ਪੰਜਾਬ ਲਈ ਇੱਕ ਹੋਰ ਵੱਡਾ ਝਟਕਾ “ਵੇਖੋ ਇਨ੍ਹਾਂ ਨੌਜਵਾਨਾਂ ਬਾਰੇ ਸੱਚ

Uncategorized

ਆਪ ਸਭ ਨੂੰ ਪਤਾ ਹੈ ਕਿ ਬੀਤੇ ਦਿਨਾਂ ਦੇ ਵਿੱਚ ਸਭ ਤੋਂ ਪਹਿਲਾਂ ਹਰਨੂਰ ਸਿੰਘ ਦੀ ਕਬਰ ਸੋਸ਼ਲ ਮੀਡੀਆ ਦੇ ਉੱਤੇ ਬਹੁਤ ਜ਼ਿਆਦਾ ਵਾਇਰਲ ਹੋ ਰਹੀ ਸੀ ਕਿਉਂਕਿ ਰੂੜ ਸਿੰਘ ਦੋ ਦੀ ਛੋਟੀ ਉਮਰ ਦਾ ਬੱਚਾ ਸੀ ਅਤੇ ਜਦੋਂ ਸਕੂਲ ਜਾ ਰਿਹਾ ਸੀ ਤਾਂ ਉਹ ਸਕੂਲ ਵੈਨ ਦੇ ਵਿਚ ਨਹੀਂ ਪਹੁੰਚਿਆ ਅਤੇ ਅੱਡੇ ਦੇ ਤੋਂ ਹੀ ਕਿਡਨੈਪ ਕੀਤਾ ਗਿਆ ਪਰ ਥੋੜ੍ਹੇ ਸਮੇਂ ਬਾਅਦ ਦਿਨਾਂ ਬਾਅਦ ਉਸ ਦੀ ਲਾਸ਼ ਪਿੰਡ ਦੇ ਛੱਪੜ ਦੇ ਵਿੱਚੋਂ ਹੀ ਮਿਲੀ ।

ਜਿਸ ਨੂੰ ਦੇਖ ਕੇ ਸਾਰਾ ਪਿੰਡ ਹੱਕਾ ਬੱਕਾ ਰਹਿ ਗਿਆ ਕਿਉਂਕਿ ਛੋਟੇ ਬੱਚੇ ਨੇ ਕੋਈ ਅਜਿਹਾ ਕੰਮ ਨਹੀਂ ਸੀ ਕੀਤਾ ਪਰ ਫਿਰ ਵੀ ਉਸ ਨੇ ਏਡੀ ਵੱਡੀ ਘਟਨਾ ਵਾਪਰ ਗਈ ਫਿਰ ਉਸ ਤੋਂ ਬਾਅਦ ਖ਼ਬਰ ਸਾਹਮਣੇ ਆ ਰਹੀ ਹੈ ਹਰਚਰਨ ਸਿੰਘ ਦੀ ਜੋ ਕਿ ਅੱਠ ਸਤੰਬਰ ਨੂੰ ਇਹ ਘਟਨਾ ਵਾਪਰੀ ਸੀ ਜਦੋਂ ਹਰਚਰਨ ਸਿੰਘ ਇੱਕ ਲੜਕੀ ਦੇ ਘਰ ਉਸ ਨੂੰ ਮਿਲਣ ਲਈ ਗਿਆ ਤਾਂ ਲੜਕੀ ਦੇ ਚਾਚਾ ਅਭੈ ਵੱਲੋਂ ਚਰਨ ਸਿੰਘ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਗਿਆ ।

