਕਿ ਕਿਸੇ ਪਰਿਵਾਰ ਦਾ ਹੋਰ ਪੁੱਤ ਨਾ ਅਜਿਹੇ ਗ਼ਲਤ ਕੰਮਾਂ ਵਿੱਚ ਪੈ ਜਾਵੇ ਉਸ ਜ਼ਨਾਨੀ ਉੱਤੇ ਸਖ਼ਤ ਤੋਂ ਸਖ਼ਤ ਕਾਰਵਾਈ ਕੀਤੀ ਜਾਵੇ।ਇਹ ਸਾਰੀ ਜਾਣਕਾਰੀ ਵੀਡੀਓ ਦੇ ਆਧਾਰ ਤੇ ਦਿੱਤੀ ਗਈ ਹੈ ਵੀਡੀਓ ਦਾ ਲਿੰਕ ਥੱਲੇ ਦਿੱਤਾ ਗਿਆ ਹੈ ਉਸ ਉੱਤੇ ਕਲਿੱਕ ਕਰੋ ਅਤੇ ਆਪਣੀ ਰਾਇ ਜ਼ਰੂਰ ਦਿਉ।

ਇਸ ਤਰ੍ਹਾਂ ਦੀਆਂ ਹੋਰ ਖ਼ਬਰਾਂ ਜਾਣਨ ਲਈ ਤੁਸੀਂ ਇਸ ਵੀਡੀਓ ਨੂੰ ਪੂਰਾ ਦੇਖ ਸਕਦੇ ਹੋ ਤਾਂ ਜੋ ਤੁਸੀਂ ਹਰ ਇਕ ਨਵੀਂ ਅਪਡੇਟ ਨਾਲ ਜੁੜੇ ਰਹੋ।
ਆਪਣੀ ਰਾਇ ਸਾਨੂੰ ਕੁਮੈਂਟ ਕਰਕੇ ਦੇ ਸਕਦੇ ਹੋ ਅਸੀਂ ਤੁਹਾਡੇ ਲਈ ਹਰ ਰੋਜ਼ ਇਸ ਤਰ੍ਹਾਂ ਦੀਆਂ ਚੰਗੀਆਂ ਮਾੜੀਆਂ ਅਤੇ ਨਵੀਆਂ ਖ਼ਬਰਾਂ ਲੈ ਕੇ ਆਉਂਦੇ ਰਹਿੰਦੇ ਹਾਂ।ਤਾਂ ਦੋਸਤੋ ਜੋ ਤੁਸੀਂ ਵੀਡੀਓ ਕਲਿੱਪ ਹੁਣੀ ਦੇਖੀ ਹੈ ਕਿ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਉਹ ਵੀਡੀਓ ਕਲਿੱਪ ਨਾਲ ਅਸੀਂ ਹਮੇਸ਼ਾ ਤੁਹਾਨੂੰ ਸਹੀ ਜਾਣਕਾਰੀ ਦੇਣ ਦੀ ਪੂਰੀ ਕੋਸ਼ਿਸ਼ ਕਰਦੇ ਹਾਂ ਸਾਡੇ ਨਾਲ ਜੁੜੇ ਰਹਿਣ ਲਈ ਸਾਡੀ ਪੇਜ ਦੇ ਨਾਲ ਇਸੇ ਤਰ੍ਹਾਂ ਬਣੇ ਰਹੋ ਕਿਉਂਕਿ ਅਸੀਂ ਹਮੇਸ਼ਾ ਸਹੀ ਜਾਣਕਾਰੀ ਤੁਹਾਡੇ ਅੱਗੇ ਲੈ ਕੇ ਆਉਂਦੇ ਹਨ ਅਤੇ ਤੁਹਾਡੇ ਨਾਲ ਅਸੀਂ ਹਰ ਇੱਕ ਖ਼ਬਰ ਸਾਂਝੀ ਕਰਦੇ ਹਾਂ ਸਾਡੇ ਨਾਲ ਜੁੜੇ ਰਹਿਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਅਤੇ ਜੇ ਤੁਹਾਨੂੰ ਸਾਡੀਆਂ ਵੀਡਿਓਜ਼ ਪਸੰਦ ਆਈਆਂ ਤਾਂ ਪੇਜ ਨੂੰ ਲਾਇਕ ਜ਼ਰੂਰ ਕਰਿਓ ਧੰਨਵਾਦ ਜੀ

Leave a Reply

Your email address will not be published.