ਜਿਊਂਦੀਆਂ ਗਾਂਵਾਂ ਨਾਲ ਕਰਦੇ ਸੀ ਦਿਲ ਦਹਿਲਾਉਂਦਾ ਕੰਮ,ਪੁਲੀਸ ਨੇ ਕੀਤਾ ਪਰਦਾਫਾਸ਼

Uncategorized

ਦੇਖੋ ਗਾਵਾਂ ਨਾਲ ਹੋ ਰਿਹਾ ਸੀ ਖ਼ੌਫ਼ਨਾਕ ਮੰਜ਼ਰ-ਪੁਲਿਸ ਨੇ ਕੀਤਾ ਪਰਦਾਫਾਸ਼

ਜਿਵੇਂ ਕਿ ਤੁਹਾਨੂੰ ਪਤਾ ਹੀ ਹੈ ਕਿ ਸਾਡੇ ਸਮਾਜ ਵਿੱਚ ਗਊ ਨੂੰ ਮਾਂ ਦਾ ਦਰਜਾ ਵੀ ਦਿੱਤਾ ਜਾਂਦਾ ਹੈਅਤੇ ਲੋਕ ਇੱਥੇ ਗਊ ਨੂੰ ਪੂਜਦੇ ਹਨ।ਅਤੇ ਕੁਝ ਦੀ ਗਊ ਨਾਲ ਆਸਥਾ ਜੁੜੀ ਹੁੰਦੀ ਹੈ।ਸਾਡੇ ਸਮਾਜ ਵਿੱਚ ਖ਼ਾਸ ਕਰਕੇ ਭਾਰਤ ਦੇਸ਼ ਵਿਚ ਲੋਕਾਂ ਦੀਆਂ ਆਸਥਾਵਾਂ ਗਊ ਮਾਤਾ ਨਾਲ ਜੁੜੀਆਂ ਹੋੲੀਅਾਂ ਹਨ,ਜਿਸ ਕਾਰਨ ਉੱਥੇ ਗਊ ਮਾਤਾ ਨੂੰ ਪੂਜਿਆ ਵੀ ਜਾਂਦਾ ਅਤੇ ਉਸ ਦੀ ਪੂਜਾ ਕੀਤੀ ਜਾਂਦੀ ਹੈ।

ਅਤੇ ਸਾਡੇ ਸਮਾਜ ਵਿੱਚ ਗਊ ਦੀ ਹੱਤਿਆ ਕਰਨ ਤੇ ਪਾਪ ਦਾ ਭਾਗੀ ਵੀ ਮੰਨਿਆ ਜਾਂਦਾ ਹੈ”ਜਿੱਥੇ ਗੱਲ ਕਰੀ ਜਾਵੇ ਤਾਂ ਗਊਆਂ ਦੀ ਸਾਡੇ ਸਮਾਜ ਵਿੱਚ ਸਮੇਂ ਸਮੇਂ ਸਿਰ ਹੀ ਗਊਆਂ ਦੀ ਮਸਲਿਆਂ ਨੂੰ ਲੈ ਕੇ ਬਹੁਤ ਸਾਰੇ ਵਿਵਾਦ ਖੜ੍ਹੇ ਹੁੰਦੇ ਹਨ ਕਿਉਂਕਿ ਕੁਝ ਅਜਿਹੇ ਲੋਕਾਂ ਵੱਲੋਂ ਅਜਿਹੇ ਵਪਾਰ ਨੂੰ ਲੈ ਕੇ ਉਹ ਨਾਜਾਇਜ਼ ਤਰੀਕੇ ਨਾਲ ਗਊਆਂ ਨੂੰ ਬੁੱਚੜਖਾਨੇ ਵਿੱਚ ਲਿਜਾ ਕੇ ਉਸ ਦੀ ਹੱਤਿਆ ਕਰ ਦਿੱਤੀ ਜਾਂਦੀ ਹੈ।

