ਕੈਨੇਡਾ ਦੀਆਂ ਵੱਡੀਆਂ ਖਬਰਾਂ,ਇਮੀਗ੍ਰੇਸ਼ਨ ਵੱਲੋਂ ਆਈ ਜ਼ਰੂਰੀ ਜਾਣਕਾਰੀ

Uncategorized

ਅਸੀਂ ਅਕਸਰ ਹੀ ਤੁਹਾਡੇ ਲਈ ਦੇਸ਼ ਭਰ ਦੀਆਂ ਕੁਝ ਵੱਡੀਆਂ ਖ਼ਬਰਾਂ ਲੈ ਕੇ ਹਾਜ਼ਰ ਹੁੰਦੇ ਹਾਂ ਜਿੱਥੇ ਗੱਲਬਾਤ ਕਰਾਂਗੇ ਕੈਨੇਡਾ ਦੇਸ਼ ਦੇ ਕੁਝ ਵੱਡੇ ਕੰਮਾਂ ਬਾਰੇ ਅਤੇ ਕੁਝ ਵੱਡੇ ਸਾਲਾਨਾ ਬਾਰੀ ਅਤੇ ਚੱਲ ਰਹੀਆਂ ਉੱਥੇ ਗਤੀਵਿਧੀਆਂ ਬਾਰੇ ਤੁਹਾਡੇ ਲਈ ਕੁਝ ਵੱਡੀਆਂ ਅਤੇ ਅਹਿਮ ਖ਼ਬਰਾਂ ਲੈ ਕੇ ਹਾਜ਼ਰ ਹੁੰਦੇ ਹਾਂ।ਖ਼ਬਰਾਂ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਇੱਕ ਵਾਰ ਨਜ਼ਰ ਮਾਰੀ ਅੱਜ ਦੀਆਂ ਅਹਿਮ ਖ਼ਬਰਾਂ ਤੇ”ਭਾਰਤ ਤੋਂ ਆਏ ਯਾਤਰੀਆਂ ਲਈ ਵੱਡੀ ਖੁਸ਼ਖਬਰੀ”ਭਾਰਤ ਨੇ ਖੁੱਲ੍ਹੇ ਵੱਡੀ ਟੂਰਿਸਟ ਵੀਜੇ,

ਅਗਸਤ ਮਹੀਨੇ ਕੈਨੇਡਾ ਆਏ ਅਠੱਤੀ ਹਜ਼ਾਰ ਪਰਵਾਸੀ,ਆਈ ਆਰ ਸੀ ਸੀ ਨੇ ਸਾਂਝੀ ਕੀਤੀ ਇਹ ਜਾਣਕਾਰੀ।ਟਰੂਡੋ ਸਰਕਾਰ ਨੇ ਰੱਖੀ ਯਾਤਰੀਆਂ ਲਈ ਇਹ ਵੱਡੀ ਸ਼ਰਤ,ਫੈਡਰਲ ਵਰਕਰ ਦੇ ਯਾਤਰੀਆਂ ਲਈ ਇਹ ਐਲਾਨ,ਅਮਰੀਕਾ ਜਾਣ ਵਾਲਿਆਂ ਨੂੰ ਅਜੇ ਵੀ ਕਰਨੀ ਪਵੇ ਉਡੀਕ ਬਾਰਡਰ ਖੋਲ੍ਹਣ ਬਾਰੇ ਅਜੇ ਨਹੀਂ ਹੋੲੇ ਅੈਲਾਨ!ਆਈਆਰਸੀਟੀਸੀ ਵੱਲੋਂ ਪੀਜੀਪੀ ਤਹਿਤ ਸੱਦੇ ਜਾਰੀ,ਅਰਜ਼ੀ ਭੇਜਣ ਲਈ ਸੱਠ ਦਿਨ ਦਾ ਸਮਾਂ”

