ਇਸ ਭੈਣ ਨੇ ਕਰਤੇ ਕੁੜੀ ਵਾਲੇ ਠੰਢੇ, ਹਰਚਰਨ ਦੇ ਹੱਕ ਵਿੱਚ ਆਈ ਇਹ ਕੁੜੀ!

Uncategorized

ਜਿਵੇਂ ਕਿ ਤੁਹਾਨੂੰ ਪਤਾ ਹੀ ਹੈ।ਕਿ ਬੀਤੇ ਦੇ ਨਾਂ ਹਰਚਰਨ ਸਿੰਘ ਦਾ ਇੱਕ ਪਰਿਵਾਰ ਵੱਲੋਂ ਕਤਲ ਕੀਤਾ ਗਿਆ ਹੈ ਅਤੇ ਇਸ ਕਤਲ ਦੀ ਬਹੁਤ ਹੀ ਲੋਕਾਂ ਨੇ ਨਿੰਦਿਆ ਕੀਤੀ ਹੈ ਕਿ ਇਸ ਤਰ੍ਹਾਂ ਨਹੀਂ ਸੀ ਕਰਨਾ ਚਾਹੀਦਾ ਇਸ ਕਤਲ ਦੇ ਚਲਦੇ ਹੋਏ ਇਕ ਹਰਿੰਦਰ ਕੌਰ ਦੀ ਵੀਡੀਓ ਬਹੁਤ ਹੀ ਜ਼ਿਆਦਾ ਵਾਇਰਲ ਹੋ ਰਹੀ ਹੈ ਉਨ੍ਹਾਂ ਨੇ ਉਸ ਪਰਿਵਾਰ ਨੂੰ ਕੁੜੀ ਵਾਲੇ ਨੂੰ ਬਹੁਤੀ ਹੀ ਤਾਅਨੇ ਮਿਹਣੇ ਮਾਰੇ ਹਨ ਕੀ ਤੁਹਾਨੂੰ ਇਸ ਤਰ੍ਹਾਂ ਉਸ ਨੌਜਵਾਨ ਦਾ ਕਤਲ ਨਹੀਂ ਸੀ।

ਕਰਨਾ ਚਾਹੀਦਾ ਕਿਉਂਕਿ ਜਿਧਰ ਜੇਕਰ ਤੁਹਾਡੇ ਵਿੱਚ ਅਣਖ਼ ਨਾਮ ਦੀ ਕੋਈ ਚੀਜ਼ ਹੁੰਦੀ ਤਾਂ ਤੁਸੀਂ ਉਸ ਮੁੰਡੇ ਦੇ ਨਾਲ ਨਾਲ ਉਸ ਕੁੜੀ ਨੂੰ ਵੀ ਮੌਤ ਦੇ ਘਾਟ ਉਤਾਰਦੇ ਪਰ ਇਕੱਲੇ ਨੌਜਵਾਨ ਦੀ ਗਲਤੀ ਨਹੀਂ ਸੀ ਜੇਕਰ ਤੁਸੀਂ ਉਸ ਰਿਕਾਰਡਿੰਗ ਨੂੰ ਸੋਨਾ ਚਾਂਦੀ ਜਿੱਥੇ ਕਿ ਹਰਿੰਦਰ ਕੌਰ ਉਸ ਕੁੜੀ ਵਾਲੇ ਪਰਿਵਾਰ ਨੂੰ ਤਾਅਨੇ ਮਿਹਣੇ ਮਾਰ ਰਹੀ ਹੈ ਤਾਂ ਨੀਚੇ ਦਿੱਤੇ ਗਏ ਲਿੰਕ ਉ ੱਤੇ ਕਲਿੱਕ ਕਰੋ।

