Breaking News
Home / खबरे / ਅਡਾਨੀ ਨੂੰ ਜ਼ਮੀਨ ਦੇਣ ਵਾਲਾ ਕਿਸਾਨ ਪਹਿਲੀ ਵਾਰ ਆਇਆ ਕੈਮਰੇ ਸਾਹਮਣੇ ਹੁਣ ਰਿਹੈ ਜ਼ਮੀਨ ਦੇ ਕੇ ਪਛਤਾ

ਅਡਾਨੀ ਨੂੰ ਜ਼ਮੀਨ ਦੇਣ ਵਾਲਾ ਕਿਸਾਨ ਪਹਿਲੀ ਵਾਰ ਆਇਆ ਕੈਮਰੇ ਸਾਹਮਣੇ ਹੁਣ ਰਿਹੈ ਜ਼ਮੀਨ ਦੇ ਕੇ ਪਛਤਾ

ਕਿਸਾਨਾਂ ਦੇ ਵੱਲੋਂ ਜਿਥੇ ਮੋਦੀ ਸਰਕਾਰ ਦੇ ਬਣਾਏ ਇਨ੍ਹਾਂ ਕਾਨੂੰਨਾਂ ਦੇ ਖ਼ਿਲਾਫ਼ ਲਗਾਤਾਰ ਡਟ ਕੇ ਤੁਹਾਡਾ ਪ੍ਰਦਰਸ਼ਤ ਕੀਤਾ ਜਾ ਰਿਹਾ ਹੈ ਉਥੇ ਹੀ ਹੁਣ ਕਿਸਾਨਾਂ ਦੇ ਵੱਲੋਂ ਦਿੱਲੀ ਘੇਰਨ ਦੇ ਲਈ ਵੀ ਐਲਾਨ ਕਰ ਦਿੱਤਾ ਗਿਆ ਹੈ ਛੱਬੀ ਅਤੇ ਸਤਾਈ ਨਵੰਬਰ ਨੂੰ ਕਿਸਾਨਾਂ ਦੇ ਵੱਲੋਂ ਦਿੱਲੀ ਜਾ ਕੇ ਮੋਦੀ ਸਰਕਾਰ ਦਾ ਡਟ ਕੇ ਸਾਹਮਣਾ ਕੀਤਾ ਜਾਵੇਗਾ ਮੋਗੇ ਤੋਂ ਇੱਕ ਅਜਿਹਾ ਕਿਸਾਨ ਵੀ ਸਾਹਮਣੇ ਆਇਆ ਹੈ ਜਿਸ ਦਾ ਕਹਿਣਾ ਹੈ ਕਿ ਉਸ ਨੇ ਅਡਾਨੀ ਨੂੰ ਜ਼ਮੀਰ ਵੇਚੀ ਸੀ ਪਰ ਹੁਣ ਉਹ ਪਛਤਾ ਰਿਹਾ ਹੈ ਕਿਉਂਕਿ ਉਸ ਦੇ ਖੇਤਾਂ ਨੂੰ ਜਾਣ ਵਾਲਾ ਰਾਹ ਵੀ ਉਸ ਤੋਂ ਖੋਹਿਆ ਜਾ ਰਿਹਾ ਏ

ਇਸ ਕਿਸਾਨ ਨੇ ਦੱਸਿਆ ਕਿ ਦੋ ਹਜਾਰ ਪੰਜ ਦੇ ਵਿਚ ਉਨ੍ਹਾਂ ਨੇ ਆਪਣੀ ਜ਼ਮੀਨ ਵੇਚੀ ਸੀ ਅਤੇ ਇਹ ਜ਼ਮੀਨ ਦਲਾਲਾਂ ਨੂੰ ਵੇਚੀ ਗਈ ਸੀ ਉਨ੍ਹਾਂ ਨੂੰ ਇਸ ਗੱਲ ਦਾ ਨਹੀਂ ਸੀ ਪਤਾ ਕਿ ਇਹ ਜ਼ਮੀਨ ਅਡਾਨੀ ਖ਼ਰੀਦ ਰਿਹਾ ਹੈ ਹੁਣ ਉਸ ਜਗ੍ਹਾ ਦੇ ਉੱਪਰ ਐਗਰੀ ਲਿਮਟਡ ਅਡਾਨੀ ਦੇ ਵੱਲੋਂ ਬਣਾ ਦਿੱਤੇ ਗਏ ਨੇ ਅਤੇ ਉਨ੍ਹਾਂ ਦਾ ਕਹਿਣਾ ਹੈ ਕਿ ਉਨ੍ਹਾਂ ਦਾ ਤਾਂ ਖ਼ੁਦ ਦਾ ਹੀ ਕੇਸ ਚੱਲ ਰਿਹਾ ਹੈ ਉਨ੍ਹਾਂ ਨੇ ਉਸ ਵੇਲੇ ਸੋਲ਼ਾਂ ਲੱਖ ਦੇ ਹਿਸਾਬ ਦੇ ਨਾਲ ਆਪਣੀ ਜ਼ਮੀਨ ਦਾ ਸੌਦਾ ਕੀਤਾ ਸੀ ਅਤੇ ਚੈੱਕ ਦੇ ਰੂਪ ਵਿੱਚ ਉਨ੍ਹਾਂ ਨੂੰ ਰਾਸ਼ੀ ਦਾ ਭੁਗਤਾਨ ਹੋਇਆ ਸੀ ਹੁਣ ਜਦੋਂ ਉਨ੍ਹਾਂ ਦਾ ਚੰਡੀਗੜ੍ਹ ਦੇ ਵਿੱਚ ਕੇਸ ਚੱਲ ਰਿਹਾ ਏ ਤਾਂ ਪਟਵਾਰੀ ਨੂੰ ਗਵਾਹੀ ਦੇਣ ਦੇ ਲਈ ਜਦੋਂ ਕੋਰਟ ਵਿੱਚ ਗਏ ਤਾਂ ਪਟਵਾਰੀ ਦੇ ਵੱਲੋਂ ਆਖਿਆ ਗਿਆ ਕਿ ਉਸ ਨੇ ਤਾਂ ਜ਼ਮੀਨ ਦਾ ਸੌਦਾ ਕੀਤਾ ਹੀ ਨਹੀਂ ਅਤੇ ਇਸ ਤੋਂ ਬਾਅਦ ਇਹ ਕੇਸ ਅੱਗੇ ਵੀ ਚਲਦਾ ਰਿਹਾ ਇਸ ਵਿੱਚ ਕਿਸਾਨਾਂ ਦੀ ਜਿੱਤ ਹੋਈ ਅਤੇ ਹੁਣ ਇਹ ਕੇਸ ਅੱਗੇ ਹਾਈ ਕੋਰਟ ਦੇ ਵਿੱਚ ਚੱਲ ਰਿਹਾ ਹੈ ਦੇਖੋ ਇਸ ਮਾਮਲੇ ਨਾਲ ਜੁੜੀ ਹੋਈ ਵੀਡੀਓ

About admin

Leave a Reply

Your email address will not be published. Required fields are marked *