Breaking News
Home / खबरे / ਵਕੀਲਾਂ ਨੂੰ ਲੈ ਪੱਕੇ ਸਬੂਤ ਪਹੁੰਚ ਗਈ ਪੀਡ਼ਤ ਔਰਤ ਵੱਡੇ ਅਫ਼ਸਰਾਂ ਦੇ ਕੋਲ ਸਿਮਰਜੀਤ ਬੈਂਸ ਸ਼ਿਕੰਜੇ ਚ

ਵਕੀਲਾਂ ਨੂੰ ਲੈ ਪੱਕੇ ਸਬੂਤ ਪਹੁੰਚ ਗਈ ਪੀਡ਼ਤ ਔਰਤ ਵੱਡੇ ਅਫ਼ਸਰਾਂ ਦੇ ਕੋਲ ਸਿਮਰਜੀਤ ਬੈਂਸ ਸ਼ਿਕੰਜੇ ਚ

ਸਿਮਰਜੀਤ ਸਿੰਘ ਬੈਂਸ ਦੇ ਵੱਲੋਂ ਜਿੱਥੇ ਸਾਡੇ ਖੇਤ ਤੇ ਸਾਡੀ ਪਾਣੀ ਦੀ ਮੁਹਿੰਮ ਦੇ ਤਹਿਤ ਲਗਾਤਾਰ ਚਾਰ ਦਿਨਾਂ ਦਾ ਪੰਜਾਬ ਦੌਰੇ ਦੇ ਲਈ ਰਵਾਨਾ ਹੋਇਆ ਗਿਆ ਉੱਥੇ ਹੀ ਪਹਿਲੇ ਦਿਨ ਇੱਕ ਔਰਤ ਝੁਕੀ ਲੁਧਿਆਣਾ ਦੀ ਰਹਿਣ ਵਾਲੀ ਅਤੇ ਜਿਸਦਾ ਨਾਮ ਗੁਰਦੀਪ ਕੌਰ ਦੱਸਿਆ ਜਾ ਰਿਹਾ ਹੈ ਉਸ ਨੇ ਬੈਂਸ ਦੇ ਉੱਪਰ ਕਾਫ਼ੀ ਵੱਡੇ ਆਰੋਪ ਲਗਾਏ ਉਸ ਦਾ ਕਹਿਣਾ ਸੀ ਕਿ ਉਸ ਨੂੰ ਦਫ਼ਤਰ ਵਿੱਚ ਬੁਲਾ ਕੇ ਜ਼ਬਰਦਸਤੀ ਕੀਤੀ ਜਾਂਦੀ ਸੀ ਅਤੇ ਜ਼ਬਰਦਸਤੀ ਦੇ ਨਾਲ ਗਲਤ ਕੰਮ ਨੂੰ ਅੰਜਾਮ ਦਿੱਤਾ ਜਾਂਦਾ ਸੀ ਅੱਜ ਉਹ ਮਹਿਲਾ ਅਡੀਸ਼ਨ ਕਮਿਸ਼ਨਰ ਕੰਵਲਪ੍ਰੀਤ ਕੌਰ ਦੇ ਕੋਲ ਸਬੂਤਾਂ ਸਮੇਤ ਪਹੁੰਚੀ ਹੈ

ਜਿਸ ਵਿੱਚ ਉਸ ਦਾ ਕਹਿਣਾ ਹੈ ਕਿ ਉਸ ਨੇ ਵ੍ਹੱਟਸਐਪ ਦੀਆ ਸਾਰੀਆ ਹੀ ਡਿਟੇਲਜ਼ ਫੋਨ ਕਾਲਾਂ ਅਤੇ ਹੋਰ ਸਾਰੀਆਂ ਚੈਟਸ ਨੂੰ ਕਢਵਾ ਕੇ ਵੱਡੇ ਅਫ਼ਸਰਾਂ ਕੋਲ ਪੇਸ਼ ਹੋਣ ਦੇਣ ਲਈ ਆਈ ਹੈ ਉਨ੍ਹਾਂ ਨੇ ਇਹ ਵੀ ਦੱਸਿਆ ਕਿ ਉਸ ਦੇ ਭਰਾ ਦੀ ਕੋਲ ਜਾ ਕੇ ਉਸ ਨੂੰ ਹੀ ਘਰ ਉਸਦੇ ਨਾ ਕਰਵਾਉਣ ਦੇ ਲਈ ਵੀ ਕਿਹਾ ਜਾ ਰਿਹਾ ਹੈ ਤੇ ਕਿਹਾ ਜਾਂਦਾ ਹੈ ਕਿ ਉਹ ਆਪਣਾ ਇਹ ਕੇਸ ਵਾਪਸ ਲੈ ਲਵੇ ਤਾਂ ਇਸ ਮਹਿਲਾ ਦਾ ਕਹਿਣਾ ਹੈ ਕਿ ਉਸ ਨੂੰ ਇਨਸਾਫ ਚਾਹੀਦਾ ਹੈ ਉਸ ਨੂੰ ਹੋਰ ਕੁਝ ਵੀ ਨਹੀਂ ਚਾਹੀਦਾ ਜੇਕਰ ਉਸਦੇ ਨਾਂ ਇਨਸਾਫ ਨਾ ਹੋਇਆ ਤਾਂ ਉਹ ਸੁਸਾਈਡ ਕਰ ਲਵੇਗੀ ਤੇ ਇਸ ਦਾ ਜ਼ਿੰਮੇਵਾਰ ਹੋਰ ਕੋਈ ਨਹੀਂ ਸਗੋਂ ਸਿਮਰਜੀਤ ਸਿੰਘ ਬੈਂਸ ਹੀ ਹੋਵੇਗਾ ਦੇਖੋ ਇਸ ਮਾਮਲੇ ਨਾਲ ਜੁੜੀ ਹੋਈ ਵੀਡਿਓ

About admin

Leave a Reply

Your email address will not be published. Required fields are marked *