ਅਤੇ ਪੂਰੀ ਰਿਕਾਰਡਿੰਗ ਨੂੰ ਸੁਣ ਸਕਦੇ ਹੋ ਅਤੇ ਕਿਸ ਤਰ੍ਹਾਂ ਦੇਖੋ ਹਰਿੰਦਰ ਕੌਰ ਕੁੜੀ ਦੇ ਪਰਿਵਾਰ ਨੂੰ ਤਾਅਨੇ ਮਾਰ ਰਹੀ ਹੈ ਹੁਣ ਤੁਸੀਂ ਵੀ ਆਪਣੇ ਵਿਚਾਰ ਇੱਕ ਵਾਰ ਜ਼ਰੂਰ ਦਿਓ ਕਿ ਜੋ ਹਰਚਰਨ ਸਿੰਘ ਦੇ ਨਾਲ ਹੋਇਆ ਹੈ ਉਹ ਠੀਕ ਹੋਇਆ ਹੈ ਜਾਂ ਗਲਤ ਹੋਇਆ ਹੈ ਆਪਣੇ ਵਿਚਾਰ ਜ਼ਰੂਰ ਇੱਕ ਵਾਰ ਦਿਓ।

ਇਸ ਤਰ੍ਹਾਂ ਦੀਆਂ ਹੋਰ ਖ਼ਬਰਾਂ ਜਾਣਨ ਲਈ ਤੁਸੀਂ ਇਸ ਵੀਡੀਓ ਨੂੰ ਪੂਰਾ ਦੇਖ ਸਕਦੇ ਹੋ ਤਾਂ ਜੋ ਤੁਸੀਂ ਹਰ ਇਕ ਨਵੀਂ ਅਪਡੇਟ ਨਾਲ ਜੁੜੇ ਰਹੋ।
ਆਪਣੀ ਰਾਇ ਸਾਨੂੰ ਕੁਮੈਂਟ ਕਰਕੇ ਦੇ ਸਕਦੇ ਹੋ ਅਸੀਂ ਤੁਹਾਡੇ ਲਈ ਹਰ ਰੋਜ਼ ਇਸ ਤਰ੍ਹਾਂ ਦੀਆਂ ਚੰਗੀਆਂ ਮਾੜੀਆਂ ਅਤੇ ਨਵੀਆਂ ਖ਼ਬਰਾਂ ਲੈ ਕੇ ਆਉਂਦੇ ਰਹਿੰਦੇ ਹਾਂ।ਤਾਂ ਦੋਸਤੋ ਜੋ ਤੁਸੀਂ ਵੀਡੀਓ ਕਲਿੱਪ ਹੁਣੀ ਦੇਖੀ ਹੈ ਕਿ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਉਹ ਵੀਡੀਓ ਕਲਿੱਪ ਨਾਲ ਅਸੀਂ ਹਮੇਸ਼ਾ ਤੁਹਾਨੂੰ ਸਹੀ ਜਾਣਕਾਰੀ ਦੇਣ ਦੀ ਪੂਰੀ ਕੋਸ਼ਿਸ਼ ਕਰਦੇ ਹਾਂ ਸਾਡੇ ਨਾਲ ਜੁੜੇ ਰਹਿਣ ਲਈ ਸਾਡੀ ਪੇਜ ਦੇ ਨਾਲ ਇਸੇ ਤਰ੍ਹਾਂ ਬਣੇ ਰਹੋ ਕਿਉਂਕਿ ਅਸੀਂ ਹਮੇਸ਼ਾ ਸਹੀ ਜਾਣਕਾਰੀ ਤੁਹਾਡੇ ਅੱਗੇ ਲੈ ਕੇ ਆਉਂਦੇ ਹਨ ਅਤੇ ਤੁਹਾਡੇ ਨਾਲ ਅਸੀਂ ਹਰ ਇੱਕ ਖ਼ਬਰ ਸਾਂਝੀ ਕਰਦੇ ਹਾਂ ਸਾਡੇ ਨਾਲ ਜੁੜੇ ਰਹਿਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਅਤੇ ਜੇ ਤੁਹਾਨੂੰ ਸਾਡੀਆਂ ਵੀਡਿਓਜ਼ ਪਸੰਦ ਆਈਆਂ ਤਾਂ ਪੇਜ ਨੂੰ ਲਾਇਕ ਜ਼ਰੂਰ ਕਰਿਓ ਧੰਨਵਾਦ ਜੀ

Leave a Reply

Your email address will not be published.