ਵੇਖੋ ਇੱਕ ਆਰਕੈਸਟਰਾ ਦੀ ਜ਼ਿੰਦਗੀ ਕਿਵੇਂ ਹੁੰਦੀ ਹੈ”ਦੱਸੀ ਸਾਰੀ ਕਹਾਣੀ

Uncategorized

ਆਪ ਸਭ ਨੂੰ ਪਤਾ ਏ ਕਿ ਵਿਆਹਾਂ ਸ਼ਾਦੀਆਂ ਵਿੱਚ ਆਰਕੈਸਟਾਂ ਉੱਤੇ ਨੱਚਣ ਵਾਲੀਆਂ ਕੁੜੀਆਂ ਬਰੀਕ ਵਿਆਹਾਂ ਦੇ ਵਿੱਚ ਵਿਖਾਈ ਦਿੰਦੀਆਂ ਹਨ ਪਰ ਵੇਖਣ ਵਿੱਚ ਤਾਂ ਬਹੁਤ ਹੀ ਸੁੰਦਰ ਦਿਖਾਈ ਦਿੰਦੀਆਂ ਹਨ ਪਰ ਹਸਮੁੱਖ ਵੀ ਦਿਖਾਈ ਦਿੰਦੀਆਂ ਹਨ ਪਰ ਕੈਮਰੇ ਦੀ ਪਸੀਨਾ ਵੀ ਕੀ ਅਸਲੀਅਤ ਹੁੰਦੀ ਹੈ ਜੇਕਰ ਤੁਸੀਂ ਦੇਖਣਾ ਚਾਹੁੰਦੇ ਹੋ ਤਾਂ ਨੀਚੇ ਦਿੱਤੇ ਗਏ ਲਿੰਕ ਤੇ ਕਲਿੱਕ ਕਰੋ ਅਤੇ ਪੂਰੀ ਖ਼ਬਰ ਨੂੰ ਜਾਣ ਸਕਦੇ ਹੋ ।

ਜੋ ਵੀ ਕਾਰ ਕੈਸਟਾਂ ਵਾਲੀ ਲੜਕੀ ਦੇ ਨਾਲ ਗੱਲਬਾਤ ਕੀਤੀ ਗਈ ਤਾਂ ਦੱਸੇ ਉਸ ਨੇ ਆਪਣੀ ਜ਼ਿੰਦਗੀ ਦਾ ਸਾਰਾ ਸੱਚ ਉਸ ਨੇ ਦੱਸਿਆ ਕਿ ਜਦੋਂ ਅਸੀਂ ਵਿਆਹਾਂ ਦੇ ਵਿੱਚ ਡਾਂਸ ਕਰ ਰਹੀ ਆਉਂਦੀਆਂ ਤਾਂ ਸ਼ਰਾਬ ਦੇ ਰੱਜੇ ਵਿਅਕਤੀ ਸਾਡੇ ਉੱਤੇ ਡੁੱਬਦੇ ਹਨ ਜਾਣ ਬੁੱਝ ਕੇ ਮਾਂ ਤੂੰ ਸਾਡੇ ਨਾਲ ਹੱਥੋਪਾਈ ਵੀ ਕਰਦੇ ਹਨ ਜਿਸਦੇ ਕਾਰਨ ਸਾਨੂੰ ਬਹੁਤ ਸਾਰੀਆਂ ਮੁਸ਼ਕਿਲਾਂ ਦਾ ਵੀ ਸਾਹਮਣਾ ਕਰਨਾ ਪੈਂਦਾ ਹੈ ਅਤੇ ਸਾਡੇ ਨਾਲ ਨਾਜਾਇਜ਼ ਸੰਬੰਧ ਬਣਾਉਣ ਦੀ ਵੀ ਕੋਸ਼ਿਸ਼ ਕਰਦੇ ਹਨ ਅਤੇ ਸਾਨੂੰ ਕਿਹਾ ਜਾਂਦਾ ਹੈ ਕਿ ਕਿੰਨੇ ਪੈਸਿਆਂ ਦੇ ਵਿੱਚ ਸਾਡੇ ਨਾਲ ਰਾਤ ਗੁਜ਼ਾਰਾਂਗੇ ਜਿਸ ਨੂੰ ਦੇਖ ਕੇ ਸਾਡਾ ਬੁਰਾ ਹਾਲ ਹੋ ਜਾਂਦਾ ਹੈ ।

