Breaking News
Home / खबरे / ਆਂਡਿਆਂ ਦੇ ਛਿਲਕੇ ਸਰੀਰ ਦੇ ਲਈ ਹੁੰਦੇ ਹਨ ਬੇਹੱਦ ਲਾਭਦਾਇਕ

ਆਂਡਿਆਂ ਦੇ ਛਿਲਕੇ ਸਰੀਰ ਦੇ ਲਈ ਹੁੰਦੇ ਹਨ ਬੇਹੱਦ ਲਾਭਦਾਇਕ

ਆਂਡਾ ਜਿਥੇ ਸਰੀਰ ਦੇ ਲਈ ਬੇਹੱਦ ਲਾਭਦਾਇਕ ਹੁੰਦਾ ਹੈ ਉੱਥੇ ਹੀ ਲੋਕ ਜਦੋਂ ਭਾਰ ਘਟਾਉਣ ਦੇ ਲਈ ਸੋਚਦੇ ਹਨ ਤਾਂ ਉਨ੍ਹਾਂ ਦੀ ਖੁਰਾਕ ਵਿਚ ਅੰਡੇ ਦੀ ਖੁਰਾਕ ਵੀ ਜ਼ਰੂਰ ਸ਼ਾਮਿਲ ਹੁੰਦੀ ਹੈ ਰੋਜ਼ਾਨਾ ਸਵੇਰੇ ਨਾਸ਼ਤੇ ਵਿੱਚ ਉਬਾਲੇ ਹੋਏ ਅੰਡੇ ਸ਼ਾਮਲ ਕਰਨ ਦੇ ਨਾਲ ਸਿਹਤ ਦੀਆਂ ਕਈ ਬੀਮਾਰੀਆਂ ਦੂਰ ਹੁੰਦੀਆਂ ਹਨ ਇਨ੍ਹਾਂ ਹੀ ਨੇ ਆਂਡਿਆਂ ਵਿੱਚ ਅਜਿਹੀ ਫਾਇਵਰ ਹੁੰਦੇ ਹਨ ਜੋ ਕਿ ਭੀੜ ਨੂੰ ਲੰਬੇ ਸਮੇਂ ਲਈ ਭਰਪੂਰ ਰੱਖਦਾ ਹੈ

ਜਿਸ ਕਾਰਨ ਗੈਰ ਸਿਹਤਮੰਦ ਖਾਣ ਦੀ ਇੱਛਾ ਵੀ ਨਹੀਂ ਜਾਗਦੀ ਅਤੇ ਜੇਕਰ ਤੁਸੀਂ ਇਨ੍ਹਾਂ ਆਂਡਿਆਂ ਦੇ ਛਿਲਕਿਆਂ ਨੂੰ ਸੁੱਟ ਦਿੰਦੇ ਹੋ ਤਾਂ ਅੱਜ ਇਨ੍ਹਾਂ ਛਿਲਕਿਆਂ ਦੇ ਫਾਇਦੇ ਜਾਣ ਕੇ ਤੁਸੀਂ ਹੈਰਾਨ ਰਹਿ ਜਾਓਗੇ ਆਂਡੇ ਦੇ ਸਖ਼ਤ ਬਾਰਿਸ਼ ਛਲਦੇ ਵਿੱਚ ਕੈਲਸ਼ੀਅਮ ਕਾਰਬੋਨੇਟ ਪ੍ਰੋਟੀਨ ਅਤੇ ਹੋਰ ਖਣਿਜ ਹੁੰਦੇ ਹਨ ਹੈਲਥ ਲਾਈਨ ਦੇ ਮੁਤਾਬਿਕ ਅੰਡਿਆਂ ਦੇ ਵਿੱਚ ਚਾਲੀ ਫ਼ੀਸਦੀ ਕੈਲਸ਼ੀਅਮ ਹੁੰਦਾ ਹੈ ਅਤੇ ਇਕ ਰਿਪੋਰਟ ਵਿਚ ਇਹ ਵੀ ਸਾਹਮਣੇ ਆਇਆ ਹੈ

ਕਿ ਅੱਧਾ ਅੰਡਾ ਇੱਕ ਵਿਅਕਤੀ ਦੀ ਰੋਜ਼ਾਨਾ ਕੈਲਸ਼ੀਅਮ ਦੀ ਜ਼ਰੂਰਤਾਂ ਨੂੰ ਪੂਰਾ ਕਰਦਾ ਹੈ ਹੱਡੀਆਂ ਦੀ ਮੁਰੰਮਤ ਦੇ ਲਈ ਕੈਲਸ਼ੀਅਮ ਕਾਰਬੋਨੇਟ ਜ਼ਰੂਰੀ ਹੁੰਦਾ ਹੈ ਜੋ ਕਿ ਆਂਡੇ ਦੇ ਛਿਲਕੇ ਵਿੱਚ ਮੌਜੂਦ ਹੋਣ ਕਾਰਨ ਸਾਡੀਆਂ ਹੱਡੀਆਂ ਨੂੰ ਤੰਦਰੁਸਤ ਰੱਖਦਾ ਹੈ ਇਹ ਸੁਣ ਕੇ ਤੁਹਾਨੂੰ ਅਜੀਬ ਤਾਂ ਲੱਗੇ ਈ ਹੋਣੈ ਪਰ ਇਹ ਸੱਚ ਹੈ ਇਕ ਖੋਜ ਵਿਚ ਸਾਹਮਣੇ ਆਇਆ ਸੀ ਕਿ ਅੰਡਿਆਂ ਦੇ ਛਿਲਕੇ ਨੂੰ ਮਸਲ ਕੇ ਉਨ੍ਹਾਂ ਨਾਲ ਨੁਕਸਾਨੀਆਂ ਹੱਡੀਆਂ ਠੀਕ ਕੀਤੀਆਂ ਜਾ ਸਕਦੀਆਂ ਹਨ

About admin

Leave a Reply

Your email address will not be published. Required fields are marked *