ਪਤਨੀ ਨੇ ਪ੍ਰੇਮਿਕਾ ਨਾਲ ਰੰਗੇ ਹੱਥੀਂ ਫੜਿਆ ਪਤੀ,ਬੱਸ ਅੱਡੇ ‘ਚ ਹੋਈ ਝੜਪ ਸ਼ੁਰੂ !

Uncategorized

ਜਿਵੇਂ ਕਿ ਤੁਹਾਨੂੰ ਪਤਾ ਹੀ ਹੈ ਕਿ ਸੋਸ਼ਲ ਮੀਡੀਆ ਇਕ ਅਜਿਹਾ ਪਲੇਟਫਾਰਮ ਬਣ ਚੁੱਕਾ ਹੈ ਜਿੱਥੇ ਕਿ ਸਮਾਜ ਵਿੱਚ ਹੋ ਰਹੀਆਂ ਕੁਝ ਅਜਿਹੀਆਂ ਗਤੀਵਿਧੀਆਂ ਨੂੰ ਲੈ ਕੇ ਆਏ ਦਿਨ ਹੀ ਵੀਡੀਓ ਚਰਚਾ ਦਾ ਵਿਸ਼ਾ ਬਣਦੀਆਂ ਹਨ ਖ਼ਬਰ ਸ਼ੁਰੂ ਕਰਨ ਤੋਂ ਪਹਿਲਾਂ ਅਗਰ ਤੁਸੀਂ ਪਹਿਲੀ ਵਾਰ ਸਾਡੇ ਪੇਜ ਤੇ ਆਈ ਹੁਣ ਤਾਂ ਲਾਇਕ ਦਾ ਬਟਨ ਜ਼ਰੂਰ ਦਿਵਾਇਓ ਤਾਂ ਜੋ ਤੁਹਾਨੂੰ ਇਨ੍ਹਾਂ ਵੱਡੀਆਂ ਖ਼ਬਰਾਂ ਬਾਰੇ ਜਾਣਕਾਰੀ ਦਿੰਦੇ ਰਹੀਏ ।ਦੋਸਤੋ ਤੋਂ ਨਮਸਤੇ ਕਿ ਅਕਸਰ ਹੀ ਸਾਡੇ ਸਮਾਜ ਵਿੱਚ ਘਰ ਦੇ ਲੜਾਈ ਝਗੜਿਆਂ ਦੇ ਮਾਮਲਿਆਂ ਨੂੰ ਲੈ ਕੇ ਆਏ

ਦਿਨ ਹੀ ਕੁਝ ਨਾ ਕੁਝ ਨਵਾਂ ਵੇਖਣ ਨੂੰ ਮਿਲਦਾ ਹੈ ਅਜਿਹਾ ਹੀ ਇਕ ਇਸ ਵੀਡੀਓ ਵਿੱਚ ਦਿਖਾਈ ਦੇ ਹੈ ਜਿਥੇ ਕਿ ਇਕ ਮੁਕਤਸਰ ਸਾਹਿਬ ਦੇ ਬੱਸ ਅੱਡੇ ਵਿੱਚ ਦੋ ਔਰਤਾਂ ਆਪਸ ਵਿੱਚ ਗੁੱਥਮ ਗੁੱਥੀ ਹੁੰਦੀਆਂ ਹੋਈਆਂ ਅਤੇ ਲੜਾਈ ਝਗੜੇ ਇੰਨੀ ਜ਼ਿਆਦਾ ਵਧ ਚੁੱਕੇ ਸਨ ਕਿ ਉਹ ਆਪਸ ਵਿੱਚ ਇੱਕ ਦੂਜੀ ਨੂੰ ਕੁੱਟ ਮਾਰ ਰਹੀਆਂ ਸਨ,ਅਤੇ ਗਾਲ੍ਹਾਂ ਵੀ ਕੱਢ ਰਹੀਆਂ ਸਨ ।ਮਿਲੀ ਜਾਣਕਾਰੀ ਮੁਤਾਬਕ ਦੱਸਿਆ ਜਾ ਰਿਹਾ ਹੈ ਕਿ ਇਨ੍ਹਾਂ ਦੇ ਆਪਸੀ ਲੜਾਈ ਝਗੜੇ ਦਾ ਕਾਰਨ ਹੈ,

