ਹੁਣੇ ਹੁਣੇ ਬਿਜਲੀ ਮੁਆਫ਼ੀ ਬਾਰੇ ,ਸੀਐਮ ਚੰਨੀ ਦਾ ਨਵਾਂ ਬਿਆਨ !

Uncategorized

ਇਸ ਵੇਲੇ ਦੀ ਵੱਡੀ ਖ਼ਬਰ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੇ ਨਾਲ ਜੁੜੀ ਹੋਈ ਸਾਹਮਣੇ ਆ ਰਹੀਆਂ ਜਿੱਥੇ ਕਿ ਉਨ੍ਹਾਂ ਦਾ ਇੱਕ ਨਵਾਂ ਬਿਆਨ ਸਾਹਮਣੇ ਆਇਆ ਹੈ ਉਨ੍ਹਾਂ ਨੇ ਕਿਹਾ ਹੈ ਕਿ ਮੈਂ ਇਹ ਕਲੀਅਰ ਕਰ ਦੇਣਾ ਚਾਹੁੰਦਾ ਹਾਂ ਕਿ ਅਸੀਂ ਪਿੰਡਾਂ ਦੇ ਵਿਚ ਬਿਜਲੀ ਦੇ ਜੋ ਦੋ ਕਿਲੋਵਾਟ ਤੱਕ ਦੇ ਬਿੱਲ ਮਾਫ ਕੀਤੇ ਹਨ ਬਕਾਏ ਮੁਆਫ ਕੀਤੇ ਹਨ ਉਸ ਦੇ ਵਿੱਚ ਕਨਫਿਊਜ਼ਨ ਹੈ ਲੋਕਾਂ ਨੂੰ ਇਹ ਦੋ ਕਿਲੋਵਾਟ ਤਕ ਚਾਹੇ ਦਿਸਦਾ ਵੀ ਕੁਨੈਕਸ਼ਨ ਹੈ

ਉਸ ਦੇ ਵਿੱਚ ਸਾਰਿਆਂ ਦੇ ਬਕਾਏ ਮੁਆਫ਼ ਹੋਏ ਹਨ ਚਾਹੇ ਉਹ ਕਿਸੇ ਵੀ ਜਾਤੀ ਦੇ ਨਾਲ ਸਬੰਧਤ ਹੈ ਇਸ ਦੇ ਵਿੱਚ ਜਾਤ ਬਰਾਦਰੀ ਜਾਂ ਧਰਮ ਦਾ ਕੋਈ ਵੀ ਚੱਕਰ ਨਹੀਂ ਹੈ ਜਿਹੜਾ ਗ਼ਰੀਬ ਹੈ ਉਹ ਗ਼ਰੀਬ ਹੀ ਹੈ ਚਾਹੇ ਉਹ ਕਿਸੇ ਵੀ ਜਾਤ ਦਾ ਹੈ ਜਿਹੜਾ ਛੋਟਾ ਖਪਤਕਾਰ ਹੈ ਦੋ ਕਿਲੋਵਾਟ ਤਕ ਦਾ ਚਾਹੇ ਉਹ ਕਿਸੇ ਵੀ ਬਰਾਦਰੀ ਦਾ ਹੈ ਕਿਸੇ ਵੀ ਜਾਤ ਦਾ ਹੈ

ਇਸ ਦੇ ਵਿੱਚ ਬਵੰਜਾ ਲੱਖ ਪਰਿਵਾਰ ਆਏ ਹਨ ਜਿਨ੍ਹਾਂ ਨੂੰ ਇਹ ਲਾਭ ਮਿਲਣਾ ਹੈ ਉਨ੍ਹਾਂ ਨੇ ਕਿਹਾ ਹੈ ਕਿਸਾਡਾ ਇੱਕ ਫਾਰਮ ਬਣ ਗਿਆ ਹੈ ਉਹ ਫ਼ਰਮ ਦੋ ਕਿਲੋਵਾਟ ਤਕ ਵਾਲੇ ਲੋਕ ਨੇ ਵੀ ਹਨ ਉਨ੍ਹਾਂ ਦਾ ਬਕਾਇਆ ਜੋ ਵੀ ਹੈ ਪੁਰਾਣਾ ਉਹ ਮਾਫ ਹੋ ਜਾਵੇਗਾ ਜੋ ਪਿਛਲੇ ਬਿੱਲ ਦੇ ਵਿੱਚ ਆਇਆ ਹੋਵੇਗਾ ਬਾਕੀ ਦੀ ਪੂਰੀ ਜਾਣਕਾਰੀ ਦੇ ਲਈ ਤੁਸੀਂ ਇਸ ਪੋਸਟ ਵਿਚ ਦਿੱਤੀ ਗਈ ਵੀਡੀਓ ਨੂੰ ਦੇਖੋ।ਹੋਰ ਵਧੇਰੇ ਜਾਣਕਾਰੀ ਪ੍ਰਾਪਤ ਕਰਨ ਲਈ ਥੱਲੇ ਇਕ ਵੀਡੀਓ ਦਾ ਲਿੰਕ ਦਿੱਤਾ ਗਿਆ ਹੈ ਉਸ ਉ ੱਤੇ ਕਲਿੱਕ ਕਰੋ ਅਤੇ ਆਪਣੀ ਰੈਕ ਮਿੰਟਾਂ ਵਿਚ ਜ਼ਰੂਰ ਦਿਉ

