ਹਰਚਰਨ ਸਿੰਘ ਦੇ ਕੇਸ ਮਾਮਲੇ ਵਿਚ ਵੱਡੀ ਅਪਡੇਟ!

Uncategorized

ਆਪ ਸਭ ਨੂੰ ਦੱਸਦੀ ਕਿ ਹਰਚਰਨ ਸਿੰਘ ਕੇਸ ਦੇ ਵਿੱਚ ਰੋਜ਼ ਹਰ ਰੋਜ਼ ਨਵੀਂ ਤੋਂ ਨਵੀਂ ਖਬਰ ਸਾਹਮਣੇ ਆ ਰਹੀ ਹੈ ਇਹਦੇ ਵਿਚ ਅੱਜ ਸੁਨੀਲ ਸੁਨੀਲ ਸਿੰਘ ਮੱਲਣ ਨੇ ਨਵਾਂ ਮੁੱਦਾ ਵਾਲਾ ਕਰ ਦਿੱਤਾ ਹੈ ਆਪ ਸਭ ਨੂੰ ਪਤਾ ਹੈ ਕਿ ਹਰਚਰਨ ਸਿੰਘ ਦੀ ਦੀ ਪੋਸਟਮਾਰਟਮ ਰਿਪੋਰਟ ਆਈ ਹੈ ਅਤੇ ਉਸ ਦੇ ਵਿਚ ਉਸ ਵੀ ਸੱਚ ਨਹੀਂ ਦੱਸਿਆ ਗਿਆ ਪਰ ਦੇਖਣ ਵਿੱਚ ਆਇਆ ਸੀ !

ਕਿ ਹਰਚਰਨ ਸਿੰਘ ਦੇ ਕੰਨਾਂ ਵਿੱਚ ਅਤੇ ਉਸਦੀ ਗੋਟਾ ਤੇ ਬਾਂਹ ਤੋੜੀਆਂ ਗਈਆਂ ਸਨ ਪਰ ਡਾਕਟਰਾਂ ਨੇ ਅਜਿਹਾ ਰੋਬੋਟ ਦੇ ਵਿਚ ਜ਼ਾਹਿਰ ਨਹੀਂ ਕੀਤਾ ਪਰ ਸੁਨੀਲ ਮੱਲ੍ਹਮ ਦਾ ਕਹਿਣਾ ਹੈ ਕਿ ਉਸ ਦਾ ਕਤਲ ਕੀਤਾ ਗਿਆ ਹੈ ਪਰ ਡਾਕਟਰਾਂ ਨੇ ਕੋਈ ਵੀ ਕਾਰਵਾਈ ਨਹੀਂ ਕੀਤੀ ਅਤੇ ਨਾ ਹੀ ਪੁਲਸ ਨੇ ਪਰ ਹੁਣ ਇਹ ਮੁੱਦਾ ਬਾਰੇ ਤੋਂ ਖੜ੍ਹਾ ਹੋ ਰਿਹਾ ਹੈ ਅਤੇ ਹਰਚਰਨ ਸਿੰਘ ਦੀ ਡੈੱਡ ਬਾਡੀ ਜਿਗਰਾ ਗੁਰਦੇ ਅਤੇ ਫੇਫੜਿਆਂ ਹੁਣ ਅਮੈਰਿਕਾ ਜਾਣਗੇ ਪੋਸਟਮਾਰਟਮ ਰਿਪੋਰਟ ਦੇ ਲਈ ਅਤੇ ਉਨ੍ਹਾਂ ਦਾ ਕਹਿਣਾ ਹੈ ।

ਕਿ ਵਕੀਲ ਦਾ ਜੇਕਰ ਸਹੀ ਹੋਈ ਰਿਪੋਰਟ ਪੋਸਟਮਾਰਟਮ ਰਿਪੋਰਟ ਤਾਂ ਜਿਸਦੇ ਵਿਚ ਦੋਸ਼ੀ ਅਤੇ ਡਾਕਟਰਾਂ ਦੇ ਉੱਤੇ ਵੀ ਕਾਰਵਾਈ ਕੀਤੀ ਜਾਵੇ ਕਿਉਂਕਿ ਡਾਕਟਰਾਂ ਨੇ ਗਲਤ ਰਿਪੋਰਟ ਤਿਆਰ ਕੀਤੀ ਹੈ ਅਤੇ ਪੈਸੇ ਖਾਧੇ ਹਨ ਜੇਕਰ ਇਸ ਤਰ੍ਹਾਂ ਹੀ ਡਾਕਟਰ ਅਜਿਹੇ ਬੇਇਨਸਾਫ਼ੀ ਵਾਲਾ ਕੰਮ ਕਰਦੇ ਰਹੇ ਤਾਂ ਸਾਨੂੰ ਉਨ੍ਹਾਂ ਦਿਨਾਂ ਵਿੱਚ ਹੋਰ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ ।

