ਅੱਤ ਦੀ ਗ਼ਰੀਬੀ ਝੱਲ ਰਿਹਾ ਅਪਾਹਿਜ ਪਰਿਵਾਰ,ਵੇਖੋ ਵਾਇਰਲ ਵੀਡੀਓ

Uncategorized

ਜਿਵੇਂ ਕਿ ਤੁਹਾਨੂੰ ਪਤਾ ਹੀ ਹੈ ਕਿ ਸੋਸ਼ਲ ਮੀਡੀਆ ਇਕ ਅਜਿਹਾ ਪਲੇਟਫਾਰਮ ਬਣ ਚੁੱਕਿਆ ਹੈ ਜਿੱਥੇ ਕਿ ਕੁਝ ਅਜਿਹੇ ਲੋਕਾਂ ਦੀਆਂ ਵੀਡੀਓਜ਼ ਆਏ ਦਿਨ ਹੀ ਵਾਇਰਲ ਹੁੰਦੀਆਂ ਰਹਿੰਦੀਆਂ ਹਨ ਜਿਨ੍ਹਾਂ ਨੂੰ ਅਜਿਹੀਆਂ ਸੰਸਥਾਵਾਂ ਦੀ ਲੋਡ਼ ਹੁੰਦੀ ਹੈ ਕਿਉਂਕਿ ਉਨ੍ਹਾਂ ਦਾ ਗੁਜ਼ਾਰਾ ਬਡ਼ੀ ਮੁਸ਼ਕਿਲ ਨਾਲ ਹੀ ਹੁੰਦਾ ਹੈ।ਅੱਜ ਦੀ ਇਹ ਮੰਦਭਾਗੀ ਘਟਨਾ ਸਾਹਮਣੇ ਨਿਕਲ ਗਈ ਹੈ ਜ਼ਿਲਾ ਤਰਨਤਾਰਨ ਦੇ ਇਕ ਪਿੰਡ ਵਿਚ ਰਹਿ ਰਿਹਾ ਗ਼ਰੀਬ ਪਰਿਵਾਰ ਜਿਸ ਵਿੱਚ ਪਤੀ ਪਤਨੀ ਦੋਵੇਂ ਹੀ ਕੁਦਰਤੀ ਤੌਰ ਤੇ ਅਪਾਹਜ ਹਨ।

ਅਤੇ ਜਾਣਕਾਰੀ ਮੁਤਾਬਕ ਦੱਸਿਆ ਜਾ ਰਿਹਾ ਹੈ ਕਿ ਉਸ ਪਰਿਵਾਰ ਕੋਲ ਦੋ ਵਕਤ ਦੀ ਰੋਟੀ ਦਾ ਖਰਚਾ ਵੀ ਨਹੀਂ ਹੁੰਦਾ ਅਤੇ ਉਨ੍ਹਾਂ ਦੇ ਇੱਕੋ ਛੋਟਾ ਬੱਚਾ ਹੈ।ਜਿਸ ਦਾ ਢਿੱਡ ਭਰਨ ਲਈ ਉਸ ਦੀ ਮਾਂ ਕੋਲ ਦੁੱਧ ਵੀ ਨਹੀਂ ਹੁੰਦਾ ਅਤੇ ਉਹ ਭੁੱਖਣ ਭਾਣੇ ਹੀ ਆਪਣੇ ਘਰ ਵਿਚ ਗੁਜ਼ਾਰਾ ਬੜੀ ਹੀ ਤੰਗੀ ਨਾਲ ਕਰਦੇ ਹਨ,ਉਨ੍ਹਾਂ ਨੇ ਦੱਸਿਆ ਕਿ ਨਿੱਜੀ ਸੰਸਥਾਵਾਂ ਵੱਲੋਂ ਸਾਡੀ ਅਜਿਹੀ ਵੀ ਮਦਦ ਨਹੀਂ ਹੋਈ ਕਿ ਸਾਨੂੰ ਕੋਈ ਦੂਸਰੀ ਸਾਈਕਲ ਦਿੱਤੀ ਜਾਵੇ

ਜਿਸ ਨਾਲ ਅਸੀਂ ਕੁਝ ਅਜਿਹੇ ਕੰਮ ਕਰ ਸਕੀਏ ਜੋ ਜਲਦੀ ਹੋ ਜਾਣ ਕਿਉਂਕਿ ਉਹ ਕੁਦਰਤੀ ਤੌਰ ਤੇ ਪਹਿਲਾਂ ਤੋਂ ਹੀ ਲੱਤਾਂ ਤੋਂ ਅਪਾਹਜ ਹਨ ਅਤੇ ਜ਼ਿਆਦਾ ਚੱਲ ਫਿਰ ਨਹੀਂ ਸਕਦੇ ਕਿਤੇ ਉਨ੍ਹਾਂ ਦੇ ਘਰ ਦੀਆਂ ਸ਼ਰਤਾਂ ਇੰਨੀਆਂ ਕਮਜ਼ੋਰ ਹਨ ਅਤੇ ਘਰ ਇੰਨਾ ਜ਼ਿਆਦਾ ਨੀਵਾਂ ਹੈ ਕਿ ਵਾਰਿਸ ਦੇ ਮੌਸਮਾਂ ਵਿਚ ਉਨ੍ਹਾਂ ਦੇ ਘਰ ਵਿਚ ਮੀਂਹ ਦਾ ਪਾਣੀ ਵੜ ਜਾਂਦਾ ਹੈ।ਉਨ੍ਹਾਂ ਨੇ ਦੱਸਿਆ ਹੈ ਕਿ ਹਾਲੇ ਤਕ ਕਿਸੇ ਪਾਸਿਓਂ ਵੀ ਕਿਸੇ ਤਰ੍ਹਾਂ ਦੀ ਆਰਥਿਕ ਸਹਾਇਤਾ ਨਹੀਂ ਹੋ ਸਕੀ।

