Breaking News
Home / खबरे / ਕੈਪਟਨ ਨੇ ਕਿਸਾਨਾਂ ਲਈ ਲਿਆ ਬਹੁਤ ਵੱਡਾ ਫੈਸਲਾ

ਕੈਪਟਨ ਨੇ ਕਿਸਾਨਾਂ ਲਈ ਲਿਆ ਬਹੁਤ ਵੱਡਾ ਫੈਸਲਾ

ਕਿਸਾਨਾਂ ਦੇ ਵੱਲੋਂ ਜਿੱਥੇ ਮੋਦੀ ਦੇ ਬਣਾਏ ਗਏ ਕਾਲੇ ਕਾਨੂੰਨਾਂ ਦਾ ਲਗਾਤਾਰ ਧਰਨੇ ਪ੍ਰਦਰਸ਼ਨ ਰਾਹੀਂ ਵਿਰੋਧ ਕੀਤਾ ਜਾ ਰਿਹਾ ਹੈ ਉਥੇ ਹੀ ਹੁਣ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਕੱਲ੍ਹ ਨੂੰ ਗਿਆਰਾਂ ਵਜੇ ਕਿਸਾਨਾਂ ਦੇ ਨਾਲ ਮੁਲਾਕਾਤ ਕਰਨ ਗਏ ਜਿੱਥੇ ਕਿਸਾਨਾਂ ਦੇ ਵੱਲੋਂ ਆਪਣੇ ਖੇਤੀ ਕਾਨੂੰਨ ਰੱਦ ਕਰਾਉਣ ਨੂੰ ਲੈ ਕੇ ਹਰੇਕ ਕੋਸ਼ਿਸ਼ ਕੀਤੀ ਜਾ ਰਹੀ ਹੈ ਉਥੇ ਹੀ ਦੂਜੇ ਪਾਸੇ ਕੇਂਦਰ ਸਰਕਾਰ ਦੇ ਵੱਲੋਂ ਅੜੀਅਲ ਰਵੱਈਆ ਅਪਨਾਇਆ ਗਿਆ ਹੈ ਕੈਪਟਨ ਅਮਰਿੰਦਰ ਸਿੰਘ ਦਾ ਕਹਿਣਾ ਹੈ ਕਿ ਪੰਜਾਬ ਨੂੰ ਇਸ ਦਾ ਖਮਿਆਜ਼ਾ ਭੁਗਤਣਾ ਪੈ ਰਿਹਾ ਹੈ ਪੰਜਾਬ ਦੇ ਖੇਤੀਬਾੜੀ ਵਿਭਾਗ ਦੇ ਨਾਲ ਹੋਰ ਫੈਕਟਰੀਆਂ ਨੂੰ ਵੀ ਕਾਫੀ ਨੁਕਸਾਨ ਹੋ ਰਿਹਾ ਹੈ

ਕਿਉਂਕਿ ਜੇਕਰ ਮਾਲ ਗੱਡੀਆਂ ਚੱਲਣ ਤਾਂ ਮਾਲ ਦੀ ਸਪਲਾਈ ਹੋਵੇ ਅਤੇ ਸਾਰੇ ਉਦਯੋਗਿਕ ਢਾਂਚੇ ਮੁੜ ਤੋਂ ਚੱਲ ਸਕਣ ਪਰ ਦੂਜੇ ਪਾਸੇ ਕਿਸਾਨ ਸਿਰਫ਼ ਮਾਲ ਗੱਡੀਆਂ ਲੰਘਣ ਦੇ ਲਈ ਹੀ ਢਿੱਲ ਦੇ ਰਹੇ ਨੇ ਉਨ੍ਹਾਂ ਦਾ ਕਹਿਣਾ ਹੈ ਕਿ ਉਹ ਮਾਲ ਗੱਡੀਆਂ ਲੰਘਣ ਤੋਂ ਬਾਅਦ ਪੇਸੈਂਜਰ ਗੱਡੀਆਂ ਲੰਘਾਉਂਦੇ ਗੱਲਬਾਤ ਕਰਨਗੇ ਅਤੇ ਫਿਰ ਇਸ ਬਾਰੇ ਫੈਸਲਾ ਲੈਣਗੇ ਕੈਪਟਨ ਅਮਰਿੰਦਰ ਸਿੰਘ ਦੇ ਵੱਲੋਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਨਾਲ ਨਾਲ ਗ੍ਰਹਿ ਮੰਤਰੀ ਅਮਿਤ ਸ਼ਾਹ ਨਾ ਮਿਲਣ ਦਾ ਸਮਾਂ ਲਿਆ ਗਿਆ ਹੈ ਉਨ੍ਹਾਂ ਦਾ ਕਹਿਣਾ ਹੈ ਕਿ ਉਹ ਮੀਟਿੰਗ ਦੇ ਦੌਰਾਨ ਕਿਸਾਨਾਂ ਦੇ ਨਾਲ ਸਹਿਜਤਾ ਅਤੇ ਨਰਮ ਰਵੱਈਆ ਅਪਨਾਉਣ ਦੇ ਦਿਲ ਸੀ ਗੱਲਬਾਤ ਕਰਨਗੇ ਦਿੱਲੀ ਦੇ ਵਿੱਚ ਧਾਰਾ ਇੱਕ ਸੌ ਚੁਤਾਲੀ ਕੋਰੋਨਾ ਵਾਇਰਸ ਦੇ ਮੱਦੇਨਜ਼ਰ ਰੱਖਦਿਅਾਂ ਲਗਾ ਦਿੱਤੀ ਗਈ ਹੈ ਜਿਸ ਦਾ ਮਤਲਬ ਹੈ ਕਿ ਦਿੱਲੀ ਦੇ ਵਿੱਚ ਕੋਈ ਵੀ ਧਰਨਾ ਜਾਂ ਇਕੱਠ ਸੰਪੂਰਨ ਰੂਪ ਤੇ ਵਿਚ ਨਹੀਂ ਹੋਵੇਗਾ ਪਰ ਜੇਕਰ ਕਿਸਾਨਾਂ ਦੀ ਗੱਲ ਕਰੀਏ ਤਾਂ ਕਿਸਾਨ ਆਪਣੇ ਦਿੱਲੀ ਜਾਣ ਵਾਲੇ ਇਰਾਦੇ ਤੇ ਪੂਰੀ ਤਰ੍ਹਾਂ ਡਟੇ ਹੋਏ ਹਨ ਦੇਖੋ ਇਸ ਮਾਮਲੇ ਨਾਲ ਜੁੜੀ ਹੋਈ ਵੀਡਿਓ

About admin

Leave a Reply

Your email address will not be published. Required fields are marked *