ਹਰਚਰਨ ਸਿੰਘ ਦੇ ਕੇਸ ਵਿੱਚ ਵੱਡੀ ਖ਼ਬਰ!

Uncategorized

ਹਰਚਰਨ ਦੇ ਕੇਸ ਵਿੱਚ ਵੱਡੀ ਖ਼ਬਰ ਸਾਹਮਣੇ  ਰਹੀ ਹੈ  ਕਿ ਜਦੋਂ ਮਨਪ੍ਰੀਤ ਗਾਹਰਾ ਹਰਚਰਨ ਸਿੰਘ ਨਾਲ ਫੋਨ ਉੱਤੇ ਗੱਲਬਾਤ ਕਰਦੀ ਹੁੰਦੀ ਸੀ ਤਾਂ ਮਨਪ੍ਰੀਤ ਕੌਰ ਦੇ ਚਾਚਾ ਜੀ ਨੇ ਉਸ ਨੂੰ ਗੱਲ ਕਰਕੇ ਦੇਖ ਲਿਆ ਸੀ ਜਦੋਂ ਇੱਕ ਵਾਰ ਮਨਪ੍ਰੀਤ ਤੇ ਗੱਲ ਕਰ ਰਹੀ ਸੀ ਹਰਚਰਨ ਸਿੰਘ ਨਾਲ ਅਤੇ ਉਸ ਨੂੰ ਮਿਲਣ ਦੀ ਗੱਲ ਕਰ ਰਹੀ ਸੀ ਤਾਂ ਹਰਚਰਨ ਸਿੰਘ ਨੇ ਪਹਿਲਾਂ ਜਵਾਬ ਦਿੱਤਾ ਸੀ।

ਕਿ ਮੈਂ ਨਹੀਂ ਹੋ ਸਕਦਾ ਮੈਨੂੰ ਕੰਮ ਹੈ ਪਰ ਲੜਕੀ ਨੇ ਗੁੱਸੇ ਵਿੱਚ ਆ ਕੇ ਫੋਨ ਕੱਟ ਦਿੱਤਾ ਫਿਰ ਉਸ ਤੋਂ ਬਾਅਦ ਹਰਚਰਨ ਨੇ ਜਦੋਂ ਉਸ ਨਾਲ ਗੱਲਬਾਤ ਕੀਤੀ ਤਾਂ ਹਰਚਰਨ ਸਿੰਘ ਮੰਨ ਗਿਆ ਕਿ ਮੈਂ ਤੁਹਾਨੂੰ ਮਹਿਲਾ ਲਿਆਵਾਂਗਾ ਤਾਂ ਉਸੇ ਸਮੇਂ ਮਨਪ੍ਰੀਤ ਕੌਰ ਦੇ ਚਾਚਾ ਨੇ ਇਹ ਗੱਲਬਾਤ ਸੁਣ ਲਈ ਅਤੇ ਮਨਪ੍ਰੀਤ ਕੌਰ ਨੂੰ ਕੁੱਟਿਆ ਵੀਹ ਗਿਆ ।

ਪਰ ਉਸ ਤੋਂ ਬਾਅਦ ਮਨਪ੍ਰੀਤ ਕੌਰ ਦੇ ਚਾਚਾ ਨੇ ਜਾਣਬੁੱਝ ਕੇ ਹਰਚਰਨ ਸਿੰਘ ਨੂੰ ਆਪਣੇ ਘਰੇ ਜਲਦੀ ਬੁਲਾ ਲਿਆ ਅਤੇ ਉਸ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਗਿਆ ਇਸ ਖ਼ਬਰ ਬਾਰੇ ਤੁਹਾਡੇ ਕੀ ਵਿਚਾਰ ਹਨ ਕਿ ਇਸ ਕਤਲ ਦਾ ਜ਼ਿੰਮੇਵਾਰ ਕੌਣ ਹੈ ਅਤੇ ਦੋਸ਼ੀਆਂ ਨੂੰ ਕਵੀ ਜਿਹੀ ਸਜ਼ਾ ਮਿਲਣੀ ਚਾਹੀਦੀ ਹੈ ਆਪਣੇ ਵਿਚਾਰ ਜ਼ਰੂਰ ਇੱਕ ਵਾਰ ਦਿਓ ਕਿਉਂਕਿ ਦੋਸ਼ੀ ਖੁੱਲ੍ਹੇਆਮ ਬਾਹਰ ਘੁੰਮ ਰਹੇ ਹਨ ਅਤੇ ਬੀਤੇ ਦਿਨਾਂ ਵਿਚ ਸਾਨੂੰ ਵੀ ਅਜਿਹੀਆਂ ਘਟਨਾਵਾਂ ਦਿੱਖ ਨੂੰ ਹੋਰ ਮਿਲ ਸਕਦੇ ਹਨ।

