ਬੇਅਦਬੀ ਕਰਨ ਵਾਲੇ ਲਖਵੀਰ ਸਿੰਘ ਨੇ ਜਿਸਦਾ ਲਿਆ ਸੀ ਨਾ ,ਉਸ ਦੀ ਕਾਲ ਰਿਕਾਰਡਿੰਗ ਆਈ ਸਾਹਮਣੇ

Uncategorized

ਜਿਸ ਸ਼ਖ਼ਸ ਦੀ ਲਖਵੀਰ ਸਿੰਘ ਨਾਲ ਹੋਈ ਸੀ ਪੌਣ ਤੇ ਗਾਲ੍ਹਾਂ ਉਸ ਦੀ ਕਾਲ ਰਿਕਾਰਡਿੰਗ ਸਾਹਮਣੇ ਆਉਣ ਦੀ ਖ਼ਬਰ ਆ ਰਹੀ ਹੈ ਇਸ ਵਿੱਚ ਉਹ ਇਸ ਨਾਲ ਫੋਨ ਤੇ ਗੱਲ ਕਰ ਰਿਹਾ ਹੈ ਅਤੇ ਇਸ ਨਾਲ ਸਪੱਸ਼ਟ ਹੋ ਜਾਂਦਾ ਹੈ ਕਿ ਇਸ ਦੇ ਲਈ ਉਸ ਨੂੰ ਪੈਸਿਆਂ ਦੀ ਗੱਲ ਕੀਤੀ ਗਈ ਸੀ ਜਿਸ ਤੋਂ ਬਾਅਦ ਇਹ ਬੇਅਦਬੀ ਹੋਈ ਹੈ ਅਤੇ ਉਸ ਨੇ ਲਾਲਚ ਵਿੱਚ ਆ ਕੇ ਅਜਿਹਾ ਕੀਤਾ ਹੈ ਜੋ ਵੀ ਉਸ ਦੀ ਸਹਾਇਤਾ ਕੀਤੀ ਗਈ ਹੈ ਉਸ ਨੂੰ ਵੀ ਬਣਦੀ ਕਾਰਵਾਈ ਹੇਠ ਲਿਆਂਦਾ ਜਾਵੇਗਾ ਅਤੇ ਇਸ ਨਾਲ ਸਿੱਖਾਂ ਦੀਆਂ ਧਾਰਮਿਕ ਭਾਵਨਾਵਾਂ ਨੂੰ ਬਹੁਤ ਠੇਸ ਪਹੁੰਚੀ ਹੈ

ਅਤੇ ਲਗਾਤਾਰ ਨਿਹੰਗਾਂ ਕੋਲੋਂ ਉਸ ਦਾ ਸਬੂਤ ਮੰਗਿਆ ਗਿਆ ਸੀ ਜਿਸ ਕਰਕੇ ਵੀਡਿਓ ਸਾਹਮਣੇ ਆਈਆਂ ਹਨ ਕੁਝ ਲੋਕ ਨਿਹੰਗਾਂ ਨੂੰ ਕਈ ਤਰ੍ਹਾਂ ਦੇ ਸਵਾਲ ਕਰ ਰਹੇ ਸਨ ਕਿ ਜੇਕਰ ਲਖਵੀਰ ਸਿੰਘ ਦੋਸ਼ੀ ਹੈ ਤਾਂ ਉਸ ਦੀਆਂ ਵੀਡੀਓ ਸਬੂਤ ਵਜੋਂ ਸਾਹਮਣੇ ਕਰੋ ਜਿਸ ਦੇ ਕਰਕੇ ਇਹ ਵੀਡੀਓ ਸਾਹਮਣੇ ਆਈ ਹੈ ਜਿਸ ਕਰਕੇ ਲੋਕਾਂ ਨੂੰ ਪੂਰੀ ਜਾਣਕਾਰੀ ਮਿਲ ਸਕੇ ਨਿਹੰਗ ਸਿੰਘਾਂ ਦੇ ਵੱਡੇ ਸਵਾਲ ਉੱਠ ਰਹੇ ਸਨ ਕਿ ਜੇਕਰ ਲਖਬੀਰ ਸਿੰਘ ਬੇਅਦਬੀ ਕਰਨ ਆਇਆ ਸੀ

