ਗ਼ਲਤ ਕੰਮ ਕਰਦੇ ਲੋਕ ਅਕਸਰ ਫੜੇ ਹੀ ਜਾਂਦੇ ਨੇ,ਦੇਖੋ ਤੁਸੀਂ ਵੀ !

Uncategorized

ਸ਼ਰ੍ਹੇਆਮ ਲੋਕ ਗ਼ਲਤ ਕੰਮ ਕਰਦੇ ਫੜੇ ਗਏ-ਬਾਅਦ ਵਿਚ ਦੇਖੋ ਕੋਈ ਕੀ ਕਾਰਵਾਈ
ਜਿਵੇਂ ਕਿ ਤੁਹਾਨੂੰ ਪਤਾ ਈ ਐ ਕਿ ਸੋਸ਼ਲ ਮੀਡੀਆ ਇਕ ਅਜਿਹਾ ਪਲੇਟਫਾਰਮ ਬਣ ਚੁੱਕਾ ਹੈ,ਜਿੱਥੇ ਕਿ ਸਮਾਜ ਵਿੱਚ ਹੋ ਰਹੀਆਂ ਕੁਝ ਅਜਿਹੀਆਂ ਗਤੀਵਿਧੀਆਂ ਨੂੰ ਲੈ ਕੇ ਆਏ ਦਿਨੀਂ ਵੀਡੀਓ ਚਰਚਾ ਦਾ ਵਿਸ਼ਾ ਬਣੀਆਂ ਰਹੀਆਂ ਹਨ,ਖ਼ਬਰ ਸ਼ੁਰੂ ਕਰਨ ਤੋਂ ਪਹਿਲਾਂ ਅਗਰ ਤੁਸੀਂ ਪਹਿਲੀ ਵਾਰ ਸਾਡੇ ਪੇਜ ਤੇ ਆਈ ਹੁਣ ਤਾਂ ਲਾਇਕ ਦਾ ਬਟਨ ਜ਼ਰੂਰ ਦਿਵਾਇਓ ਤਾਂਜੋ ਤੁਹਾਨੂੰ ਇਨ੍ਹਾਂ ਵੱਡੀਆਂ ਖ਼ਬਰਾਂ ਬਾਰੇ ਜਾਣਕਾਰੀ ਦਿੰਦੇ ਰਹੀਏ,ਦੋਸਤੋ ਅੱਜ ਅਸੀਂ ਤੁਹਾਡੇ ਸਾਹਮਣੇ ਅਜਿਹੀ ਵੱਡੀ ਜਾਣਕਾਰੀ ਲੈ ਕੇ ਹਾਜ਼ਰ ਹੋਏ ਹਾਂ,

ਜਿਹੜੀ ਕਿ ਸਮਾਜ ਵਿੱਚ ਆਮ ਹੀ ਵਿਚਰਦੀ ਹੈ ਅਤੇ ਆਮ ਹੀ ਅਜਿਹੀਆਂ ਗੱਲਾਂ ਹੁੰਦੀਆਂ ਰਹਿੰਦੀਆਂ ਹਨ।ਪਰ ਤੁਹਾਨੂੰ ਦੱਸ ਦਈਏ ਕਿ ਇਹ ਚਿੜੀਆਂ ਮਨਘਡ਼ਤ ਗੱਲਾਂ ਰੋਜ਼ਾਨਾ ਦੀ ਜ਼ਿੰਦਗੀ ਵਿੱਚ ਹੁੰਦੀਆਂ ਹਨ ਜਿਨ੍ਹਾਂ ਦਾ ਪਰ ਸਾਨੂੰ ਕੁਝ ਅਜਿਹਾ ਅਤਾ ਪਤਾ ਨਹੀਂ ਹੁੰਦਾ ਪਰ ਉਹ ਅਚਾਨਕ ਹੀ ਹੋ ਜਾਂਦੀਆਂ ਹਨ ਉਨ੍ਹਾਂ ਨੂੰ ਵੇਖ ਕੇ ਅਸੀਂ ਬੜੀ ਹੀ ਹੈਰਾਨ ਹੋ ਜਾਂਦੇ ਹਾਂ।ਦੋਸਤਾਂ ਨੂੰ ਦੱਸਦੀ ਕਿ ਅੱਜ ਦੇ ਜ਼ਮਾਨੇ ਵਿੱਚ ਜੇ ਤੁਸੀਂ ਚੰਗੇ ਲੋਕ ਲੱਭਣ ਲਈ ਜਾਵੋਗੇ