ਇਸ ਤਰ੍ਹਾਂ ਦੀਆਂ ਹੋਰ ਖ਼ਬਰਾਂ ਜਾਣਨ ਲਈ ਤੁਸੀਂ ਇਸ ਵੀਡੀਓ ਨੂੰ ਪੂਰਾ ਦੇਖ ਸਕਦੇ ਹੋ ਤਾਂ ਜੋ ਤੁਸੀਂ ਹਰ ਇਕ ਨਵੀਂ ਅਪਡੇਟ ਨਾਲ ਜੁੜੇ ਰਹੋ।
ਆਪਣੀ ਰਾਇ ਸਾਨੂੰ ਕੁਮੈਂਟ ਕਰਕੇ ਦੇ ਸਕਦੇ ਹੋ ਅਸੀਂ ਤੁਹਾਡੇ ਲਈ ਹਰ ਰੋਜ਼ ਇਸ ਤਰ੍ਹਾਂ ਦੀਆਂ ਚੰਗੀਆਂ ਮਾੜੀਆਂ ਅਤੇ ਨਵੀਆਂ ਖ਼ਬਰਾਂ ਲੈ ਕੇ ਆਉਂਦੇ ਰਹਿੰਦੇ ਹਾਂ।ਤਾਂ ਦੋਸਤੋ ਜੋ ਤੁਸੀਂ ਵੀਡੀਓ ਕਲਿੱਪ ਹੁਣੀ ਦੇਖੀ ਹੈ ਕਿ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਉਹ ਵੀਡੀਓ ਕਲਿੱਪ ਨਾਲ ਅਸੀਂ ਹਮੇਸ਼ਾ ਤੁਹਾਨੂੰ ਸਹੀ ਜਾਣਕਾਰੀ ਦੇਣ ਦੀ ਪੂਰੀ ਕੋਸ਼ਿਸ਼ ਕਰਦੇ ਹਾਂ ਸਾਡੇ ਨਾਲ ਜੁੜੇ ਰਹਿਣ ਲਈ ਸਾਡੀ ਪੇਜ ਦੇ ਨਾਲ ਇਸੇ ਤਰ੍ਹਾਂ ਬਣੇ ਰਹੋ ਕਿਉਂਕਿ ਅਸੀਂ ਹਮੇਸ਼ਾ ਸਹੀ ਜਾਣਕਾਰੀ ਤੁਹਾਡੇ ਅੱਗੇ ਲੈ ਕੇ ਆਉਂਦੇ ਹਨ ਅਤੇ ਤੁਹਾਡੇ ਨਾਲ ਅਸੀਂ ਹਰ ਇੱਕ ਖ਼ਬਰ ਸਾਂਝੀ ਕਰਦੇ ਹਾਂ ਸਾਡੇ ਨਾਲ ਜੁੜੇ ਰਹਿਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਅਤੇ ਜੇ ਤੁਹਾਨੂੰ ਸਾਡੀਆਂ ਵੀਡਿਓਜ਼ ਪਸੰਦ ਆਈਆਂ ਤਾਂ ਪੇਜ ਨੂੰ ਲਾਇਕ ਜ਼ਰੂਰ ਕਰਿਓ ਧੰਨਵਾਦ ਜੀ

Leave a Reply

Your email address will not be published. Required fields are marked *