800 ਤੋ ਵੱਧ ਮੈਸੇਜ ਭੇਜੇ ਚੈਨਲ ਨੂੰ ਪਾਸਟਰ ਦਾ ਨੰਬਰ ਸਮਝ ਪਰ ਅੱਗੋਂ ਨਿਕਲਿਆ ਪੱਤਰਕਾਰ ਫਿਰ ਲੱਗਿਆ ਰੋਣ

ਸੋਸ਼ਲ ਮੀਡੀਆ ਦੇ ਚੈਨਲ ਪੰਜਾਬੀ ਲੋਕ ਚੈਨਲ ਦੇ ਉੱਤੇ ਇੱਕ ਵੀਡੀਓ ਦਿੱਤੀ ਗਈ ਹੈ ਜਿਸ ਦੇ ਵਿੱਚ ਇੱਕ ਵਿਅਕਤੀ ਦੇ ਵੱਲੋਂ ਅੱਠ ਸੌ ਤੋਂ ਵੱਧ ਮੈਸੇਜ ਚੈਨਲ ਦੇ ਨੰਬਰ ਤੇ ਹੀ ਭੇਜ ਦਿੱਤੇ ਜਾਂਦੇ ਹਨ ਜਦੋਂ ਇਸ ਵਿਅਕਤੀ ਦੇ ਨਾਲ ਫੋਨ ਤੇ ਗੱਲ ਕੀਤੀ ਜਾਂਦੀ ਹੈ ਤਾਂ ਉਹ ਵਿਅਕਤੀ ਅੱਗੋਂ ਕਿਸੇ ਦੀ ਨਹੀਂ ਸੁਣਦਾ ਤੇ ਕਹਿੰਦਾ ਹੈ ਕਿ ਉਸ ਦੇ ਵੱਲੋਂ ਇਹ ਮੈਸੇਜ ਪ੍ਰਸ਼ਾਸਨ ਨੂੰ ਸੁਣਾਏ ਜਾਣ ਤੇ ਉਸ ਦੇ ਘਰ ਪ੍ਰਸ਼ਾਸਨ ਲੈ ਕੇ ਉਹ ਬੰਦਾ ਆ ਜਾਵੇ ਤੇ ਇਹ ਮੈਸੇਜ ਉਸ ਨੇ ਪਾਸਟਰ ਨੂੰ ਭੇਜੇ ਹਨ ਉਸ ਦਾ ਕਹਿਣਾ ਹੈ ਕਿ ਉਨ੍ਹਾਂ ਦੇ ਵੱਲੋਂ ਸਿੱਖਾਂ ਨੂੰ ਕਾਫ਼ੀ ਕੁਝ ਅਜਿਹਾ ਬੋਲਿਆ ਜਾਂਦਾ ਹੈ ਅਜੋਕੀ ਨਾ ਸਹਿਣ ਵਾਲਾ ਹੁੰਦਾ ਹੈ ਅਤੇ ਉਸ ਬੰਦੇ ਦਾ ਕਹਿਣਾ ਹੈ ਕਿ ਉਸ ਨੂੰ ਨਹੀਂ ਸੀ ਪਤਾ ਕਿ ਇਹ