ਇਸ ਸਬੰਧੀ ਹੁਣੇ ਹੀ ਇਹ ਵੱਡੀਆਂ ਖ਼ਬਰਾਂ ਸਾਹਮਣੇ ਨਿਕਲ ਕੇ ਆਈਆਂ ਹਨ ਜਿੱਥੇ ਕਿ ਭਾਰਤ ਵੱਲੋਂ ਅੰਤਰਰਾਸ਼ਟਰੀ ਯਾਤਰੀਆਂ ਲਈ ਖੁੱਲ੍ਹੇ ਸੱਦੇ ਦਿੱਤੇ ਗਏ ਹਨ ਅਤੇ ਟੂਰਿਸਟ ਵੀਜ਼ੇ ਅਪਲਾਈ ਕਰ ਦਿੱਤੇ ਗਏ ਹਨ!ਇਨ੍ਹਾਂ ਖ਼ਬਰਾਂ ਨੂੰ ਹੋਰ ਵਧੇਰੇ ਤੌਰ ਤੇ ਜਾਣਨ ਲਈ ਥੱਲੇ ਇੱਕ ਵੀਡੀਓ ਦਾ ਲਿੰਕ ਦਿੱਤਾ ਗਿਆ ਹੈ ਉਸ ਉੱਤੇ ਕਲਿੱਕ ਕਰੋ।

ਇਸ ਤਰ੍ਹਾਂ ਦੀਆਂ ਹੋਰ ਖ਼ਬਰਾਂ ਜਾਣਨ ਲਈ ਤੁਸੀਂ ਇਸ ਵੀਡੀਓ ਨੂੰ ਪੂਰਾ ਦੇਖ ਸਕਦੇ ਹੋ ਤਾਂ ਜੋ ਤੁਸੀਂ ਹਰ ਇਕ ਨਵੀਂ ਅਪਡੇਟ ਨਾਲ ਜੁੜੇ ਰਹੋ।
ਆਪਣੀ ਰਾਇ ਸਾਨੂੰ ਕੁਮੈਂਟ ਕਰਕੇ ਦੇ ਸਕਦੇ ਹੋ ਅਸੀਂ ਤੁਹਾਡੇ ਲਈ ਹਰ ਰੋਜ਼ ਇਸ ਤਰ੍ਹਾਂ ਦੀਆਂ ਚੰਗੀਆਂ ਮਾੜੀਆਂ ਅਤੇ ਨਵੀਆਂ ਖ਼ਬਰਾਂ ਲੈ ਕੇ ਆਉਂਦੇ ਰਹਿੰਦੇ ਹਾਂ।ਤਾਂ ਦੋਸਤੋ ਜੋ ਤੁਸੀਂ ਵੀਡੀਓ ਕਲਿੱਪ ਹੁਣੀ ਦੇਖੀ ਹੈ ਕਿ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਉਹ ਵੀਡੀਓ ਕਲਿੱਪ ਨਾਲ ਅਸੀਂ ਹਮੇਸ਼ਾ ਤੁਹਾਨੂੰ ਸਹੀ ਜਾਣਕਾਰੀ ਦੇਣ ਦੀ ਪੂਰੀ ਕੋਸ਼ਿਸ਼ ਕਰਦੇ ਹਾਂ ਸਾਡੇ ਨਾਲ ਜੁੜੇ ਰਹਿਣ ਲਈ ਸਾਡੀ ਪੇਜ ਦੇ ਨਾਲ ਇਸੇ ਤਰ੍ਹਾਂ ਬਣੇ ਰਹੋ ਕਿਉਂਕਿ ਅਸੀਂ ਹਮੇਸ਼ਾ ਸਹੀ ਜਾਣਕਾਰੀ ਤੁਹਾਡੇ ਅੱਗੇ ਲੈ ਕੇ ਆਉਂਦੇ ਹਨ ਅਤੇ ਤੁਹਾਡੇ ਨਾਲ ਅਸੀਂ ਹਰ ਇੱਕ ਖ਼ਬਰ ਸਾਂਝੀ ਕਰਦੇ ਹਾਂ ਸਾਡੇ ਨਾਲ ਜੁੜੇ ਰਹਿਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਅਤੇ ਜੇ ਤੁਹਾਨੂੰ ਸਾਡੀਆਂ ਵੀਡਿਓਜ਼ ਪਸੰਦ ਆਈਆਂ ਤਾਂ ਪੇਜ ਨੂੰ ਲਾਇਕ ਜ਼ਰੂਰ ਕਰਿਓ ਧੰਨਵਾਦ ਜੀ

Leave a Reply

Your email address will not be published.