ਤਾਂ ਉਹ ਤੁਹਾਨੂੰ ਬੜੀ ਹੀ ਮੁਸ਼ਕਲ ਨਾਲ ਮਿਲਣਗੇ ਪਰ ਜੇ ਤੁਸੀਂ ਬੁਰੇ ਲੋਕਾਂ ਦੀ ਗੱਲ ਕਰਨ ਤਾਂ ਉਹ ਤੁਹਾਨੂੰ ਆਮ ਹੀ ਮਿਲ ਜਾਣਗੇ।ਅੱਜ ਦੇ ਸਮਾਜ ਵਿੱਚ ਅਗਰ ਤੁਸੀਂ ਕਿਸੇ ਵੀ ਜਗ੍ਹਾ ਵੱਲ ਅਤੇ ਕਿਧਰੇ ਵੀ ਅੱਖ ਘੁਮਾ ਕੇ ਵੇਖੋਗੇ ਤਾਂ ਹਰ ਇੱਕ ਵਿਅਕਤੀ ਇੱਕ ਦੂਜੇ ਨੂੰ ਉੱਲੂ ਬਣਾਉਣ ਦੀ ਜੱਦੋ ਜਹਿਦ ਵਿੱਚ ਲੱਗਿਆ ਹੋਇਆ ਹੈ।ਪਰ ਅੱਜ ਤੁਹਾਡੇ ਸਾਹਮਣੇ ਇਹ ਵੀਡੀਓ ਦੇ ਲਿੰਕ ਵਿਚ ਅਜਿਹੀ ਵੱਡੀ ਤਾਜ਼ਾ ਅਪਡੇਟ ਲੈ ਕੇ ਹਾਜ਼ਰ ਹੋਇਆ

ਜਿੱਥੇ ਕਿ ਇਹ ਲੋਕਾਂ ਵੱਲੋਂ ਕੀਤੀਆਂ ਗਈਆਂ ਇੱਕ ਦੂਜੀ ਨਾਲ ਅਜਿਹੀਆਂ ਚੀਟਿੰਗ ਨੂੰ ਲੈ ਕੇ ਰੂਬਰੂ ਕਰਵਾਵਾਂਗੇ।ਅੱਜ ਤੁਹਾਨੂੰ ਦੱਸ ਦਈਏ ਕਿ ਆਮ ਜਨਤਾ ਦੇ ਨਾਲ ਨਾਲ ਕੁਝ ਲੋਕ ਆਪਣਿਆਂ ਨੂੰ ਵੀ ਉੱਲੂ ਬਣਾਉਣ ਦੀ ਫਰਿਆਦ ਵਿੱਚ ਲੱਗੇ ਹੁੰਦੇ ਹਨ।ਵੀਡੀਓ ਵਿੱਚ ਦਿਖਾਈ ਦੇ ਰਹੇ ਇਹ ਇੱਕ ਓਵਰ ਵਿੱਚ ਬੈਠੇ ਹੋਏ ਬੁਆਏ ਫਰੈਂਡ ਅਤੇ ਉਸ ਦੀ ਫਰੈਂਡ ਅਤੇ ਜੋ ਊਬਰ ਗੱਡੀ ਚਲਾ ਰਿਹਾ ਹੈ ਉਹ ਉਸੇ ਲੜਕੀ ਦਾ ਪਤੀ ਹੈ।ਪਰ ਤੁਹਾਨੂੰ ਦੱਸਦੀਏ ਕਿ ਉਸ ਲੜਕੀ ਨੂੰ ਅਤੇ ਉਸ ਦੇ ਆ ਸ਼ ਕ ਨੂੰ ਕੁਝ ਅਜਿਹਾ ਪਤਾ ਪਤਾ ਨਹੀਂ ਹੈ।