ਅਤੇ ਉਸ ਨੂੰ ਘਾਤ ਲਗਾ ਕੇ ਖੇਤਾਂ ਦੇ ਵਿੱਚ ਸੁੱਟ ਦਿੱਤਾ ਗਿਆ ਅਤੇ ਬਾਅਦ ਵਿਚ ਉਸ ਨੌਜਵਾਨ ਦੀ ਲਾਸ਼ ਦੋ ਦਿਨਾਂ ਬਾਅਦ ਖੇਤਾਂ ਦੇ ਵਿੱਚ ਪਲ ਪਈ ਮਿਲੀ ਪਰ ਅੱਜ ਦੀ ਘੜੀ ਦੇ ਵਿੱਚ ਇੱਕ ਹੋਰ ਕੇਸ ਸਾਹਮਣੇ ਆ ਰਿਹਾ ਹੈ ਜੋ ਕਿ ਦੀਪ ਮਠਾੜੂ ਦਾ ਹੈ ਉਹ ਕੇਸ ਵੀ ਏਕਾ ਇਨ੍ਹਾਂ ਕੇਸ ਦੇ ਵਾਂਗ ਮਿਲਦਾ ਜੁਲਦਾ ਹੀ ਹੈ ਦੀਪ ਮਠਾੜੂ ਵੀ ਇੱਕ ਕੁੜੀ ਦੇ ਪਿਆਰ ਦੇ ਕੇਸ ਵਿੱਚ ਪੈ ਚੁੱਕਾ ਹੈ ਅਤੇ ਜਦੋਂ ਉਸ ਲੜਕੀ ਵਲੋਂ ਉਸ ਨੂੰ ਧੋਖਾ ਦਿੱਤਾ ਗਿਆ ਤਾਂ ਉਸ ਨੇ ਸਲਫਾਸ ਖਾ ਲਈ ਅਤੇ ਉਹ ਬਹੁਤੀ ਗੰਭੀਰ ਹਾਲਤ ਦੇ ਵਿੱਚ ਦਿਖਾਈ ਦੇ ਰਿਹਾ ਸੀ ਪਰ ਉਸ ਦੀ ਵੀ ਬੀਤੇ ਦਿਨ ਮੌਤ ਹੋ ਚੁੱਕੀ ਹੈ ਅਤੇ ਇਹ ਖ਼ਬਰ ਵੀ ਸੋਸ਼ਲ ਮੀਡੀਅਾ ੳੁੱਤੇ ਅੱਗ ਦੇ ਵਾਂਗ ਫੈਲ ਰਹੀ ਹੈ ਕਿਉਂਕਿ ਅੱਜਕੱਲ੍ਹ ਸਾਡਾ ਪੰਜਾਬ ਅਜਿਹੀਆਂ ਘਟਨਾਵਾਂ ਬਹੁਤ ਹੀ ਜ਼ਿਆਦਾ ਦਿਖਾਈ ਦੇਣ ਲੱਗੀਆਂ ਹਨ।

ਜੇਕਰ ਇਨ੍ਹਾਂ ਘਟਨਾਵਾਂ ਉੱਤੇ ਕਾਬੂ ਨਾ ਪਾਇਆ ਤਾਂ ਸਾਨੂੰ ਬੀਤੇ ਦਿਨਾਂ ਵਿੱਚ ਹੋਰ ਵੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ ਅਤੇ ਇਨ੍ਹਾਂ ਕੇਸਾਂ ਦੇ ੳੁੱਤੇ ਜਿਗਰ ਪੁਲਸ ਨੇ ਸਹੀ ਜਾਂਚ ਪਡ਼ਤਾਲ ਨਹੀਂ ਕੀਤੀ ਤਾਂ ਤੁਸੀਂ ਇਸ ਤਰ੍ਹਾਂ ਹੀ ਬਾਹਰ ਖੁੱਲ੍ਹੇਆਮ ਘੁੰਮਦੇ ਰਹਿਣਗੇ ਅਤੇ ਹੋਰ ਘਟਨਾ ਨੂੰ ਅੰਜਾਮ ਦੇ ਸਕਦੇ ਹਨ ਇੱਕ ਵਾਰ ਤੁਸੀਂ ਆਪਣੀ ਰਾਇ ਜ਼ਰੂਰ ਦੇਵੇਗੀ ਇਨ੍ਹਾਂ ਦੋਸ਼ੀਆਂ ਤੇ ਕਿਹੋ ਜਿਹੀ ਕਾਰਵਾਈ ਹੋਣੀ ਚਾਹੀਦੀ ਹੈ ਜਿਨ੍ਹਾਂ ਨੇ ਇਹ ਨਿਯਮ ਮੰਦਭਾਗੀ ਘਟਨਾਵਾਂ ਨੂੰ ਅੰਜਾਮ ਦਿੱਤਾ ਹੈ।