ਅਤੇ ਜਦੋਂ ਅਸੀਂ ਉੱਥੋਂ ਜਾਣ ਦੀ ਕੋਸ਼ਿਸ਼ ਕਰਦਿਅਾਂ ਤਾਂ ਦਾਰੂ ਦੇ ਰੱਜੇ ਵਿਅਕਤੀ ਸਾਡੀ ਗੱਡੀਆਂ ਮੂਹਰੇ ਖੜ੍ਹ ਜਾਂਦੇ ਹਨ ਅਤੇ ਸਾਨੂੰ ਜਾਣ ਨਹੀਂ ਦਿੰਦੇ ਅਤੇ ਕਈ ਵਾਰੀ ਕਈ ਵਾਰ ਤਾਂ ਅਜਿਹੀਆਂ ਲੜਾਈਆਂ ਹੁੰਦੀਆਂ ਨੇ ਕਿ ਸਾਡੀ ਕਾਰਾਂ ਦੇ ਸ਼ੀਸ਼ੇ ਵੀ ਭੰਨ ਦਿੱਤੇ ਹੁੰਦੇ ਹਨ ਅਤੇ ਸਭ ਤੋਂ ਜ਼ਿਆਦਾ ਬਦਲ ਰਹੀ ਇਸ ਕਾਰਨ ਹੁੰਦੀ ਹੈ ਕਿ ਇਸ ਲੜਕੀ ਨਾਲ ਮੈਂ ਡਾਂਸ ਕਰਨਾ ਹੈ ਅਜਿਹੇ ਕੰਮ ਤੇ ਬਹੁਤ ਜ਼ਿਆਦਾ ਲੜਾਈ ਹੁੰਦੀ ਹੈ ਇਸ ਨਾਲ ਸਾਨੂੰ ਬਹੁਤ ਸਾਰੀਆਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ ਉਨ੍ਹਾਂ ਦਾ ਕਹਿਣਾ ਹੈ ਕਿ ਸਾਡਾ ਦਿਲ ਨਹੀਂ ਕਰਦਾ ਕਿ ਅਸੀਂ ਸਟੇਜਾਂ ਦੇ ਉੱਤੇ ਡਾਂਸ ਕਰੀਏ ਜੇਕਰ ਸਾਡੀ ਕੋਈ ਮਜਬੂਰੀ ਹੈ ਸਾਨੂੰ ਇਸ ਕਰਕੇ ਹੀ ਡਾਂਸ ਕਰਨਾ ਪੈਂਦਾ ਹੈ।

ਉਨ੍ਹਾਂ ਦਾ ਕਹਿਣਾ ਹੈ ਜੇਕਰ ਸਾਡੇ ਕੋਲ ਚੰਗਾ ਪੈਸਾ ਹੋਵੇ ਤਾਂ ਅਸੀਂ ਵੀ ਆਪਣੇ ਘਰ ਵਿੱਚ ਐਸ਼ ਆਰਾਮ ਦੀ ਜ਼ਿੰਦਗੀ ਜੀਅ ਸਕਦੇ ਹਾਂ ਪਰ ਮਜਬੂਰੀਆਂ ਦੇ ਕਾਰਨ ਪੇਟ ਦੇ ਕਾਰਨ ਸਾਨੂੰ ਸਟੇਜਾਂ ਦੇ ਉੱਤੇ ਨੱਚਣਾ ਪੈਂਦਾ ਹੈ ਜਿਹੇ ਲੋਕਾਂ ਵਰਗਾ ਡਿੱਗੀ ਵਿਚਾਰ ਹਨ ਜੋ ਵਿਆਹਾਂ ਸ਼ਾਦੀਆਂ ਵਿੱਚ ਇਨ੍ਹਾਂ ਆਰਕੈਸਟਰਾ ਵਾਲੀਆਂ ਕੁੜੀਆਂ ਨਾਲ ਹੱਥੋਪਾਈ ਕਰਦੇ ਹਨ ਅਤੇ ਇਨ੍ਹਾਂ ਉੱਤੇ ਕਿਹੋ ਜਿਹੀ ਕਾਰਵਾਈ ਹੋਣੀ ਚਾਹੀਦੀ ਹੈ ਆਪਣੇ ਵਿਚਾਰ ਜ਼ਰੂਰ ਇੱਕ ਵਾਰ ਦਿਓ।