ਕਿ ਉਹ ਉਸੇ ਦਾ ਪਤੀ ਹੈ ਪਰ ਉਸ ਦੇ ਪਤੀ ਨੇ ਦੂਜੀ ਆਵਾਜ਼ ਵਿਚ ਗੱਲ ਕਰਦਿਆਂ ਦੌਰਾਨ ਉਨ੍ਹਾਂ ਤੋਂ ਕੁਝ ਅਜਿਹੇ ਸਵਾਲ ਪੁੱਛੇ ਕਿ ਤੁਹਾਡੇ ਸੰਬੰਧ ਨੂੰ ਕਿੰਨਾ ਸਮਾਂ ਹੋ ਚੁੱਕਿਆ ਹੈ।ਉਨ੍ਹਾਂ ਨੇ ਵੀ ਬਿਨਾਂ ਨਾ ਸਮਝੇ ਦੱਸਿਆਂ ਹੀ ਸਾਰਾ ਕੁਝ ਦੱਸ ਦਿੱਤਾ ਅਤੇ ਤੁਹਾਨੂੰ ਦੱਸਦੀ ਕਿ ਉਹ ਉਸ ਉਪਰ ਗੱਡੀ ਚਲਾਉਣ ਵਾਲੇ ਵਿਅਕਤੀ ਨੇ ਉਨ੍ਹਾਂ ਦੇ ਬਿਨਾਂ ਪੁੱਛੇ ਦੱਸੇ ਹੀ ਉਸ ਨੂੰ ਉਸਦੇ ਘਰ ਮੂਹਰੇ ਖੜ੍ਹਾ ਦਿੱਤਾ ਅਤੇ ਉਹ ਹੈਰਾਨ ਹੋ ਗੇਏ ਕੀ ਉਹ ਇਨ੍ਹਾਂ ਦੇ ਘਰ ਨੂੰ ਕਿਵੇਂ ਜਾਣ ਸਕਦਾ ਹੈ ਅਤੇ ਜਦੋਂ ਉਹ ਗੱਡੀ ਚਲਾਉਣ ਵਾਲਾ ਵਿਅਕਤੀ ਪਿੱਛੇ ਨੂੰ ਪਲਟਦਾ ਹੈ ਤਾਂ ਉਸ ਦੀ ਪਤਨੀ ਅਤੇ ਉਸ ਦਾ ਆ ਸ਼ ਕ ਹੈਰਾਨ ਰਹਿ ਜਾਂਦੇ ਹਨ।

ਅਤੇ ਇਕ ਹੋਰ ਅੱਜ ਅਪਡੇਟ ਸਾਹਮਣੇ ਨਿਕਲ ਗਈ ਇੱਥੇ ਜੇਕਰ ਤੁਹਾਨੂੰ ਪਤਾ ਹੀ ਹੈ ਕਿ ਹੁਣ ਸਾਰੀ ਸਕੂਲ ਵਾਲੇ ਬੱਚਿਆਂ ਦੇ ਆਨਲਾਈਨ ਪੇਪਰ ਹੋ ਰਹੇ ਹਨ ।ਅਤੇ ਉਨ੍ਹਾਂ ਦਾ ਜਦੋਂ ਸਾਰੀ ਕਲਾਸ ਦਾ ਆਨਲਾਈਨ ਪੇਪਰ ਹੋ ਰਿਹਾ ਸੀ ਤਾਂ ਉਨ੍ਹਾਂ ਵਿਚੋਂ ਇਕ ਨੇ ਚੀਟਿੰਗ ਕਰਨ ਦੀ ਕੋਸ਼ਿਸ਼ ਕੀਤੀ ਅਤੇ ਉਸ ਨੇ ਆਪਣੇ ਫੋਨ ਦਾ ਮਾਇਕ ਨਾਂ ਬੰਦ ਕਰਦਿਆਂ ਇਕ ਲੜਕੀ ਕੋਲੋਂ ਸਵਾਲ ਪੁੱਛੇ ਅਤੇ ਉਸ ਲੜਕੀ ਨੇ ਵੀ ਨੇ ਵੀ ਇਸ ਗੱਲ ਦੀ ਪ੍ਰਵਾਹ ਨਾ ਕਰਦਿਆਂ ਹੋਇਆਂ ਕਿ ਉਸਦੇ ਅਧਿਆਪਕਾਂ ਨੂੰ ਪਤਾ ਲੱਗ ਜਾਵੇਗਾ ਪਰ

