ਹਰਚਰਨ ਦੀ ਸਹੇਲੀ ਦਾ ਕਾਰਨਾਮਾ ਖੇਤਾਂ ‘ਚ ਲੱਗੀ ਕਰੰਟ ਵਾਲੀ ਤਾਰ!

Uncategorized

ਅੱਜ ਦੀ ਹੀ ਸੋਸ਼ਲ ਮੀਡੀਆ ਵਿੱਚ ਇੱਕ ਨਵੀਂ ਵੱਡੀ ਖ਼ਬਰ ਸਾਹਮਣੇ ਆ ਰਹੀ ਹੈ ਕਿ ਜਦੋਂ ਹਰਚਰਨ ਸਿੰਘ ਲੜਕੀ ਦੇ ਘਰ ਉਸ ਨੂੰ ਮਿਲਣ ਲਈ ਗਿਆ ਸੀ ਤਾਂ ਉਸ ਮਿੱਤਰ ਦਾ ਫੋਨ ਆਉਣ ਸੀ ਅਤੇ ਉਸਦਾ ਫੋਨ ਚੱਲ ਰਿਹਾ ਸੀ ਅਤੇ ਦਸ ਵਜੇ ਦੇ ਕਰੀਬ ਉਸ ਦਾ ਫੋਨ ਬੰਦ ਹੋ ਗਿਆ ਅਤੇ ਜਦੋਂ ਉਸ ਦੇ ਯਾਰ ਦੋਸਤ ਉਸ ਨੂੰ ਛੱਡਣ ਗਏ ਸੀ ਤਾਂ ਉਹ ਦਸ ਪੰਦਰਾਂ ਮਿੰਟ ਤੱਕ ਉਸਦੀ ਕੋਲ ਖੜ੍ਹੇ ਰਹੇ ਅਤੇ ਉਸ ਦਾ ਫੋਨ ਵੀ ਚਲਦਾ ਸੀ

ਪਰ ਦੱਸ ਜੁਲਾਈ ਤੋਂ ਬਾਅਦ ਉਸਦਾ ਫੋਨ ਬੰਦ ਆਉਣ ਲੱਗ ਗਿਆ ਪਤੀ ਜਦੋਂ ਗੁਰਚਰਨ ਸਿੰਘ ਨੇ ਆਪਣੇ ਦੋਸਤ ਦਾ ਫੋਨ ਨਹੀਂ ਚੁੱਕਿਆ ਤਾਂ ਉਨ੍ਹਾਂ ਦੋਸਤਾਂ ਨੇ ਹਰਚਰਨ ਸਿੰਘ ਦੇ ਘਰੋਂ ਰੁੱਸਿਆ ਅਤੇ ਉਸਦੀ ਮਾਤਾ ਨੇ ਰੂਸ ਦੀ ਪ੍ਰਥਾ ਵੀ ਨਾਲ ਗੱਲਬਾਤ ਕਰ ਕੇ ਹਰਚਰਨ ਦੇ ਹਰ ਪਿੰਡ ਨੂੰ ਇਕੱਠਾ ਕੀਤਾ ਅਤੇ ਲੱਭਣ ਦੀ ਕੋਸ਼ਿਸ਼ ਕੀਤੀ ਪਰ ਹਰਚਰਨ ਸਿੰਘ ਕਿਤੇ ਨਾ ਮਿਲਿਆ ਜੋ ਦੋਸਤਾਂ ਨੇ ਦੱਸਿਆ

ਕਿ ਅਸੀਂ ਚਰਨਾਂ ਨੂੰ ਇਸ ਜਗ੍ਹਾ ਉੱਤੇ ਛੱਡ ਗਿਆ ਸੀ ਤਾਂ ਜਦੋਂ ਉਤੇ ਜਾਂਚ ਪਡ਼ਤਾਲ ਕੀਤੀ ਗੀਤਾਂ ਖੇਤਾਂ ਦੇ ਵਿੱਚ ਹਰਚਰਨ ਸਿੰਘ ਦੀ ਡੈੱਡ ਬਾਡੀ ਮਿਲੀ ਇਸ ਨੂੰ ਦੇਖ ਕੇ ਪਰਿਵਾਰ ਹੱਕਾ ਬੱਕਾ ਰਹਿ ਗਿਆ ਅਤੇ ਰੋ ਰੋ ਕੇ ਬੁਰਾ ਹਾਲ ਹੋ ਗਿਆ ਹੁਣ ਇਹ ਖਬਰ ਸਾਹਮਣੇ ਆ ਰਹੀ ਹੈ ਕਿ ਹਰਚਰਨ ਸਿੰਘ ਦਾ ਫੋਨ ਕਿਸ ਨੇ ਬੰਦ ਕੀਤਾ

