ਜਾਦੂ ਟੂਣੇ ਵਾਲੇ ਬਾਬਿਆਂ ਤੋਂ ਵੀ ਉੱਤੇ ਆ ਇਹ ਬੰਦਾ,ਕੱਢ ਦਿੰਦਾ ਅੜੇ ਹਰੇਕ ਕੰਮ!

Uncategorized

ਅੱਜ ਦੀ ਇਹ ਖ਼ਬਰ ਜ਼ਿਲ੍ਹਾ ਪਟਿਆਲੇ ਦੀ ਸਾਹਮਣੇ ਆ ਰਹੀ ਹੈ ਜਿਥੇ ਕਿ ਬੁਰਜ ਦੇ ਬਿਜਲੀ ਕਲਾਰ ਦੀ ਗਲੀ ਜਾਣੀ ਜਾਂਦੀ ਹੈ ਉਸ ਗਲੀ ਦੇ ਵਿੱਚ ਇੱਕ ਅਮਰਜੋਤ ਦੀ ਦੁਕਾਨ ਹੈ ਜੋ ਕਿ ਲੁਹਾਰੇ ਦਾ ਕੰਮ ਕਰਦੇ ਹਨ ਜਦ ਲੋਹੇ ਦਾ ਕੰਮ ਹੈ ਉਹ ਕਿਸੇ ਵੀ ਪ੍ਰਕਾਰ ਦੇ ਸੰਦ ਬਣਾਉਂਦੇ ਹਨ ਚਾਹੇ ਉਹ ਖੇਤੀ ਸਬੰਧੀ ਹੋਵੇ ਚਾਹੇ ਆਪਣੇ ਰੋਜ਼ਾਨਾ ਜੀਵਨ ਦੇ ਵਿੱਚ ਬਰਤਨਾਂ ਵਾਲੇ ਸਾਵਧਾਨ ਉਨ੍ਹਾਂ ਸੰਦਾਂ ਨੂੰ ਉਹ ਆਪਣੇ ਹੱਥੀਂ ਘੁੱਟ ਘੁੱਟ ਕੇ ਬਣਾਉਂਦੇ ਹਨ।

ਜੋ ਲੋਹੇ ਤੋਂ ਬਣਦਾ ਹੈ ਉਨ੍ਹਾਂ ਦਾ ਕਹਿਣਾ ਹੈ ਕਿ ਸਾਡੀ ਇਹ ਦੁਕਾਨ ਉੱਨੀ ਸੌ ਚੌਂਤੀ ਤੋਂ ਬਣੀ ਹੋਈ ਹੈ ਅਤੇ ਪਹਿਲਾਂ ਸਮਿਆਂ ਦੇ ਵਿੱਚ ਸਾਡਾ ਕੰਮ ਬਹੁਤ ਚੰਗਾ ਚੱਲਦਾ ਸੀ ਪਰ ਨਵੀਂ ਟੈਕਨਾਲੋਜੀ ਦੇ ਕਾਰਨ ਨਵੀਆਂ ਮਸ਼ੀਨਾਂ ਦੇ ਆਉਣ ਦੇ ਕਾਰਨ ਹੁਣ ਅਸੀਂ ਵਿਹਲੇ ਹੋ ਚੁੱਕੇ ਹਾਂ ਹੁਣ ਕੋਈ ਵੀ ਲੋਕ ਹੱਥੀਂ ਸੰਭਵ ਨਹੀਂ ਬਣਾਉਣਾ ਚਾਹੁੰਦੇ ਹਨ ਉਹ ਸਭ ਲੋਕ ਮਸ਼ੀਨਾਂ ਦੀ ਬਣੀਆਂ ਚੀਜ਼ਾਂ ਨੂੰ ਪਸੰਦ ਕਰਨ ਲੱਗੇ ਹਨ ਉਨ੍ਹਾਂ ਦਾ ਕਹਿਣਾ ਹੈ।

ਕਿ ਹੁਣ ਸਾਡੇ ਬੱਚੇ ਵੀ ਇਨ੍ਹਾਂ ਕੰਮਾਂ ਕਾਰਨ ਤੋਂ ਪਿੱਛੇ ਹਟ ਗਏ ਹਨ ਹੁਣ ਉਹ ਵੀ ਬਾਹਰਲੇ ਮੁਲਕਾਂ ਵਿੱਚ ਜਾ ਚੁੱਕੀਆਂ ਹਨ ਅਤੇ ਉਨ੍ਹਾਂ ਨੂੰ ਦੱਸਿਆ ਕਿ ਸਾਡੇ ਦੋ ਪੁੱਤਰ ਕੈਨੇਡਾ ਦੇ ਇਕ ਆਸਟ੍ਰੇਲੀਆ ਦੇ ਵਿੱਚ ਬੈਠਾ ਹੈ ਉਹ ਫੀਸ ਕਮਲ ਨਹੀਂਂ ਥਪਾਉਂਦੇ ਉਨ੍ਹਾਂ ਦਾ ਕਹਿਣਾ ਹੈ ਕਿ ਸਾਡੇ ਪੁਰਾਣੇ ਬਜ਼ੁਰਗਾਂ ਨੇ ਬਹੁਤ ਹੀ ਲੰਬਾ ਸਮਾਂ ਇਹ ਕੰਮ ਕੀਤਾ ਹੈ ਅਤੇ ਅਸੀਂ ਵੀ ਕਰ ਰਹੇ ਹਨ ਪਰ ਆਉਣ ਵਾਲੇ ਸਮਿਆਂ ਦੇ ਵਿੱਚ ਇਹ ਚੀਜ਼ਾਂ ਅਲੋਪ ਦਿਖਾਈ ਦੇਣਗੀਆਂ ਉਨ੍ਹਾਂ ਨੇ ਕਿਹਾ ਹੈ।