ਨੰਬਰ ਕਿਸ ਦਾ ਹੈ ਪਰ ਉਸ ਨੇ ਇਹ ਗਲਤੀ ਨਾਲ ਮੈਸੇਜ ਭੇਜ ਦਿੱਤੇ ਪਰ ਜਦੋਂ ਇਸ ਵਿਅਕਤੀ ਦੇ ਬੰਨੋ ਗੱਲਬਾਤ ਕੀਤੀ ਜਾਂਦੀ ਹੈ ਤੇ ਗੱਲਬਾਤ ਕਰਦੇ ਭਾਰਤ ਦੇ ਵਿੱਚ ਜਦੋਂ ਥਲੀ ਦੇ ਵੱਲੋਂ ਦੱਸਿਆ ਜਾਂਦਾ ਹੈ ਕਿ ਥੋੜ੍ਹੀ ਬੋਲ ਰਿਹਾ ਹੈ ਤਾਂ ਇਹ ਵਿਅਕਤੀ ਕਾਫੀ ਜ਼ਿਆਦਾ ਭਾਵੁਕ ਹੋ ਜਾਂਦਾ ਹੈ ਉਸਦੇ ਵੱਲੋਂ ਦੱਸਿਆ ਜਾਂਦਾ ਹੈ ਕਿ ਉਹ ਥੈਲੀ ਦਾ ਪਿਛਲੇ ਤਿੰਨ ਸਾਲਾਂ ਤੋਂ ਨੰਬਰ ਲਾ ਰਿਹਾ ਏ ਪਰ ਨੰਬਰ ਨਹੀਂ ਮਿਲ ਰਿਹਾ ਅਤੇ ਨਾ ਹੀ ਥਲੀ ਉਸ ਨੂੰ ਕਦੇ ਮਿਲਿਆ ਈ ਥਲੀ ਉਸਦੇ ਲਈ ਟਾਇਮ ਕੱਢੇ ਤੇ ਉਸ ਨੂੰ ਮਿਲੇ ਇੰਨਾ ਹੀ ਨਹੀਂ ਉਸ ਵਿਅਕਤੀ ਦੇ ਦੁਆਰਾ ਇਹ ਵੀ ਕਿਹਾ ਜਾਂਦਾ ਹੈ ਕਿ ਉਸ ਨੂੰ ਨਹੀਂ ਸੀ ਉਮੀਦ ਕਿ ਉਸ ਦੀ ਕਦੇ ਖਲੀ ਨਾਲ ਗੱਲਬਾਤ ਹੋਵੇਗੀ ਪਰ

ਪਾਸਟਰ ਦਾ ਨੰਬਰ ਮੰਗਦਾ ਹੈ ਤਕ ਪੱਤਰਕਾਰਾਂ ਦੇ ਵੱਲੋਂ ਵੀ ਕਿਹਾ ਜਾਂਦਾ ਹੈ ਕਿ ਉਹਨਾ ਕੋਲ ਕਿਸੇ ਪਾਸਟਰ ਦਾ ਨੰਬਰ ਨਹੀਂ ਹੈ ਇਹ ਵਿਅਕਤੀ ਕਹਿੰਦਾ ਹੈ ਕਿ ਉਸ ਦੀ ਛੇ ਕਿੱਲੇ ਜੋ ਪੈਲੀ ਐ ਉਹ ਵੀ ਖਾਧੀ ਏ ਦੂਜੇ ਹੋਰ ਪਲਾਟ ਵਗੈਰਾ ਪੈਸੇ ਵਗੈਰਾ ਵੀ ਖਾ ਲਏ ਗਏ ਪਰ ਉਸ ਨੂੰ ਕਦੇ ਵੀ ਕੁਝ ਵਾਪਸ ਨਹੀਂ ਮਿਲਿਆ ਉਨ੍ਹਾਂ ਇਸ ਬਾਬਤ ਉਨ੍ਹਾਂ ਦੀ ਹੋਰ ਕੀ ਗੱਲਬਾਤ ਹੋਈ ਤੁਸੀਂ ਨੀਚੇ ਦਿੱਤੇ ਗਏ ਵੀਡੀਓ ਦੇ ਲਿੰਕ ਤੇ ਕਲਿੱਕ ਕਰ ਕੇ ਇਸ ਸਬੰਧੀ ਸਾਰੀ ਜਾਣਕਾਰੀ ਇਕੱਠਾ ਕਰ ਸਕਦੇ ਹੋ