ਇਕ ਔਰਤ ਦੇ ਪਤੀ ਦਾ ਕਿਸੇ ਹੋਰ ਦੂਜੀ ਔਰਤ ਨਾਲ ਨਾਜਾਇਜ਼ ਸਬੰਧ ਬਣਾਉਣ ਤੋਂ ਤੁਹਾਨੂੰ ਦੱਸ ਦੇਈਏ ਕਿ ਜਦੋਂ ਉਸ ਔਰਤ ਨੂੰ ਆਪਣੇ ਪਤੀ ਨੂੰ ਕਿਸੇ ਹੋਰ ਦੂਜੀ ਔਰਤ ਨਾਲ ਬੱਸ ਅੱਡੇ ਦੇ ਵਿੱਚ ਵੇਖਿਆ ਤਾਂ ਉਸ ਨੇ ਉਦੋਂ ਹੀ ਉਨ੍ਹਾਂ ਉੱਤੇ ਅਜਿਹੀ ਕਾਰਵਾਈ ਕੀਤੀ ਅਤੇ ਬੋਲਣਾ ਸ਼ੁਰੂ ਕਰ ਦਿੱਤਾ ਅਤੇ ਉਥੋਂ ਉਹ ਉਸ ਦਾ ਪਤੀ ਭੱਜ ਗਿਆ ਤੇ ਉਸ ਅੌਰਤ ਨੂੰ ਉਸ ਨੇ ਫੜ ਕੇ ਕੁੱਟਿਆ ਮਾਰਿਆ ਤੇ ਆਪਸੀ ਕੁਝ ਵੱਡੇ ਕਲੇਸ਼ ਵਧਦੇ ਗਏ ਅਤੇ ਕੁਝ ਅਜਿਹੀਆਂ ਗੱਲਾਂ ਵੀ ਆਪਸ ਵਿੱਚ ਬੋਲੀਆਂ

ਅਤੇ ਉੱਥੋਂ ਦੇ ਲੋਕਾਂ ਨੇ ਉਨ੍ਹਾਂ ਨੂੰ ਬੜਾ ਹੀ ਛੁਡਾਉਣ ਦੀ ਕੋਸ਼ਿਸ਼ ਕੀਤੀ ਪਰ ਉਹ ਨਾ ਟਲਿਆ ਅਤੇ ਇੱਕ ਦੂਜੇ ਨੂੰ ਮਾਰਦੀਆਂ ਰਹੀਆਂ’ਅਤੇ ਤੁਹਾਨੂੰ ਦੱਸਦੀ ਕਿ ਉਨ੍ਹਾਂ ਦੀ ਇਸ ਕਲੇਸ਼ ਦੀ ਵਜ੍ਹਾ ਇਹੀ ਸੀ ਕਿ ਉਸ ਔਰਤ ਦੇ ਪਤੀ ਦੇ ਸਬੰਧ ਕੁਝ ਲੰਮੇ ਸਮੇਂ ਤੋਂ ਉਸ ਅੌਰਤ ਨਾਲ ਸਨ ਅਤੇ ਜਦ ਉਸ ਔਰਤ ਨੂੰ ਪਤਾ ਲੱਗਿਆ ਤਾਂ ਉਸੇ ਟਾਈਮ ਹੀ ਉਸ ਨੇ ਉਨ੍ਹਾਂ ਤੇ ਵੱਡੀ ਕਾਰਵਾਈ ਕੀਤੀ ਅਤੇ ਉਸ ਅੌਰਤ ਨੇ ਦੱਸਿਆ ਕਿ ਮੇਰੇ ਇਕ ਬੇਟਾ ਅਤੇ ਬੇਟੀ ਹੈ।ਇਸੇ ਮਾਮਲੇ ਨੂੰ ਲੈ ਕੇ