ਦੋਸਤਾਂ ਕਿ ਸਬੂਤ ਹੋਣਾ ਚਾਹੀਦਾ ਤੇ ਵਿਵਾਦਾਂ ਵਿੱਚ ਘਿਰੇ ਹੋਏ ਨਿਹੰਗ ਸਿੰਘਾਂ ਵੱਲੋਂ ਹੁਣ ਇੱਕ ਵੀਡੀਓ ਵਾਇਰਲ ਕੀਤੇ ਗਏ ਐਲਾਨ ਕੀਤੇ ਗਏ ਲਖਬੀਰ ਸਿੰਘ ਤੇ ਉਸ ਤੋਂ ਪਹਿਲਾਂ ਦੀਆਂ ਵੀਡਿਓ ਸੁਣਿਆ ਜਾ ਸਕਦਾ ਵੱਡੇ ਖੁਲਾਸੇ ਕੀਤੇ ਗਏ ਸਨ ਉਨ੍ਹਾਂ ਨੂੰ ਤੀਹ ਹਜ਼ਾਰ ਰੁਪਏ ਉਨ੍ਹਾਂ ਨੂੰ ਦਿੱਤੇ ਗਏ ਸਨ ਇਸ ਤੋਂ ਇਲਾਵਾ ਲਖਬੀਰ ਸਿੰਘ ਉਸ ਵਿਅਕਤੀ ਦਾ ਨੰਬਰ ਵੀ ਬੋਲ ਰਹੇ ਹੈ ਤੇ ਉਹ ਇੱਕ ਨੰਬਰ ਵੀ ਬੋਲ ਰਿਹਾ ਹੈ ਉਸ ਵਿਅਕਤੀ ਦਾ ਜਿਹੜਾ ਦੂਜਿਆਂ ਵਿਅਕਤੀ ਸੀ ਤੇ ਨਿਹੰਗ ਸਿੰਘਾਂ ਵੱਲੋਂ ਇਕ ਵੀਡੀਓ ਜਾਰੀ ਕੀਤੀ ਹੈ

ਜਿਸ ਵਿਚ ਲਖਵੀਰ ਸਿੰਘ ਖੁਲਾਸੇ ਕਰ ਰਿਹਾ ਹੈ ਤੇ ਲਖਵੀਰ ਸਿੰਘ ਵੀਡੀਓ ਵਿਚ ਜ਼ਮੀਨ ਉੱਪਰ ਲੇਟਿਆ ਹੋਇਆ ਹੈ ਅਤੇ ਨਿਹੰਗ ਸਿੰਘਾਂ ਵੱਲੋਂ ਉਸ ਨੂੰ ਸਵਾਲ ਪੁੱਛੇ ਜਾ ਰਹੇ ਹਨ ਤੇ ਉਹ ਉਨ੍ਹਾਂ ਸਵਾਲਾਂ ਦੇ ਜਵਾਬ ਦੇ ਰਿਹਾ ਹੈ ਪੈਸੇ ਵੀ ਦੱਸ ਰਿਹਾ ਰਕਮ ਵੀ ਦੱਸ ਰਿਹਾ ਇਸ ਤੋਂ ਇਲਾਵਾ ਕਿਸੇ ਵੱਲੋਂ ਭੇਜਿਆ ਗਿਆ ਸੀ ਕਿੰਨੇ ਪੈਸੇ ਦਿੱਤੇ ਗਏ ਨੇ ਕੌਣ ਕੌਣ ਹੈ ਉਸ ਦੇ ਨਾਲ ਤਰਤਾਈ ਸੈਕਿੰਡ ਦੀ ਵੀਡੀਓ ਤੇ ਤਰਤਾਈ ਸੈਕਿੰਡ ਚ ਵੱਡੇ ਖੁਲਾਸੇ ਹੁੰਦੇ ਹੋਏ ਨਜ਼ਰ ਆ ਰਹੇ ਨੇ ਪੀਰ ਸਕਤੇ ਵੱਲੋਂ ਭੇਜੇ ਦਸ ਦਿੱਤਾ ਕਿਹੜੀ ਕਾਰ ਨੰਬਰ ਵੀਹ ਦੱਸ ਰਿਹਾ ਹੈ।