ਕਿ ਅਸੀਂ ਹਰੇਕ ਪ੍ਰਕਾਰ ਦੇ ਛੰਦਾਂ ਨੂੰ ਦੇਖ ਕੇ ਕੋਈ ਵੀ ਸੰਦ ਤਿਆਰ ਕਰ ਸਕਦੇ ਹਾਂ ਜੇਕਰ ਤੁਸੀਂ ਉਨ੍ਹਾਂ ਦੀ ਵੀਡੀਓ ਨੂੰ ਦੇਖਣਾ ਚਾਹੁੰਦੇ ਹੋ ਤਾਂ ਨੀਚੇ ਦਿੱਤੇ ਗਏ ਲਿੰਕ ਉ ੱਤੇ ਕਲਿੱਕ ਕਰ ਸਕਦੇ ਹੋ ਅਤੇ ਪੂਰੀ ਖ਼ਬਰ ਨੂੰ ਜਾਣ ਸਕਦੇ ਹੋ ਅਤੇ ਖ਼ਬਰ ਦੇਖਣ ਤੋਂ ਬਾਅਦ ਆਪਣੇ ਵਿਚਾਰ ਜ਼ਰੂਰ ਇੱਕ ਵਾਰ ਦਿਊਗੀ ਇਨ੍ਹਾਂ ਲੋਕਾਂ ਦੀ ਮਿਹਨਤ ਦਾ ਮੁੱਲ ਪੈਣਾ ਚਾਹੀਦਾ ਹੈ ਜਾਂ ਨਹੀਂ ਆਪਣੇ ਵਿਚਾਰ ਇੱਕ ਵਾਰ ਜ਼ਰੂਰ ਦਿਉ।

ਇਸ ਤਰ੍ਹਾਂ ਦੀਆਂ ਹੋਰ ਖ਼ਬਰਾਂ ਜਾਣਨ ਲਈ ਤੁਸੀਂ ਇਸ ਵੀਡੀਓ ਨੂੰ ਪੂਰਾ ਦੇਖ ਸਕਦੇ ਹੋ ਤਾਂ ਜੋ ਤੁਸੀਂ ਹਰ ਇਕ ਨਵੀਂ ਅਪਡੇਟ ਨਾਲ ਜੁੜੇ ਰਹੋ।
ਆਪਣੀ ਰਾਇ ਸਾਨੂੰ ਕੁਮੈਂਟ ਕਰਕੇ ਦੇ ਸਕਦੇ ਹੋ ਅਸੀਂ ਤੁਹਾਡੇ ਲਈ ਹਰ ਰੋਜ਼ ਇਸ ਤਰ੍ਹਾਂ ਦੀਆਂ ਚੰਗੀਆਂ ਮਾੜੀਆਂ ਅਤੇ ਨਵੀਆਂ ਖ਼ਬਰਾਂ ਲੈ ਕੇ ਆਉਂਦੇ ਰਹਿੰਦੇ ਹਾਂ।ਤਾਂ ਦੋਸਤੋ ਜੋ ਤੁਸੀਂ ਵੀਡੀਓ ਕਲਿੱਪ ਹੁਣੀ ਦੇਖੀ ਹੈ ਕਿ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਉਹ ਵੀਡੀਓ ਕਲਿੱਪ ਨਾਲ ਅਸੀਂ ਹਮੇਸ਼ਾ ਤੁਹਾਨੂੰ ਸਹੀ ਜਾਣਕਾਰੀ ਦੇਣ ਦੀ ਪੂਰੀ ਕੋਸ਼ਿਸ਼ ਕਰਦੇ ਹਾਂ ਸਾਡੇ ਨਾਲ ਜੁੜੇ ਰਹਿਣ ਲਈ ਸਾਡੀ ਪੇਜ ਦੇ ਨਾਲ ਇਸੇ ਤਰ੍ਹਾਂ ਬਣੇ ਰਹੋ ਕਿਉਂਕਿ ਅਸੀਂ ਹਮੇਸ਼ਾ ਸਹੀ ਜਾਣਕਾਰੀ ਤੁਹਾਡੇ ਅੱਗੇ ਲੈ ਕੇ ਆਉਂਦੇ ਹਨ ਅਤੇ ਤੁਹਾਡੇ ਨਾਲ ਅਸੀਂ ਹਰ ਇੱਕ ਖ਼ਬਰ ਸਾਂਝੀ ਕਰਦੇ ਹਾਂ ਸਾਡੇ ਨਾਲ ਜੁੜੇ ਰਹਿਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਅਤੇ ਜੇ ਤੁਹਾਨੂੰ ਸਾਡੀਆਂ ਵੀਡਿਓਜ਼ ਪਸੰਦ ਆਈਆਂ ਤਾਂ ਪੇਜ ਨੂੰ ਲਾਇਕ ਜ਼ਰੂਰ ਕਰਿਓ ਧੰਨਵਾਦ ਜੀ

Leave a Reply

Your email address will not be published. Required fields are marked *