ਸਾਡਾ ਕੇਸ ਅਦਾਲਤ ਵਿੱਚ ਚੱਲ ਰਿਹਾ ਹੈ ਜੋ ਕਿ ਉਸ ਦੇ ਪਤੀ ਨੇ ਉਸ ਤੋਂ ਤਲਾਕ ਲੈਣ ਲਈ ਉਸ ਤੇ ਇਹ ਦੋਸ਼ ਲਗਾਏ ਹਨ ਪਰ ਉਸ ਔਰਤ ਨੇ ਦੱਸਿਆ ਕਿ ਉਸ ਦਾ ਪਤੀ ਉਸ ਨੂੰ ਕੁੱ ਟ ਦਾ ਮਾ ਰ ਦਾ ਰਹਿੰਦਾ ਹੈ,ਅਤੇ ਨਾ ਜਾ ਇਜ਼ ਸ ਬੰ ਧ ਬਣਾ ਕੇ ਕਿਸੇ ਹੋਰ ਔਰਤ ਨਾਲ ਰਹਿੰਦਾ ਹੈ ,ਦੋਸਤੋ ਤੁਹਾਨੂੰ ਦੱਸ ਦਈਏ ਕਿ ਸਾਡੇ ਸਮਾਜ ਵਿੱਚ ਆਏ ਦਿਨ ਹੀ ਕੁਝ ਨਾ ਕੁਝ ਨਵੇਂ ਅਜਿਹੇ ਮਾਮਲੇ ਆਉਂਦੇ ਹੀ ਰਹਿੰਦੇ ਹਨ ਜਿਹੜੀ ਕਿ ਸੋਸ਼ਲ ਮੀਡੀਆ ਉੱਤੇ ਬੜਾ ਹੀ ਚਰਚਾ ਦਾ ਵਿਸ਼ਾ ਬਣਦੇ ਹਨ

ਇਕ ਅਜਿਹਾ ਹੀ ਇਹ ਮਾਮਲਾ ਹੈ ਅਤੇ ਤੁਹਾਨੂੰ ਦੱਸਦੀ ਕਿ ਜਦੋਂ ਹੀ ਇਸ ਦੀ ਭਣਕ ਉਸ ਔਰਤ ਨੂੰ ਲੱਗਦੀ ਹੈ ਤਾਂ ਉਹ ੳੁੱਤੇ ਬਖੇਡ਼ਾ ਖਡ਼੍ਹਾ ਕਰ ਲੈਂਦੀ ਹੈ।ਅਤੇ ਉਸ ਔਰਤ ਨੂੰ ਕੁੱਟਣ ਮਾਰਨ ਲੱਗ ਜਾਂਦੀ ਹੈ ਅਤੇ ਆਪਸ ਵਿੱਚ ਕਲੇਸ਼ ਵਧ ਜਾਂਦਾ ਹੈ।ਅਤੇ ਉਹੋ ਔਰਤ ਹੁਣ ਇਨਸਾਫ ਚਾਹੁੰਦੀ ਹੈ ਅਤੇ ਪ੍ਰਸ਼ਾਸਨ ਅੱਗੇ ਹੀ ਮੰਗ ਕਰਦੀ ਹੈ ਕਿ ਉਸਦੇ ਪਤੀ ਉੱਤੇ ਪੂਰੀ ਕਾਰਵਾਈ ਕੀਤੀ ਜਾਵੇ ਇਹ ਸਾਰੀ ਜਾਣਕਾਰੀ ਤੁਹਾਡੇ ਅੱਗੇ ਅਸੀਂ ਵੀਡੀਓ ਦੇ ਆਧਾਰ ਤੇ ਦੇ ਰਹੇ ਹਾਂ ਹੋਰ ਵਧੇਰੇ ਜਾਣਕਾਰੀ ਪ੍ਰਾਪਤ ਕਰਨ ਲਈ ਥੱਲੇ ਇੱਕ ਵੀਡੀਓ ਦਾ ਲਿੰਕ ਦਿੱਤਾ ਗਿਆ ਹੈ ਉਸ ਉ ੱਤੇ ਕਲਿੱਕ ਕਰੋ।

