ਹੁਣੇ ਹੁਣੇ ਰਾਜਾ ਵੜਿੰਗ ਨੇ ਕੀਤੀ ਕਾਰਵਾਈ ਇਨ੍ਹਾਂ ਸਰਕਾਰੀ ਬੱਸਾਂ ਤੇ ਗੁੰਡਾਗਰਦੀ ਕਰਨ ਵਾਲਿਆਂ ਤੇ-ਤਾਜ਼ਾ ਵੱਡੀ ਅਪਡੇਟ !

Uncategorized

ਜਿਵੇਂ ਕਿ ਤੁਹਾਨੂੰ ਪਤਾ ਹੀ ਹੈ ਕਿ ਸੋਸ਼ਲ ਮੀਡੀਆ ਇਕ ਅਜਿਹਾ ਪਲੇਟਫਾਰਮ ਬਣ ਚੁੱਕਾ ਹੈ ਜਿਥੇ ਕਿ ਸਮਾਜ ਵਿਚ ਤੇ ਰਾਜਨੀਤੀ ਵਿੱਚ ਚੱਲ ਰਹੀਆਂ ਕੁਝ ਅਜਿਹੀਆਂ ਗੱਲਾਂ ਨੂੰ ਲੈ ਕੇ ਆਏ ਦਿਨ ਹੀ ਵੀਡੀਓ ਚਰਚਾ ਦਾ ਵਿਸ਼ਾ ਬਣਦੀਆਂ ਹਨ ਖ਼ਬਰ ਸ਼ੁਰੂ ਕਰਨ ਤੋਂ ਪਹਿਲਾਂ ਅਗਰ ਤੁਸੀਂ ਪਹਿਲੀ ਵਾਰ ਸਾਡੇ ਪੇਜ ਤੇ ਆਏ ਹੋ ਤਾਂ ਲਾਇਕ ਦਾ ਬਟਨ ਜ਼ਰੂਰ ਦਬਾਓ ਤਾਂ ਜੋ ਤੁਹਾਨੂੰ ਇਨ੍ਹਾਂ ਵੱਡੀਆਂ ਖ਼ਬਰਾਂ ਬਾਰੇ ਜਾਣਕਾਰੀ ਦਿੰਦੇ ਰਹੀਏ।

ਦੋਸਤੋ ਤਨ ਦੱਸਦੀ ਕਿ ਸਾਡੇ ਪੰਜਾਬ ਸੂਬੇ ਵਿਚ ਕੁਝ ਆਏ ਦਿਨ ਹੀ ਵੱਡੇ ਨਵੇਂ ਤੋਂ ਨਵੇਂ ਫ਼ਸਾਦ ਖਡ਼੍ਹੇ ਦੇਖਣ ਨੂੰ ਮਿਲਦੇ ਹਨ ਅੱਜ ਦੀ ਇਹ ਤਾਜ਼ਾ ਖਬਰ ਸਾਹਮਣੇ ਨਿਕਲ ਕੇ ਐਸ਼ ਜਿੱਤੇਗੀ ਇਕ ਪ੍ਰਾਈਵੇਟ ਬੱਸਾਂ ਵਾਲਿਆਂ ਵੱਲੋਂ ਸਰਕਾਰੀ ਬੱਸ ਬਸ ਕੁਝ ਜਿਹੇ ਵੱਡੇ ਕਦਮ ਚੁੱਕੇ ਗਏ ਜਿੱਥੇ ਕਿ ਪ੍ਰਾੲੀਵੇਟ ਬੱਸ ਵਾਲਿਆਂ ਵੱਲੋਂ ਪੀਆਰਟੀਸੀ ਬੱਸ ਦੇ ਮੁਲਾਜ਼ਮਾਂ ਨੂੰ ਕਿਹਾ ਗਿਆ ਕਿ ਤੁਸੀਂ ਟਾਇਮ ਸਿਰ ਕੁਝ ਅਜਿਹੀਆਂ ਗੱਲਾਂ ਨਹੀਂ ਕਰਦੇ ਅਤੇ ਟੈਮ ਸਿਰ ਆਪਣਾ ਬੱਸਾਂ ਨਹੀਂ ਲੈ ਕੇ ਜਾਂਦੇ

ਅਤੇ ਸਰਕਾਰੀ ਬੱਸ ਵਿਚੋਂ ਨੌਂ ਵੱਲੋਂ ਸਵਾਰੀਆਂ ਨੂੰ ਉਤਾਰਿਆ ਜਾ ਰਿਹਾ ਸੀ ਪਰ ਮੌਕੇ ਤੇ ਹੀ ਉਨ੍ਹਾਂ ਨੇ ਜਿਵੇਂ ਤੁਹਾਨੂੰ ਪਤਾ ਹੀ ਹੈ ਕਿ ਪੰਜਾਬ ਰੋਡਵੇਜ਼ ਟਰਾਂਸਪੋਰਟ ਦੇ ਨਵੇਂ ਬਣੇ ਮੰਤਰੀ ਰਾਜਾ ਵੜਿੰਗ ਸਿੰਘ ਨਾਲ ਉਨ੍ਹਾਂ ਨੇ ਗੱਲਬਾਤ ਕਰਦਿਆਂ ਦੌਰਾਨ ਕੁਝ ਆਪਣੀਆਂ ਅਜਿਹੀਆਂ ਗੱਲਾਂ ਵੀ ਰੱਖੀਆਂ ਕਿ ਉਹ ਸਾਡੇ ਨਾਲ ਧੱਕੇਸ਼ਾਹੀ ਕਰਦੇ ਹਨ ਅਤੇ ਧੱਕੇ ਨਾਲ ਸਾਡੀਆਂ ਸਵਾਰੀਆਂ ਨੂੰ ਬੱਸਾਂ ਵਿੱਚੋਂ ਉਤਾਰ ਰਹੇ ਹਨ ।