ਇਸ ਤਰ੍ਹਾਂ ਦੀਆਂ ਹੋਰ ਖ਼ਬਰਾਂ ਜਾਣਨ ਲਈ ਤੁਸੀਂ ਇਸ ਵੀਡੀਓ ਨੂੰ ਪੂਰਾ ਦੇਖ ਸਕਦੇ ਹੋ ਤਾਂ ਜੋ ਤੁਸੀਂ ਹਰ ਇਕ ਨਵੀਂ ਅਪਡੇਟ ਨਾਲ ਜੁੜੇ ਰਹੋ।
ਆਪਣੀ ਰਾਇ ਸਾਨੂੰ ਕੁਮੈਂਟ ਕਰਕੇ ਦੇ ਸਕਦੇ ਹੋ ਅਸੀਂ ਤੁਹਾਡੇ ਲਈ ਹਰ ਰੋਜ਼ ਇਸ ਤਰ੍ਹਾਂ ਦੀਆਂ ਚੰਗੀਆਂ ਮਾੜੀਆਂ ਅਤੇ ਨਵੀਆਂ ਖ਼ਬਰਾਂ ਲੈ ਕੇ ਆਉਂਦੇ ਰਹਿੰਦੇ ਹਾਂ।ਤਾਂ ਦੋਸਤੋ ਜੋ ਤੁਸੀਂ ਵੀਡੀਓ ਕਲਿੱਪ ਹੁਣੀ ਦੇਖੀ ਹੈ ਕਿ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਉਹ ਵੀਡੀਓ ਕਲਿੱਪ ਨਾਲ ਅਸੀਂ ਹਮੇਸ਼ਾ ਤੁਹਾਨੂੰ ਸਹੀ ਜਾਣਕਾਰੀ ਦੇਣ ਦੀ ਪੂਰੀ ਕੋਸ਼ਿਸ਼ ਕਰਦੇ ਹਾਂ ਸਾਡੇ ਨਾਲ ਜੁੜੇ ਰਹਿਣ ਲਈ ਸਾਡੀ ਪੇਜ ਦੇ ਨਾਲ ਇਸੇ ਤਰ੍ਹਾਂ ਬਣੇ ਰਹੋ ਕਿਉਂਕਿ ਅਸੀਂ ਹਮੇਸ਼ਾ ਸਹੀ ਜਾਣਕਾਰੀ ਤੁਹਾਡੇ ਅੱਗੇ ਲੈ ਕੇ ਆਉਂਦੇ ਹਨ ਅਤੇ ਤੁਹਾਡੇ ਨਾਲ ਅਸੀਂ ਹਰ ਇੱਕ ਖ਼ਬਰ ਸਾਂਝੀ ਕਰਦੇ ਹਾਂ ਸਾਡੇ ਨਾਲ ਜੁੜੇ ਰਹਿਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਅਤੇ ਜੇ ਤੁਹਾਨੂੰ ਸਾਡੀਆਂ ਵੀਡਿਓਜ਼ ਪਸੰਦ ਆਈਆਂ ਤਾਂ ਪੇਜ ਨੂੰ ਲਾਇਕ ਜ਼ਰੂਰ ਕਰਿਓ ਧੰਨਵਾਦ ਜੀ

Leave a Reply

Your email address will not be published.