ਇਸ ਤਰ੍ਹਾਂ ਦੀਆਂ ਹੋਰ ਖ਼ਬਰਾਂ ਜਾਣਨ ਲਈ ਤੁਸੀਂ ਇਸ ਵੀਡੀਓ ਨੂੰ ਪੂਰਾ ਦੇਖ ਸਕਦੇ ਹੋ ਤਾਂ ਜੋ ਤੁਸੀਂ ਹਰ ਇਕ ਨਵੀਂ ਅਪਡੇਟ ਨਾਲ ਜੁੜੇ ਰਹੋ।
ਆਪਣੀ ਰਾਇ ਸਾਨੂੰ ਕੁਮੈਂਟ ਕਰਕੇ ਦੇ ਸਕਦੇ ਹੋ ਅਸੀਂ ਤੁਹਾਡੇ ਲਈ ਹਰ ਰੋਜ਼ ਇਸ ਤਰ੍ਹਾਂ ਦੀਆਂ ਚੰਗੀਆਂ ਮਾੜੀਆਂ ਅਤੇ ਨਵੀਆਂ ਖ਼ਬਰਾਂ ਲੈ ਕੇ ਆਉਂਦੇ ਰਹਿੰਦੇ ਹਾਂ।ਤਾਂ ਦੋਸਤੋ ਜੋ ਤੁਸੀਂ ਵੀਡੀਓ ਕਲਿੱਪ ਹੁਣੀ ਦੇਖੀ ਹੈ ਕਿ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਉਹ ਵੀਡੀਓ ਕਲਿੱਪ ਨਾਲ ਅਸੀਂ ਹਮੇਸ਼ਾ ਤੁਹਾਨੂੰ ਸਹੀ ਜਾਣਕਾਰੀ ਦੇਣ ਦੀ ਪੂਰੀ ਕੋਸ਼ਿਸ਼ ਕਰਦੇ ਹਾਂ ਸਾਡੇ ਨਾਲ ਜੁੜੇ ਰਹਿਣ ਲਈ ਸਾਡੀ ਪੇਜ ਦੇ ਨਾਲ ਇਸੇ ਤਰ੍ਹਾਂ ਬਣੇ ਰਹੋ ਕਿਉਂਕਿ ਅਸੀਂ ਹਮੇਸ਼ਾ ਸਹੀ ਜਾਣਕਾਰੀ ਤੁਹਾਡੇ ਅੱਗੇ ਲੈ ਕੇ ਆਉਂਦੇ ਹਨ ਅਤੇ ਤੁਹਾਡੇ ਨਾਲ ਅਸੀਂ ਹਰ ਇੱਕ ਖ਼ਬਰ ਸਾਂਝੀ ਕਰਦੇ ਹਾਂ ਸਾਡੇ ਨਾਲ ਜੁੜੇ ਰਹਿਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਅਤੇ ਜੇ ਤੁਹਾਨੂੰ ਸਾਡੀਆਂ ਵੀਡਿਓਜ਼ ਪਸੰਦ ਆਈਆਂ ਤਾਂ ਪੇਜ ਨੂੰ ਲਾਇਕ ਜ਼ਰੂਰ ਕਰਿਓ ਧੰਨਵਾਦ ਜੀ

Leave a Reply

Your email address will not be published. Required fields are marked *