ਇਹ ਵੀਡੀਓ ਸਾਹਮਣੇ ਆਈ ਹੈ ਜਿਥੇ ਕਿ ਇਕ ਨਾਜਾਇਜ਼ ਤਰੀਕੇ ਨਾਲ ਗਊਆਂ ਨੂੰ ਜਿਊਂਦੇ ਹੀ ਉਸ ਬੁੱਚੜਖਾਨੇ ਵਿੱਚ ਲਿਜਾਇਆ ਜਾਂਦਾ ਅਤੇ ਬਾਅਦ ਵਿੱਚ ਉਨ੍ਹਾਂ ਦੀ ਗਰਦਨ ਤੋੜ ਕੇ ਉਨ੍ਹਾਂ ਨੂੰ ਨਾਜਾਇਜ਼ ਤਰੀਕੇ ਨਾਲ ਮਾਰਿਆ ਜਾਂਦੇ ਅਤੇ ਫਿਰ ਆਪਣੇ ਵਪਾਰ ਕਰਨ ਲਈ ਉਨ੍ਹਾਂ ਦੀ ਖੱਲ ਉਤਾਰ ਕੇ ਵੰਡੀਆਂ ਨੂੰ ਵੇਚਿਆ ਜਾਂਦਾ,ਸਾਡੇ ਸਮਾਜ ਵਿੱਚ ਤਾਂ ਗਊ ਮਾਤਾ ਨੂੰ ਪੂਜਿਆ ਜਾਂਦਾ ਹੈ ਪਰ ਇਹ ਲੋਕ ਆਪਣੇ ਵਪਾਰ ਲਈ ਅਜਿਹੇ ਕੰਮ ਕਰਦੇ ਹਨ ਜਿਹੜੇ ਕਿ ਇਨਸਾਨੀਅਤ ਦੇ ਨਾਂ ਤੇ ਕਲੰਕ ਹਨ ਜਿਵੇਂ ਕਿ ਤੁਹਾਨੂੰ ਪਤਾ ਹੀ ਹੈ

ਕਿ ਸੋਸ਼ਲ ਮੀਡੀਆ ਇਕ ਅਜਿਹਾ ਪਲੇਟਫਾਰਮ ਬਣ ਚੁੱਕਿਆ ਹੈ ਜਿੱਥੇ ਕਿ ਸਮਾਜ ਵਿੱਚ ਹੋ ਰਹੀਆਂ ਕੁਝ ਅਜਿਹੀਆਂ ਅਣਗਹਿਲੀਆਂ ਦਾ ਪਤਾ ਲੱਗਦਾ ਹੈ ਵੀਡੀਓ ਵਿੱਚ ਦਿਖਾਈ ਦੇ ਰਿਹਾ ਇਹ ਬੁੱਚੜਖਾਨਾ ਜਿੱਥੇ ਕਿ ਮਰੇ ਹੋਏ ਪਸ਼ੂਆਂ ਨੂੰ ਲਿਆ ਕੇ ਉਨ੍ਹਾਂ ਦੀ ਖੱਲ ਉਤਾਰੀ ਜਾਂਦੀ ਹੈ ਅਤੇ ਉਨ੍ਹਾਂ ਦੀਆਂ ਹੱਡੀਆਂ ਨੂੰ ਵੇਚਿਆ ਜਾਂਦਾ ਹੈ ਇਹ ਤਾਂ ਸਿਸਟਮ ਦੇਸ਼ ਵਿੱਚ ਹਰ ਕਿਤੇ ਹੀ ਚਲਦਾ ਹੈ ਪਰ ਜਿਹੜਾ ਪੁਲਸ ਮੁਲਾਜ਼ਮਾਂ ਨੇ ਇੱਥੇ ਇੱਕ ਵੱਡਾ ਪਰਦਾਫਾਸ਼ ਕੀਤਾ ਹੈ

ਉਹ ਤੁਹਾਡੇ ਹੋਸ਼ ਹਿਲਾ ਦੇਵੇਗਾ।ਜਿੱਥੇ ਕਿ ਮਰੇ ਹੋਏ ਪਸ਼ੂਆਂ ਦੀ ਆੜ ਵਿਚ ਅਤੇ ਮਰੀਆਂ ਹੋਈਆਂ ਗਊਆਂ ਦੀ ਆੜ ਵਿੱਚ ਜਿਉਂਦੇ ਪਸ਼ੂਆਂ ਨੂੰ ਲਿਆ ਕੇ ਉਨ੍ਹਾਂ ਦੀਆਂ ਗਰਦਨਾਂ ਤੋੜ ਕੇ ਉਨ੍ਹਾਂ ਨੂੰ ਨਾਜਾਇਜ਼ ਤੌਰ ਤੇ ਮਾਰ ਦਿੱਤਾ ਜਾਂਦਾ ਅਤੇ ਉਥੋਂ ਦੇ ਲੋਕਾਂ ਨੇ ਪੁਲਿਸ ਨੂੰ ਇਹੀ ਇਨਫਰਮੇਸ਼ਨ ਦਿੱਤੀ ਅਤੇ ਜਦੋਂ ਪੁਲਸ ਨੇ ਸਰਚ ਵਾਰੰਟ ਕੀਤਾ ਤਾਂ ਮੁਲਾਜ਼ਮਾਂ ਨੂੰ ਪਤਾ ਲੱਗਿਆ ਤਾਂ ਉਥੋਂ ਦੇ ਸਖ਼ਤ ਕਾਰਵਾਈ ਕੀਤੀ।ਅਤੇ ਉਨ੍ਹਾਂ ਦੋਸ਼ੀਆਂ ਨੂੰ ਫੜ ਕੇ ਗ੍ਰਿਫਤਾਰ ਕੀਤਾ ਇਹ ਸਾਰੀ ਜਾਣਕਾਰੀ ਵੀਡੀਓ ਦੇ ਆਧਾਰ ਤੇ ਦਿੱਤੀ ਗਈ ਹੈ ਵੀਡੀਓ ਦਾ ਲਿੰਕ ਥੱਲੇ ਦਿੱਤਾ ਗਿਆ ਹੈ ਉਸ ਉ ੱਤੇ ਕਲਿੱਕ ਕਰੋ ਅਤੇ ਆਪਣੀ ਰਾਇ ਜ਼ਰੂਰ ਦਿਉ!