ਅਤੇ ਕਿਸ ਨੇ ਚਲਾਇਆ ਇਹ ਖਬਰ ਸਾਹਮਣੇ ਆ ਰਹੀ ਹੈ ਇਸ ਬਾਰੇ ਤੁਹਾਡੇ ਕੀ ਵਿਚਾਰ ਹਨ ਕਿ ਹਰਚਰਨ ਸਿੰਘ ਦਾ ਫੋਨ ਕਿਸ ਨੇ ਬੰਦ ਕੀਤਾ ਅਤੇ ਬਾਅਦ ਵਿੱਚ ਕਿਸੇ ਨੇ ਫੋਨ ਚਿਲਵਾਇਆ!ਅਤੇ ਇਹ ਸਾਰੀ ਜਾਣਕਾਰੀ ਵੀਡੀਓ ਦੇ ਅਧਾਰ ਤੇ ਦਿੱਤੀ ਗਈ ਹੈ ਵੀਡੀਓ ਦਾ ਲਿੰਕ ਥੱਲੇ ਦਿੱਤਾ ਗਿਐ ਉਸ ਉ ੱਤੇ ਕਲਿੱਕ ਕਰੋ

ਇਸ ਤਰ੍ਹਾਂ ਦੀਆਂ ਹੋਰ ਖ਼ਬਰਾਂ ਜਾਣਨ ਲਈ ਤੁਸੀਂ ਇਸ ਵੀਡੀਓ ਨੂੰ ਪੂਰਾ ਦੇਖ ਸਕਦੇ ਹੋ ਤਾਂ ਜੋ ਤੁਸੀਂ ਹਰ ਇਕ ਨਵੀਂ ਅਪਡੇਟ ਨਾਲ ਜੁੜੇ ਰਹੋ।
ਆਪਣੀ ਰਾਇ ਸਾਨੂੰ ਕੁਮੈਂਟ ਕਰਕੇ ਦੇ ਸਕਦੇ ਹੋ ਅਸੀਂ ਤੁਹਾਡੇ ਲਈ ਹਰ ਰੋਜ਼ ਇਸ ਤਰ੍ਹਾਂ ਦੀਆਂ ਚੰਗੀਆਂ ਮਾੜੀਆਂ ਅਤੇ ਨਵੀਆਂ ਖ਼ਬਰਾਂ ਲੈ ਕੇ ਆਉਂਦੇ ਰਹਿੰਦੇ ਹਾਂ।ਤਾਂ ਦੋਸਤੋ ਜੋ ਤੁਸੀਂ ਵੀਡੀਓ ਕਲਿੱਪ ਹੁਣੀ ਦੇਖੀ ਹੈ ਕਿ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਉਹ ਵੀਡੀਓ ਕਲਿੱਪ ਨਾਲ ਅਸੀਂ ਹਮੇਸ਼ਾ ਤੁਹਾਨੂੰ ਸਹੀ ਜਾਣਕਾਰੀ ਦੇਣ ਦੀ ਪੂਰੀ ਕੋਸ਼ਿਸ਼ ਕਰਦੇ ਹਾਂ ਸਾਡੇ ਨਾਲ ਜੁੜੇ ਰਹਿਣ ਲਈ ਸਾਡੀ ਪੇਜ ਦੇ ਨਾਲ ਇਸੇ ਤਰ੍ਹਾਂ ਬਣੇ ਰਹੋ ਕਿਉਂਕਿ ਅਸੀਂ ਹਮੇਸ਼ਾ ਸਹੀ ਜਾਣਕਾਰੀ ਤੁਹਾਡੇ ਅੱਗੇ ਲੈ ਕੇ ਆਉਂਦੇ ਹਨ ਅਤੇ ਤੁਹਾਡੇ ਨਾਲ ਅਸੀਂ ਹਰ ਇੱਕ ਖ਼ਬਰ ਸਾਂਝੀ ਕਰਦੇ ਹਾਂ ਸਾਡੇ ਨਾਲ ਜੁੜੇ ਰਹਿਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਅਤੇ ਜੇ ਤੁਹਾਨੂੰ ਸਾਡੀਆਂ ਵੀਡਿਓਜ਼ ਪਸੰਦ ਆਈਆਂ ਤਾਂ ਪੇਜ ਨੂੰ ਲਾਇਕ ਜ਼ਰੂਰ ਕਰਿਓ ਧੰਨਵਾਦ ਜੀ

Leave a Reply

Your email address will not be published.