ਇਸ ਤਰ੍ਹਾਂ ਦੀਆਂ ਹੋਰ ਖ਼ਬਰਾਂ ਜਾਣਨ ਲਈ ਤੁਸੀਂ ਇਸ ਵੀਡੀਓ ਨੂੰ ਪੂਰਾ ਦੇਖ ਸਕਦੇ ਹੋ ਤਾਂ ਜੋ ਤੁਸੀਂ ਹਰ ਇਕ ਨਵੀਂ ਅਪਡੇਟ ਨਾਲ ਜੁੜੇ ਰਹੋ।
ਆਪਣੀ ਰਾਇ ਸਾਨੂੰ ਕੁਮੈਂਟ ਕਰਕੇ ਦੇ ਸਕਦੇ ਹੋ ਅਸੀਂ ਤੁਹਾਡੇ ਲਈ ਹਰ ਰੋਜ਼ ਇਸ ਤਰ੍ਹਾਂ ਦੀਆਂ ਚੰਗੀਆਂ ਮਾੜੀਆਂ ਅਤੇ ਨਵੀਆਂ ਖ਼ਬਰਾਂ ਲੈ ਕੇ ਆਉਂਦੇ ਰਹਿੰਦੇ ਹਾਂ।ਤਾਂ ਦੋਸਤੋ ਜੋ ਤੁਸੀਂ ਵੀਡੀਓ ਕਲਿੱਪ ਹੁਣੀ ਦੇਖੀ ਹੈ ਕਿ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਉਹ ਵੀਡੀਓ ਕਲਿੱਪ ਨਾਲ ਅਸੀਂ ਹਮੇਸ਼ਾ ਤੁਹਾਨੂੰ ਸਹੀ ਜਾਣਕਾਰੀ ਦੇਣ ਦੀ ਪੂਰੀ ਕੋਸ਼ਿਸ਼ ਕਰਦੇ ਹਾਂ ਸਾਡੇ ਨਾਲ ਜੁੜੇ ਰਹਿਣ ਲਈ ਸਾਡੀ ਪੇਜ ਦੇ ਨਾਲ ਇਸੇ ਤਰ੍ਹਾਂ ਬਣੇ ਰਹੋ ਕਿਉਂਕਿ ਅਸੀਂ ਹਮੇਸ਼ਾ ਸਹੀ ਜਾਣਕਾਰੀ ਤੁਹਾਡੇ ਅੱਗੇ ਲੈ ਕੇ ਆਉਂਦੇ ਹਨ ਅਤੇ ਤੁਹਾਡੇ ਨਾਲ ਅਸੀਂ ਹਰ ਇੱਕ ਖ਼ਬਰ ਸਾਂਝੀ ਕਰਦੇ ਹਾਂ ਸਾਡੇ ਨਾਲ ਜੁੜੇ ਰਹਿਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਅਤੇ ਜੇ ਤੁਹਾਨੂੰ ਸਾਡੀਆਂ ਵੀਡਿਓਜ਼ ਪਸੰਦ ਆਈਆਂ ਤਾਂ ਪੇਜ ਨੂੰ ਲਾਇਕ ਜ਼ਰੂਰ ਕਰਿਓ ਧੰਨਵਾਦ ਜੀ

Leave a Reply

Your email address will not be published.