ਵੀਡੀਓ ਚ ਦਿਖਾਈ ਦੇ ਰਹੇ ਰਾਜਾ ਵੜਿੰਗ ਸਿੰਘ ਉਨ੍ਹਾਂ ਬੱਸ ਡਰਾਈਵਰਾਂ ਨਾਲ ਗੱਲਬਾਤ ਕਰਨ ਦੌਰਾਨ ਕਹਿ ਰਹੇ ਹਨ ਕਿ ਤੁਸੀਂ ਚਿੰਤਾ ਨਾ ਕਰੋ ਅਸੀਂ ਮੌਕੇ ਤੇ ਉਥੇ ਖੁਦ ਹੀ ਪਹੁੰਚ ਕੇ ਉਨ੍ਹਾਂ ਨਾਲ ਗੱਲਬਾਤ ਕਰਾਂਗੇ,ਮਿਲੀ ਜਾਣਕਾਰੀ ਮੁਤਾਬਕ ਦੱਸਿਆ ਜਾ ਰਿਹਾ ਹੈ ਕਿ ਰਾਜਾ ਵੜਿੰਗ ਸਿੰਘ ਜੋ ਕਿ ਪੰਜਾਬ ਟਰਾਂਸਪੋਰਟ ਦੇ ਨਵੇਂ ਬਣੇ ਮੰਤਰੀ ਹਨ।ਜਿਹੜਾ ਕਿ ਉਹ ਬੱਸ ਅੱਡੇ ਵਿੱਚ ਜਾ ਕੇ ਮੌਕੇ ਤੇ ਹੀ ਉਨ੍ਹਾਂ ਨਾਲ ਕੁਝ ਅਜਿਹੀਆਂ ਗੱਲਾਂ ਬਾਤਾਂ ਕਰਦੇ ਦੌਰਾਨ ਕਿਹਾ

ਕਿ ਤੁਸੀਂ ਆਪਣੀਆਂ ਹਰਕਤਾਂ ਤੋਂ ਬਾਜ ਆ ਜਾਵੋ,ਨਹੀਂ ਤਾਂ ਤੁਹਾਡੇ ਉੱਤੇ ਸਖ਼ਤ ਤੋਂ ਸਖ਼ਤ ਕਾਰਵਾਈ ਕੀਤੀ ਜਾਵੇਗੀ ਤੁਸੀਂ ਇਹ ਨਹੀਂ ਦੇਖਦੇ ਕੀ ਇਹ ਸਰਕਾਰੀ ਬੱਸਾਂ ਲੋਕ ਆਮ ਜਨਤਾ ਲਈ ਚਲਾਈਆਂ ਜਾ ਰਹੀਆਂ ਹਨ ਜਿਨ੍ਹਾਂ ਵਿੱਚ ਘੱਟ ਤੋਂ ਘੱਟ ਟਿਕਟ ਦੇਣੀ ਪੈਂਦੀ ਹੈ ਪਰ ਤੁਸੀਂ ਵੀ ਆਮ ਜਨਤਾ ਨਾਲ ਧੱਕਾ ਕਰਦੇ ਹੋ।ਅਤੇ ਉਨ੍ਹਾਂ ਨੇ ਇਹ ਗੱਲਾਂ ਕਹਿੰਦਿਆਂ ਦੌਰਾਨ ਕਿਹਾ ਕਿ ਤੁਸੀਂ ਆਪਣੀਆਂ ਹਰਕਤਾਂ ਤੋਂ ਬਾਜ ਆ ਜਾਵੋ ਨਹੀਂ ਤਾਂ ਸੋਢੀ ਉੱਤੇ ਸਖ਼ਤ ਤੋਂ ਸਖ਼ਤ ਕਾਰਵਾਈ ਕੀਤੀ ਜਾਵੇ।ਅਤੇ ਉਨ੍ਹਾਂ ਪ੍ਰਾਈਵੇਟ ਬੱਸਾਂ ਵਾਲਿਆਂ ਨੂੰ ਕਿਹਾ