ਇਸ ਤਰ੍ਹਾਂ ਦੀਆਂ ਹੋਰ ਖ਼ਬਰਾਂ ਜਾਣਨ ਲਈ ਤੁਸੀਂ ਇਸ ਵੀਡੀਓ ਨੂੰ ਪੂਰਾ ਦੇਖ ਸਕਦੇ ਹੋ ਤਾਂ ਜੋ ਤੁਸੀਂ ਹਰ ਇਕ ਨਵੀਂ ਅਪਡੇਟ ਨਾਲ ਜੁੜੇ ਰਹੋ।
ਆਪਣੀ ਰਾਇ ਸਾਨੂੰ ਕੁਮੈਂਟ ਕਰਕੇ ਦੇ ਸਕਦੇ ਹੋ ਅਸੀਂ ਤੁਹਾਡੇ ਲਈ ਹਰ ਰੋਜ਼ ਇਸ ਤਰ੍ਹਾਂ ਦੀਆਂ ਚੰਗੀਆਂ ਮਾੜੀਆਂ ਅਤੇ ਨਵੀਆਂ ਖ਼ਬਰਾਂ ਲੈ ਕੇ ਆਉਂਦੇ ਰਹਿੰਦੇ ਹਾਂ।ਤਾਂ ਦੋਸਤੋ ਜੋ ਤੁਸੀਂ ਵੀਡੀਓ ਕਲਿੱਪ ਹੁਣੀ ਦੇਖੀ ਹੈ ਕਿ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਉਹ ਵੀਡੀਓ ਕਲਿੱਪ ਨਾਲ ਅਸੀਂ ਹਮੇਸ਼ਾ ਤੁਹਾਨੂੰ ਸਹੀ ਜਾਣਕਾਰੀ ਦੇਣ ਦੀ ਪੂਰੀ ਕੋਸ਼ਿਸ਼ ਕਰਦੇ ਹਾਂ ਸਾਡੇ ਨਾਲ ਜੁੜੇ ਰਹਿਣ ਲਈ ਸਾਡੀ ਪੇਜ ਦੇ ਨਾਲ ਇਸੇ ਤਰ੍ਹਾਂ ਬਣੇ ਰਹੋ ਕਿਉਂਕਿ ਅਸੀਂ ਹਮੇਸ਼ਾ ਸਹੀ ਜਾਣਕਾਰੀ ਤੁਹਾਡੇ ਅੱਗੇ ਲੈ ਕੇ ਆਉਂਦੇ ਹਨ ਅਤੇ ਤੁਹਾਡੇ ਨਾਲ ਅਸੀਂ ਹਰ ਇੱਕ ਖ਼ਬਰ ਸਾਂਝੀ ਕਰਦੇ ਹਾਂ ਸਾਡੇ ਨਾਲ ਜੁੜੇ ਰਹਿਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਅਤੇ ਜੇ ਤੁਹਾਨੂੰ ਸਾਡੀਆਂ ਵੀਡਿਓਜ਼ ਪਸੰਦ ਆਈਆਂ ਤਾਂ ਪੇਜ ਨੂੰ ਲਾਇਕ ਜ਼ਰੂਰ ਕਰਿਓ ਧੰਨਵਾਦ ਜੀ

Leave a Reply

Your email address will not be published. Required fields are marked *