ਇਹ ਜਾਣਕਾਰੀ ਅਸੀਂ ਵੀਡੀਓ ਦੇ ਆਧਾਰ ਤੇ ਦਿੱਤੀ ਹੈ ਇਸ ਵੀਡੀਓ ਨੂੰ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀਂ ਹੈ ਅਸੀਂ ਸਿਰਫ਼ ਇਹ ਜਾਣਕਾਰੀ ਤੁਹਾਡੇ ਨਾਲ ਅੱਗੇ ਸ਼ੇਅਰ ਕਰ ਰਹੇ ਹਾਂ ਸਾਡੇ ਪੇਜ ਤੇ ਆਉਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਅਸੀਂ ਤੁਹਾਡੇ ਲਈ ਇਸੇ ਤਰ੍ਹਾਂ ਦੀਆਂ ਹੋਰ ਵੀ ਜਾਣਕਾਰੀਆਂ ਲੈ ਕੇ ਤੁਹਾਡੇ ਸਾਹਮਣੇ ਹਾਜ਼ਰ ਹੁੰਦੇ ਰਹਾਂਗੇ ਮਿਲਦੇ ਹਾਂ ਇਕ ਨਵੀਂ ਖਬਰ ਦੇ ਨਾਲ ਉਦੋਂ ਤੱਕ ਦੇ ਲਈ ਧੰਨਵਾਦ ਨਵੀਂਆਂ ਤੇ ਤਾਜ਼ੀਆਂ ਖ਼ਬਰਾਂ ਸਭ ਤੋਂ ਪਹਿਲਾਂ ਦੇਖਣ ਦੇ ਲਈ ਸਾਡੇ ਪੇਜ ਨੂੰ ਲਾਈਕ ਕਰੋ ਜੀ ਅਸੀਂ ਤੁਹਾਡੇ ਲਈ ਹਮੇਸ਼ਾ ਨਵੀਆਂ ਤੇ ਤਾਜ਼ੀਆਂ ਖ਼ਬਰਾਂ ਲੈ ਕੇ ਸਾਹਮਣੇ ਹਾਜ਼ਰ ਹੁੰਦੇ ਰਹਾਂਗੇ

ਜੇਕਰ ਤੁਸੀਂ ਚਾਹੁੰਦੇ ਹੋ ਕਿ ਅਸੀਂ ਤੁਹਾਡੇ ਲਈ ਇਸੇ ਤਰ੍ਹਾਂ ਦੇ ਹੋਰ ਵੀ ਆਰਟੀਕਲ ਲੈ ਕੇ ਆਈਏ ਤਾਂ ਕ੍ਰਿਪਾ ਕਰਕੇ ਆਰਟੀਕਲ ਨੂੰ ਪਸੰਦ ਅਤੇ ਸਾਂਝਾ ਕਰੋ ਅਸੀਂ ਹਮੇਸ਼ਾ ਤੁਹਾਨੂੰ ਸਹੀ ਅਤੇ ਸਹੀ ਜਾਣਕਾਰੀ ਦੇਣ ਦੀ ਪੂਰੀ ਕੋਸ਼ਿਸ਼ ਕਰਦੇ ਹਾਂ ਸਾਡੇ ਨਾਲ ਜੁੜੇ ਰਹਿਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ,ਸਾਡੀ ਪੇਜ ਦੇ ਨਾਲ ਇਸੇ ਤਰ੍ਹਾਂ ਬਣੇ ਰਹੋ ਕਿਉਂਕਿ ਅਸੀਂ ਹਮੇਸ਼ਾ ਸਹੀ ਜਾਣਕਾਰੀ ਤੁਹਾਡੇ ਅੱਗੇ ਲੈ ਕੇ ਆਉਂਦੇ ਹਾਂ ਅਤੇ ਤੁਹਾਡੇ ਨਾਲ ਹਰ ਇਕ ਖਬਰ ਅਸੀਂ ਸਾਂਝੀ ਕਰਦੇ ਹਾਂ ਸਾਡੇ ਪੇਜ ਤੇ ਆਉਣ ਲਈ ਤੁਹਾਡਾ ਬਹੁਤ ਬਹੁਤ ਹੀ ਜ਼ਿਆਦਾ ਧੰਨਵਾਦ ਕਰਦੇ ਹਨ ਜੇਕਰ ਸਾਡਾ ਆਰਟੀਕਲ ਚੰਗਾ ਲੱਗਿਆ ਹੋਵੇ ਤਾਂ ਪੇਜ ਨੂੰ ਲਾਇਕ ਜਰੂਰ ਕਰ ਲਓ

Leave a Reply

Your email address will not be published. Required fields are marked *