ਕਿ ਤੁਸੀਂ ਨਾ ਆਏ ਦਿਨ ਹੀ ਕੁਝ ਤਾਣ ਨਾ ਕੁਝ ਨਵੀਂਆਂ ਬੱਸਾਂ ਪਾ ਲੈਂਦੇ ਹੋ ਪਰ ਤੁਸੀਂ ਇਸ ਵੱਲ ਨਹੀਂ ਦੇਖਦੇ ਕਿ ਸਰਕਾਰ ਵੱਲੋਂ ਚਲਾਈਆਂ ਜਾ ਰਹੀਆਂ ਇਹ ਬੱਸਾਂ ਕਿਵੇਂ ਹੁੰਦੀਆਂ ਹਨ।ਇੰਨੀਆਂ ਗੱਲਾਂ ਬਾਤਾਂ ਕਰਦਿਆਂ ਦੌਰਾਨ ਰਾਜਾ ਵੜਿੰਗ ਸਿੰਘ ਨੇ ਆਪਣੇ ਕੁਝ ਅਹਿਮ ਫ਼ੈਸਲੇ ਲੲੇ ਫ਼ੈਸਲੇ ਸੁਣਾੇਏ।ਇਹ ਸਾਰੀ ਜਾਣਕਾਰੀ ਤੁਹਾਡੇ ਅੱਗੇ ਸੀ ਵੀਡੀਓ ਦੇ ਆਧਾਰ ਤੇ ਦੇ ਰਹੇ ਹਾਂ ਹੋਰ ਵਧੇਰੇ ਜਾਣਕਾਰੀ ਪ੍ਰਾਪਤ ਕਰਨ ਲਈ ਥੱਲੇ ਇੱਕ ਵੀਡੀਓ ਦਾ ਲਿੰਕ ਦਿੱਤਾ ਗਿਆ ਹੈ ਉਸ ਤੇ ਕਲਿੱਕ ਕਰੋ ਅਤੇ ਆਪਣੀ ਰਾਇ ਕੁਮਿੰਟਾਂ ਵਿਚ ਜ਼ਰੂਰ ਦਿਉ।

ਇਸ ਤਰ੍ਹਾਂ ਦੀਆਂ ਹੋਰ ਖ਼ਬਰਾਂ ਜਾਣਨ ਲਈ ਤੁਸੀਂ ਇਸ ਵੀਡੀਓ ਨੂੰ ਪੂਰਾ ਦੇਖ ਸਕਦੇ ਹੋ ਤਾਂ ਜੋ ਤੁਸੀਂ ਹਰ ਇਕ ਨਵੀਂ ਅਪਡੇਟ ਨਾਲ ਜੁੜੇ ਰਹੋ।
ਆਪਣੀ ਰਾਇ ਸਾਨੂੰ ਕੁਮੈਂਟ ਕਰਕੇ ਦੇ ਸਕਦੇ ਹੋ ਅਸੀਂ ਤੁਹਾਡੇ ਲਈ ਹਰ ਰੋਜ਼ ਇਸ ਤਰ੍ਹਾਂ ਦੀਆਂ ਚੰਗੀਆਂ ਮਾੜੀਆਂ ਅਤੇ ਨਵੀਆਂ ਖ਼ਬਰਾਂ ਲੈ ਕੇ ਆਉਂਦੇ ਰਹਿੰਦੇ ਹਾਂ।ਤਾਂ ਦੋਸਤੋ ਜੋ ਤੁਸੀਂ ਵੀਡੀਓ ਕਲਿੱਪ ਹੁਣੀ ਦੇਖੀ ਹੈ ਕਿ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਉਹ ਵੀਡੀਓ ਕਲਿੱਪ ਨਾਲ ਅਸੀਂ ਹਮੇਸ਼ਾ ਤੁਹਾਨੂੰ ਸਹੀ ਜਾਣਕਾਰੀ ਦੇਣ ਦੀ ਪੂਰੀ ਕੋਸ਼ਿਸ਼ ਕਰਦੇ ਹਾਂ ਸਾਡੇ ਨਾਲ ਜੁੜੇ ਰਹਿਣ ਲਈ ਸਾਡੀ ਪੇਜ ਦੇ ਨਾਲ ਇਸੇ ਤਰ੍ਹਾਂ ਬਣੇ ਰਹੋ ਕਿਉਂਕਿ ਅਸੀਂ ਹਮੇਸ਼ਾ ਸਹੀ ਜਾਣਕਾਰੀ ਤੁਹਾਡੇ ਅੱਗੇ ਲੈ ਕੇ ਆਉਂਦੇ ਹਨ ਅਤੇ ਤੁਹਾਡੇ ਨਾਲ ਅਸੀਂ ਹਰ ਇੱਕ ਖ਼ਬਰ ਸਾਂਝੀ ਕਰਦੇ ਹਾਂ ਸਾਡੇ ਨਾਲ ਜੁੜੇ ਰਹਿਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਅਤੇ ਜੇ ਤੁਹਾਨੂੰ ਸਾਡੀਆਂ ਵੀਡਿਓਜ਼ ਪਸੰਦ ਆਈਆਂ ਤਾਂ ਪੇਜ ਨੂੰ ਲਾਇਕ ਜ਼ਰੂਰ ਕਰਿਓ ਧੰਨਵਾਦ ਜੀ

Leave a Reply

Your email address will not be published.