ਕਿਉਂਕਿ ਜਿਹੀਆਂ ਮੁਸ਼ਕਲਾਂ ਕਿਸੇ ਦੇਵੀ ਉੱਤੇ ਪੈ ਸਕਦੀਆਂ ਹਨ ਅੱਜ ਹਰਚਰਨ ਸਿੰਘ ਦੇ ਪਰਿਵਾਰ ਉਤੇ ਇਹ ਮੁਸ਼ਕਲ ਸਾਹਮਣੇ ਆਈ ਹੈ ਕੱਲ੍ਹ ਨੂੰ ਸਾਡੇ ਉੱਤੇ ਵੀ ਆ ਸਕਦੀ ਹੈ ਜਿਗਰ ਪੁਲਸ ਇਸ ਤਰ੍ਹਾਂ ਹੀ ਬੇਇਨਸਾਫ਼ੀ ਵਾਲੇ ਕੰਮ ਕਰਦੀ ਰਹੀ ਅਸੀਂ ਬਿਲਕੁਲ ਵੀ ਆਪਣੇ ਦੇਸ਼ ਵਿਚ ਸੇਫ ਨਹੀਂ ਹਾਂ ਇਸ ਬਾਰੇ ਤੁਹਾਡੇ ਕੀ ਵਿਚਾਰ ਹਨ ਡਾਕਟਰਾਂ ਅਤੇ ਰੂਸੀਆਂ ਅਤੇ ਕਿਹੋ ਜਿਹੀ ਕਾਰਵਾਈ ਹੋਣੀ ਚਾਹੀਦੀ ਹੈ ਆਪਣੇ ਵਿਚਾਰ ਜ਼ਰੂਰ ਇੱਕ ਵਾਰ ਦਿਓ।

ਇਸ ਤਰ੍ਹਾਂ ਦੀਆਂ ਹੋਰ ਖ਼ਬਰਾਂ ਜਾਣਨ ਲਈ ਤੁਸੀਂ ਇਸ ਵੀਡੀਓ ਨੂੰ ਪੂਰਾ ਦੇਖ ਸਕਦੇ ਹੋ ਤਾਂ ਜੋ ਤੁਸੀਂ ਹਰ ਇਕ ਨਵੀਂ ਅਪਡੇਟ ਨਾਲ ਜੁੜੇ ਰਹੋ।
ਆਪਣੀ ਰਾਇ ਸਾਨੂੰ ਕੁਮੈਂਟ ਕਰਕੇ ਦੇ ਸਕਦੇ ਹੋ ਅਸੀਂ ਤੁਹਾਡੇ ਲਈ ਹਰ ਰੋਜ਼ ਇਸ ਤਰ੍ਹਾਂ ਦੀਆਂ ਚੰਗੀਆਂ ਮਾੜੀਆਂ ਅਤੇ ਨਵੀਆਂ ਖ਼ਬਰਾਂ ਲੈ ਕੇ ਆਉਂਦੇ ਰਹਿੰਦੇ ਹਾਂ।ਤਾਂ ਦੋਸਤੋ ਜੋ ਤੁਸੀਂ ਵੀਡੀਓ ਕਲਿੱਪ ਹੁਣੀ ਦੇਖੀ ਹੈ ਕਿ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਉਹ ਵੀਡੀਓ ਕਲਿੱਪ ਨਾਲ ਅਸੀਂ ਹਮੇਸ਼ਾ ਤੁਹਾਨੂੰ ਸਹੀ ਜਾਣਕਾਰੀ ਦੇਣ ਦੀ ਪੂਰੀ ਕੋਸ਼ਿਸ਼ ਕਰਦੇ ਹਾਂ ਸਾਡੇ ਨਾਲ ਜੁੜੇ ਰਹਿਣ ਲਈ ਸਾਡੀ ਪੇਜ ਦੇ ਨਾਲ ਇਸੇ ਤਰ੍ਹਾਂ ਬਣੇ ਰਹੋ ਕਿਉਂਕਿ ਅਸੀਂ ਹਮੇਸ਼ਾ ਸਹੀ ਜਾਣਕਾਰੀ ਤੁਹਾਡੇ ਅੱਗੇ ਲੈ ਕੇ ਆਉਂਦੇ ਹਨ ਅਤੇ ਤੁਹਾਡੇ ਨਾਲ ਅਸੀਂ ਹਰ ਇੱਕ ਖ਼ਬਰ ਸਾਂਝੀ ਕਰਦੇ ਹਾਂ ਸਾਡੇ ਨਾਲ ਜੁੜੇ ਰਹਿਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਅਤੇ ਜੇ ਤੁਹਾਨੂੰ ਸਾਡੀਆਂ ਵੀਡਿਓਜ਼ ਪਸੰਦ ਆਈਆਂ ਤਾਂ ਪੇਜ ਨੂੰ ਲਾਇਕ ਜ਼ਰੂਰ ਕਰਿਓ ਧੰਨਵਾਦ ਜੀ

Leave a Reply

Your email address will not be published.