Breaking News
Home / खबरे / 26 ਤਰੀਕ ਨੂੰ ਧਰਨੇ ਨਹੀਂ ਸਗੋਂ ਹਿਲਾ ਦੇਵਾਂਗੇ ਦਿੱਲੀ ਜੜ੍ਹੋਂ ਪੱਟੇ ਜਾਣਗੇ ਰੋਕਣ ਵਾਲੇ

26 ਤਰੀਕ ਨੂੰ ਧਰਨੇ ਨਹੀਂ ਸਗੋਂ ਹਿਲਾ ਦੇਵਾਂਗੇ ਦਿੱਲੀ ਜੜ੍ਹੋਂ ਪੱਟੇ ਜਾਣਗੇ ਰੋਕਣ ਵਾਲੇ

ਕਿਸਾਨ ਜਥੇਬੰਦੀਆਂ ਦੇ ਵੱਲੋਂ ਜਿਥੇ ਹੁਣ ਮੋਦੀ ਸਰਕਾਰ ਦੇ ਵਿਰੁੱਧ ਧਰਨਾ ਪ੍ਰਦਰਸ਼ਨ ਦਿੱਲੀ ਵਿੱਚ ਕਰਨ ਦੀ ਰਣਨੀਤੀ ਬਣਾਈ ਗਈ ਹੈ ਅਤੇ ਇਹ ਧਰਨਾ ਪ੍ਰਦਰਸ਼ਨ ਛੱਬੀ ਅਤੇ ਸਤਾਈ ਨਵੰਬਰ ਨੂੰ ਕੀਤਾ ਜਾਵੇਗਾ ਇਸੇ ਦੇ ਦਰਮਿਆਨ ਉਗਰਾਹਾਂ ਜਥੇਬੰਦੀ ਦੇ ਸੀਨੀਅਰ ਮਨਜੀਤ ਸਿੰਘ ਦਾ ਕਹਿਣਾ ਹੈ ਕਿ ਉਨ੍ਹਾਂ ਦੇ ਵੱਲੋਂ ਲਗਪਗ ਤਿੰਨ ਲੱਖ ਕਿਸਾਨ ਇਸ ਧਰਨੇ ਪ੍ਰਦਰਸ਼ਨ ਦੇ ਵਿੱਚ ਜਾਣਗੇ ਚਾਰ ਪੰਜ ਜ਼ਿਲ੍ਹੇ ਖਨੌਰੀ ਵਾਲੇ ਪਾਸੇ ਤੋਂ ਰਵਾਨਾ ਕੀਤੇ ਜਾਣਗੇ ਅਤੇ

ਕੁਝ ਬਾਕੀ ਜ਼ਿਲ੍ਹਿਆਂ ਨੂੰ ਡੱਬਵਾਲੀ ਪਾਸੇ ਦੀ ਲਿਜਾਇਆ ਜਾਵੇਗਾ ਉਨ੍ਹਾਂ ਦਾ ਇਹ ਵੀ ਕਹਿਣਾ ਸੀ ਕਿ ਉਹ ਸਰਕਾਰ ਦੇ ਹੱਥ ਹੈ ਕਿ ਉਨ੍ਹਾਂ ਨੂੰ ਕਿੱਥੇ ਰੋਕਿਆ ਜਾਵੇਗਾ ਅਤੇ ਮੌਕੇ ਤੇ ਹੀ ਰਣਨੀਤੀ ਉਨ੍ਹਾਂ ਵੱਲੋਂ ਬਣਾਈ ਜਾਵੇਗੀ ਹੁਣ ਤਕ ਉਨ੍ਹਾਂ ਦਾ ਇਹੀ ਪੱਕਾ ਇਰਾਦਾ ਹੈ ਕਿ ਉਨ੍ਹਾਂ ਨੇ ਦਿੱਲੀ ਵਿੱਚ ਜਾਣਾ ਹੈ ਉਨ੍ਹਾਂ ਨੇ ਪੰਜਾਬ ਸਰਕਾਰ ਤੇ ਵੀ ਕਾਫ਼ੀ ਵੱਡੇ ਇਲਜ਼ਾਮ ਲਗਾਏ ਉਨ੍ਹਾਂ ਦਾ ਕਹਿਣਾ ਸੀ ਕਿ ਕੇਂਦਰ ਸਰਕਾਰ ਦੇ ਨਾਲ ਹੀ ਪੰਜਾਬ ਸਰਕਾਰ ਮਿਲੀ ਹੋਈ ਹੈ ਕਿਉਂਕਿ ਯੂਰੀਆ ਪੰਜਾਬ ਦੇ ਵਿੱਚ ਵੀ ਬਣਦੈ ਤੇ ਗੁਦਾਮਾਂ ਦੇ ਨਾਲ ਨਾਲ ਦੁਕਾਨਾਂ ਦੇ ਵਿੱਚ ਵੀ ਪਿਆ ਏ ਪਰ ਜੇਕਰ ਪੰਜਾਬ ਸਰਕਾਰ ਚਾਹੇ ਤਾਂ ਇਸ ਜਿਊਰੀ ਸਪਲਾਈ ਕਰਵਾ ਸਕਦੀ ਹੈ ਪਰ ਜਾਣ ਬੁੱਝ ਕੇ ਅਜਿਹਾ ਕੁਝ ਕੀਤਾ ਜਾ ਰਿਹਾ ਹੈ ਦੇਖੋ ਇਸ ਮਾਮਲੇ ਨਾਲ ਜੁੜੀ ਹੋਈ ਵੀਡੀਓ

About admin

Leave a Reply

Your email address will not be published. Required fields are marked *