ਇਸ ਤਰ੍ਹਾਂ ਦੀਆਂ ਹੋਰ ਖ਼ਬਰਾਂ ਜਾਣਨ ਲਈ ਤੁਸੀਂ ਇਸ ਵੀਡੀਓ ਨੂੰ ਪੂਰਾ ਦੇਖ ਸਕਦੇ ਹੋ ਤਾਂ ਜੋ ਤੁਸੀਂ ਹਰ ਇਕ ਨਵੀਂ ਅਪਡੇਟ ਨਾਲ ਜੁੜੇ ਰਹੋ।
ਆਪਣੀ ਰਾਇ ਸਾਨੂੰ ਕੁਮੈਂਟ ਕਰਕੇ ਦੇ ਸਕਦੇ ਹੋ ਅਸੀਂ ਤੁਹਾਡੇ ਲਈ ਹਰ ਰੋਜ਼ ਇਸ ਤਰ੍ਹਾਂ ਦੀਆਂ ਚੰਗੀਆਂ ਮਾੜੀਆਂ ਅਤੇ ਨਵੀਆਂ ਖ਼ਬਰਾਂ ਲੈ ਕੇ ਆਉਂਦੇ ਰਹਿੰਦੇ ਹਾਂ।ਤਾਂ ਦੋਸਤੋ ਜੋ ਤੁਸੀਂ ਵੀਡੀਓ ਕਲਿੱਪ ਹੁਣੀ ਦੇਖੀ ਹੈ ਕਿ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਉਹ ਵੀਡੀਓ ਕਲਿੱਪ ਨਾਲ ਅਸੀਂ ਹਮੇਸ਼ਾ ਤੁਹਾਨੂੰ ਸਹੀ ਜਾਣਕਾਰੀ ਦੇਣ ਦੀ ਪੂਰੀ ਕੋਸ਼ਿਸ਼ ਕਰਦੇ ਹਾਂ ਸਾਡੇ ਨਾਲ ਜੁੜੇ ਰਹਿਣ ਲਈ ਸਾਡੀ ਪੇਜ ਦੇ ਨਾਲ ਇਸੇ ਤਰ੍ਹਾਂ ਬਣੇ ਰਹੋ ਕਿਉਂਕਿ ਅਸੀਂ ਹਮੇਸ਼ਾ ਸਹੀ ਜਾਣਕਾਰੀ ਤੁਹਾਡੇ ਅੱਗੇ ਲੈ ਕੇ ਆਉਂਦੇ ਹਨ ਅਤੇ ਤੁਹਾਡੇ ਨਾਲ ਅਸੀਂ ਹਰ ਇੱਕ ਖ਼ਬਰ ਸਾਂਝੀ ਕਰਦੇ ਹਾਂ ਸਾਡੇ ਨਾਲ ਜੁੜੇ ਰਹਿਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਅਤੇ ਜੇ ਤੁਹਾਨੂੰ ਸਾਡੀਆਂ ਵੀਡਿਓਜ਼ ਪਸੰਦ ਆਈਆਂ ਤਾਂ ਪੇਜ ਨੂੰ ਲਾਇਕ ਜ਼ਰੂਰ ਕਰਿਓ ਧੰਨਵਾਦ ਜੀ

Leave a Reply

Your email address will not be published.