ਉਹ ਉਸ ਦੇ ਸਵਾਲਾਂ ਦੇ ਜਵਾਬ ਦੇਣ ਲੱਗੀ ਅਤੇ ਉਨ੍ਹਾਂ ਦੇ ਅਧਿਆਪਕਾਂ ਨੂੰ ਇਸ ਨਕਲ ਮਾਰਨ ਦਾ ਪਤਾ ਲੱਗ ਜਾਂਦਾ ਹੈ।ਅਤੇ ਉਸ ਲੜਕੀ ਅਤੇ ਲੜਕੇ ਨਾਲ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਂਦੀ ਹੈ ਇਹ ਸਾਰੀ ਜਾਣਕਾਰੀ ਤੁਹਾਡੇ ਅੱਗੇ ਸੀ ਵੀਡੀਓ ਦੇ ਆਧਾਰ ਤੇ ਦੇ ਰਹੇ ਹਾਂ ਹੋਰ ਵਧੇਰੇ ਜਾਣਕਾਰੀ ਪ੍ਰਾਪਤ ਕਰਨ ਲਈ ਥੱਲੇ ਇੱਕ ਵੀਡੀਓ ਦਾ ਲਿੰਕ ਦਿੱਤਾ ਗਿਆ ਹੈ ਉਸ ਉੱਤੇ ਕਲਿੱਕ ਕਰੋ।

ਇਸ ਤਰ੍ਹਾਂ ਦੀਆਂ ਹੋਰ ਖ਼ਬਰਾਂ ਜਾਣਨ ਲਈ ਤੁਸੀਂ ਇਸ ਵੀਡੀਓ ਨੂੰ ਪੂਰਾ ਦੇਖ ਸਕਦੇ ਹੋ ਤਾਂ ਜੋ ਤੁਸੀਂ ਹਰ ਇਕ ਨਵੀਂ ਅਪਡੇਟ ਨਾਲ ਜੁੜੇ ਰਹੋ।
ਆਪਣੀ ਰਾਇ ਸਾਨੂੰ ਕੁਮੈਂਟ ਕਰਕੇ ਦੇ ਸਕਦੇ ਹੋ ਅਸੀਂ ਤੁਹਾਡੇ ਲਈ ਹਰ ਰੋਜ਼ ਇਸ ਤਰ੍ਹਾਂ ਦੀਆਂ ਚੰਗੀਆਂ ਮਾੜੀਆਂ ਅਤੇ ਨਵੀਆਂ ਖ਼ਬਰਾਂ ਲੈ ਕੇ ਆਉਂਦੇ ਰਹਿੰਦੇ ਹਾਂ।ਤਾਂ ਦੋਸਤੋ ਜੋ ਤੁਸੀਂ ਵੀਡੀਓ ਕਲਿੱਪ ਹੁਣੀ ਦੇਖੀ ਹੈ ਕਿ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਉਹ ਵੀਡੀਓ ਕਲਿੱਪ ਨਾਲ ਅਸੀਂ ਹਮੇਸ਼ਾ ਤੁਹਾਨੂੰ ਸਹੀ ਜਾਣਕਾਰੀ ਦੇਣ ਦੀ ਪੂਰੀ ਕੋਸ਼ਿਸ਼ ਕਰਦੇ ਹਾਂ ਸਾਡੇ ਨਾਲ ਜੁੜੇ ਰਹਿਣ ਲਈ ਸਾਡੀ ਪੇਜ ਦੇ ਨਾਲ ਇਸੇ ਤਰ੍ਹਾਂ ਬਣੇ ਰਹੋ ਕਿਉਂਕਿ ਅਸੀਂ ਹਮੇਸ਼ਾ ਸਹੀ ਜਾਣਕਾਰੀ ਤੁਹਾਡੇ ਅੱਗੇ ਲੈ ਕੇ ਆਉਂਦੇ ਹਨ ਅਤੇ ਤੁਹਾਡੇ ਨਾਲ ਅਸੀਂ ਹਰ ਇੱਕ ਖ਼ਬਰ ਸਾਂਝੀ ਕਰਦੇ ਹਾਂ ਸਾਡੇ ਨਾਲ ਜੁੜੇ ਰਹਿਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਅਤੇ ਜੇ ਤੁਹਾਨੂੰ ਸਾਡੀਆਂ ਵੀਡਿਓਜ਼ ਪਸੰਦ ਆਈਆਂ ਤਾਂ ਪੇਜ ਨੂੰ ਲਾਇਕ ਜ਼ਰੂਰ ਕਰਿਓ ਧੰਨਵਾਦ ਜੀ

Leave a Reply

Your email address will not be published.