ਇਸ ਤਰ੍ਹਾਂ ਦੀਆਂ ਹੋਰ ਖ਼ਬਰਾਂ ਜਾਣਨ ਲਈ ਤੁਸੀਂ ਇਸ ਵੀਡੀਓ ਨੂੰ ਪੂਰਾ ਦੇਖ ਸਕਦੇ ਹੋ ਤਾਂ ਜੋ ਤੁਸੀਂ ਹਰ ਇਕ ਨਵੀਂ ਅਪਡੇਟ ਨਾਲ ਜੁੜੇ ਰਹੋ।
ਆਪਣੀ ਰਾਇ ਸਾਨੂੰ ਕੁਮੈਂਟ ਕਰਕੇ ਦੇ ਸਕਦੇ ਹੋ ਅਸੀਂ ਤੁਹਾਡੇ ਲਈ ਹਰ ਰੋਜ਼ ਇਸ ਤਰ੍ਹਾਂ ਦੀਆਂ ਚੰਗੀਆਂ ਮਾੜੀਆਂ ਅਤੇ ਨਵੀਆਂ ਖ਼ਬਰਾਂ ਲੈ ਕੇ ਆਉਂਦੇ ਰਹਿੰਦੇ ਹਾਂ।ਤਾਂ ਦੋਸਤੋ ਜੋ ਤੁਸੀਂ ਵੀਡੀਓ ਕਲਿੱਪ ਹੁਣੀ ਦੇਖੀ ਹੈ ਕਿ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਉਹ ਵੀਡੀਓ ਕਲਿੱਪ ਨਾਲ ਅਸੀਂ ਹਮੇਸ਼ਾ ਤੁਹਾਨੂੰ ਸਹੀ ਜਾਣਕਾਰੀ ਦੇਣ ਦੀ ਪੂਰੀ ਕੋਸ਼ਿਸ਼ ਕਰਦੇ ਹਾਂ ਸਾਡੇ ਨਾਲ ਜੁੜੇ ਰਹਿਣ ਲਈ ਸਾਡੀ ਪੇਜ ਦੇ ਨਾਲ ਇਸੇ ਤਰ੍ਹਾਂ ਬਣੇ ਰਹੋ ਕਿਉਂਕਿ ਅਸੀਂ ਹਮੇਸ਼ਾ ਸਹੀ ਜਾਣਕਾਰੀ ਤੁਹਾਡੇ ਅੱਗੇ ਲੈ ਕੇ ਆਉਂਦੇ ਹਨ ਅਤੇ ਤੁਹਾਡੇ ਨਾਲ ਅਸੀਂ ਹਰ ਇੱਕ ਖ਼ਬਰ ਸਾਂਝੀ ਕਰਦੇ ਹਾਂ ਸਾਡੇ ਨਾਲ ਜੁੜੇ ਰਹਿਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਅਤੇ ਜੇ ਤੁਹਾਨੂੰ ਸਾਡੀਆਂ ਵੀਡਿਓਜ਼ ਪਸੰਦ ਆਈਆਂ ਤਾਂ ਪੇਜ ਨੂੰ ਲਾਇਕ ਜ਼ਰੂਰ ਕਰਿਓ ਧੰਨਵਾਦ ਜੀ

Leave a Reply

Your email address will not be published. Required fields are marked *