Breaking News
Home / खबरे / ਜਵਾਨ ਧੀ ਨੂੰ ਲਾਪਤਾ ਕਰਨ ਵਾਲੀ ਮਹਿਲਾ ਆਈ ਕੈਮਰੇ ਸਾਹਮਣੇ ਕੀਤੇ ਵੱਡੇ ਖੁਲਾਸੇ

ਜਵਾਨ ਧੀ ਨੂੰ ਲਾਪਤਾ ਕਰਨ ਵਾਲੀ ਮਹਿਲਾ ਆਈ ਕੈਮਰੇ ਸਾਹਮਣੇ ਕੀਤੇ ਵੱਡੇ ਖੁਲਾਸੇ

ਬੀਤੇ ਦਿਨੀਂ ਇੱਕੀ ਸਾਲਾ ਹਰਪ੍ਰੀਤ ਜੋ ਕਿ ਮੋਰਚੇ ਵਾਲ ਦੀ ਰਹਿਣ ਵਾਲੀ ਸੀ ਉਸਦੇ ਪਿਤਾ ਦੁਆਰਾ ਉਸ ਦੇ ਲਾਪਤਾ ਹੋਣ ਦੀ ਜਾਣਕਾਰੀ ਦਿੱਤੀ ਗਈ ਸੀ ਅਤੇ ਉਸ ਦਾ ਕਹਿਣਾ ਸੀ ਕਿ ਉਨ੍ਹਾਂ ਦੇ ਪਿੰਡ ਦੇ ਮੁੰਡੇ ਦੇ ਦੁਆਰਾ ਹੀ ਆਪਣੀ ਭੈਣ ਕੋਲ ਨੌਕਰੀ ਦੇਣ ਤੇ ਲਹਿਜੇ ਨਾਲ ਉਸ ਦੀ ਧੀ ਨੂੰ ਪੁਕਾਰ ਕੇ ਲੈ ਗਏ ਅਤੇ ਡੇਢ ਸਾਲਾਂ ਤੋਂ ਉਨ੍ਹਾਂ ਨੂੰ ਆਪਣੀ ਧੀ ਬਾਰੇ ਕੋਈ ਵੀ ਜਾਣਕਾਰੀ ਨਹੀਂ ਹੈ ਅਤੇ ਉਨ੍ਹਾਂ ਨੂੰ ਆਪਣੀ ਧੀ ਦੇ ਜ਼ਿੰਦਾ ਹੋਣ ਦੀ ਵੀ ਜਾਣਕਾਰੀ ਉਦੋਂ ਮਿਲੀ ਜਦੋਂ ਉਨ੍ਹਾਂ ਦੇ ਘਰ ਦੇ ਵਿਚ ਲਾਈਸੰਸ ਇਨਕੁਆਇਰੀ ਵਾਲਿਆਂ ਦਾ ਫੋਨ ਆਇਆ ਕੋਟ ਵਗੈਰਾ ਚ ਧੱਕੇ ਖਾਣ ਮਗਰੋਂ ਉਨ੍ਹਾਂ ਦੇ ਨਾਲ ਕੋਈ ਵੀ ਇਨਸਾਫ ਨਹੀਂ ਹੋਇਆ

ਅੱਜ ਜਿਸ ਮਹਿਲਾ ਤੇ ਉਸ ਨੂੰ ਗਾਇਬ ਕਰਨ ਦੇ ਆਰੋਪ ਲਗਾਏ ਸਨ ਉਹ ਔਰਤ ਕੈਮਰੇ ਸਾਹਮਣੇ ਆ ਕੇ ਕਾਫੀ ਵੱਡੇ ਖੁਲਾਸੇ ਕੀਤੇ ਉਨ੍ਹਾਂ ਦਾ ਕਹਿਣਾ ਹੈ ਕਿ ਉਨ੍ਹਾਂ ਦੇ ਕੋਲ ਵੀ ਹਰਪ੍ਰੀਤ ਕੌਰ ਨਹੀਂ ਹੈ ਉਹ ਆਪਣੇ ਘਰ ਅਕਸਰ ਬੱਸ ਤੇ ਆਇਆ ਜਾਇਆ ਕਰਦੀ ਸੀ ਇੱਥੇ ਇੱਕ ਦਿਨ ਉਹ ਆਪਣੇ ਘਰ ਦਾ ਕਹਿ ਕੇ ਚਲੀ ਗਈ ਪਰ ਪਰਿਵਾਰਕ ਮੈਂਬਰਾਂ ਦਾ ਕਹਿਣਾ ਹੈ ਕਿ ਉਹ ਮਹਿਲਾ ਦੇ ਕੋਲ ਹੀ ਹੈ ਤਾਂ ਆਖਰ ਹਰਪ੍ਰੀਤ ਹੈ ਤਾਂ ਹੈ ਕਿੱਥੇ ਇਸ ਅੌਰਤ ਨੇ ਇਹ ਵੀ ਇਲਜ਼ਾਮ ਲਗਾਏ ਹਨ ਕਿ ਜਦੋਂ ਉਸ ਨੇ ਉਸ ਦੀ ਤਲਾਸ਼ ਕਰਨੀ ਸ਼ੁਰੂ ਕੀਤੀ ਤਾਂ ਇਹ ਪਾਇਆ ਗਿਆ ਕਿ ਉਹ ਆਪਣੇ ਨਾਨਕੇ ਪਰਿਵਾਰ ਕੋਲ ਹੈ ਅਤੇ ਉਸ ਦੇ ਮਾਮਾ ਮਾਮੀ ਨੇ ਵੀ ਇਸ ਸਬੰਧੀ ਬਿਆਨ ਦਿੱਤਾ ਸੀ ਪਰ ਪਰਿਵਾਰਕ ਮੈਂਬਰਾਂ ਦੇ ਵੱਲੋਂ ਉਨ੍ਹਾਂ ਤੇ ਦਬਾਅ ਬਣਾਇਆ ਗਿਆ ਅਤੇ ਫਿਰ ਉਹ ਬਿਆਨ ਵਾਪਸ ਲੈ ਲਿਆ ਗਿਆ ਇਸ ਦੀ ਅਸਲ ਸੱਚਾਈ ਕੀ ਐ ਉਹ ਤਾਂ ਹੁਣ ਪੁਲੀਸ ਦੀ ਕਾਰਵਾਈ ਹੋਣ ਦੇ ਮਗਰੋਂ ਹੀ ਪਤਾ ਲੱਗੇਗਾ ਦੇਖੋ ਵੀਡੀਓ ਤੇ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਸਾਡੇ ਨਾਲ ਸਾਡੇ ਪੇਜ ਤੇ ਜੁੜੇ ਰਹਿਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ

About admin

Leave a Reply

Your email address will not be published. Required fields are marked *