ਅਸੀਂ ਤੁਹਾਡੇ ਸਾਹਮਣੇ ਜਿਹੇ ਲੋਕਾਂ ਦੀ ਦੁੱਖ ਭਰੀ ਕਹਾਣੀ ਇਸ ਲਈ ਹਾਜ਼ਰ ਕਰਦੇ ਹਾਂ ਕਿ ਇਨ੍ਹਾਂ ਗ਼ਰੀਬ ਪਰਿਵਾਰ ਦੇ ਲੋਕਾਂ ਨੂੰ ਵੀ ਮਦਦ ਮਿਲ ਸਕੇ ਕੁਝ ਅਜਿਹੀਆਂ ਸੰਸਥਾਵਾਂ ਵੱਲੋਂ ਜੋ ਗ਼ਰੀਬਾਂ ਦੀ ਮਦਦ ਲਈ ਹਾਜ਼ਰ ਨਾਜ਼ਰ ਖੜ੍ਹੀਆਂ ਹੁੰਦੀਆਂ ਹਨ।ਇਹ ਸਾਰੀ ਜਾਣਕਾਰੀ ਵੀਡੀਓ ਦੇ ਆਧਾਰ ਤੇ ਦਿੱਤੀ ਗਈ ਹੈ ਵੀਡੀਓ ਦਾ ਲਿੰਕ ਥੱਲੇ ਦਿੱਤਾ ਗਿਆ ਹੈ ਉਸ ਉ ੱਤੇ ਕਲਿੱਕ ਕਰੋ ਅਤੇ ਆਪਣੀ ਰਾਇ ਜ਼ਰੂਰ ਦਿਓ।

ਇਸ ਤਰ੍ਹਾਂ ਦੀਆਂ ਹੋਰ ਖ਼ਬਰਾਂ ਜਾਣਨ ਲਈ ਤੁਸੀਂ ਇਸ ਵੀਡੀਓ ਨੂੰ ਪੂਰਾ ਦੇਖ ਸਕਦੇ ਹੋ ਤਾਂ ਜੋ ਤੁਸੀਂ ਹਰ ਇਕ ਨਵੀਂ ਅਪਡੇਟ ਨਾਲ ਜੁੜੇ ਰਹੋ।
ਆਪਣੀ ਰਾਇ ਸਾਨੂੰ ਕੁਮੈਂਟ ਕਰਕੇ ਦੇ ਸਕਦੇ ਹੋ ਅਸੀਂ ਤੁਹਾਡੇ ਲਈ ਹਰ ਰੋਜ਼ ਇਸ ਤਰ੍ਹਾਂ ਦੀਆਂ ਚੰਗੀਆਂ ਮਾੜੀਆਂ ਅਤੇ ਨਵੀਆਂ ਖ਼ਬਰਾਂ ਲੈ ਕੇ ਆਉਂਦੇ ਰਹਿੰਦੇ ਹਾਂ।ਤਾਂ ਦੋਸਤੋ ਜੋ ਤੁਸੀਂ ਵੀਡੀਓ ਕਲਿੱਪ ਹੁਣੀ ਦੇਖੀ ਹੈ ਕਿ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਉਹ ਵੀਡੀਓ ਕਲਿੱਪ ਨਾਲ ਅਸੀਂ ਹਮੇਸ਼ਾ ਤੁਹਾਨੂੰ ਸਹੀ ਜਾਣਕਾਰੀ ਦੇਣ ਦੀ ਪੂਰੀ ਕੋਸ਼ਿਸ਼ ਕਰਦੇ ਹਾਂ ਸਾਡੇ ਨਾਲ ਜੁੜੇ ਰਹਿਣ ਲਈ ਸਾਡੀ ਪੇਜ ਦੇ ਨਾਲ ਇਸੇ ਤਰ੍ਹਾਂ ਬਣੇ ਰਹੋ ਕਿਉਂਕਿ ਅਸੀਂ ਹਮੇਸ਼ਾ ਸਹੀ ਜਾਣਕਾਰੀ ਤੁਹਾਡੇ ਅੱਗੇ ਲੈ ਕੇ ਆਉਂਦੇ ਹਨ ਅਤੇ ਤੁਹਾਡੇ ਨਾਲ ਅਸੀਂ ਹਰ ਇੱਕ ਖ਼ਬਰ ਸਾਂਝੀ ਕਰਦੇ ਹਾਂ ਸਾਡੇ ਨਾਲ ਜੁੜੇ ਰਹਿਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਅਤੇ ਜੇ ਤੁਹਾਨੂੰ ਸਾਡੀਆਂ ਵੀਡਿਓਜ਼ ਪਸੰਦ ਆਈਆਂ ਤਾਂ ਪੇਜ ਨੂੰ ਲਾਇਕ ਜ਼ਰੂਰ ਕਰਿਓ ਧੰਨਵਾਦ ਜੀ

Leave a Reply

Your email address will not be published.