Breaking News
Home / खबरे / ਫੌਜੀ ਦੀ ਮਾਸੀ ਦੀ ਕੁੜੀ ਨਾਲ ਸਨ ਨਾਜਾਇਜ਼ ਸੰਬੰਧ ਛੁੱਟੀ ਆਉਂਦੇ ਸਾਰ ਬੁਲਾਈ ਘਰੇ

ਫੌਜੀ ਦੀ ਮਾਸੀ ਦੀ ਕੁੜੀ ਨਾਲ ਸਨ ਨਾਜਾਇਜ਼ ਸੰਬੰਧ ਛੁੱਟੀ ਆਉਂਦੇ ਸਾਰ ਬੁਲਾਈ ਘਰੇ

ਗੁਰਦਾਸਪੁਰ ਦੇ ਤਿੱਬੜੀ ਦੇ ਅਧੀਨ ਪੈਂਦੇ ਪਿੰਡ ਮਾਨ ਚੋਪੜਾ ਤੋਂ ਇੱਕ ਅਜਿਹਾ ਮਾਮਲਾ ਸਾਹਮਣੇ ਆਇਆ ਹੈ ਜਿਸ ਨੂੰ ਸੁਣ ਕੇ ਤੁਸੀਂ ਹੈਰਾਨ ਰਹਿ ਜਾਓਗੇ ਮਨ ਚੋਪੜਾ ਪਿੰਡ ਦੇ ਰਹਿਣ ਵਾਲੇ ਸ਼ਰਨਜੀਤ ਕੁਮਾਰ ਜੋ ਕਿ ਬੀਐੱਸਐੱਫ ਦੇ ਵਿਚ ਤੈਨਾਤ ਸਨ ਉਨ੍ਹਾਂ ਦੀ ਮਨੀਪੁਰ ਦੇ ਵਿਚ ਡਿਊਟੀ ਸੀ ਪਰ ਹੁਣ ਉਹ ਆਪਣੇ ਘਰ ਦੋ ਮਹੀਨਿਆਂ ਦੀ ਛੁੱਟੀ ਲੈ ਕੇ ਆਏ ਸੀ ਉਨ੍ਹਾਂ ਨੂੰ ਮਿਲਣ ਦੇ ਲਈ ਉਨ੍ਹਾਂ ਦੀ ਮਾਸੀ ਦੀ ਕੁੜੀ ਵੀ ਉਨ੍ਹਾਂ ਦੇ ਘਰ ਆਈ ਮਾਸੀ ਦੀ ਕੁੜੀ ਘਰੇ ਆਉਣ ਤੋਂ ਬਾਅਦ ਮਾਸੀ ਦੇ ਮੁੰਡੇ ਨੂੰ ਉਨ੍ਹਾਂ ਦੇ ਆਪਸੀ ਨਾਜਾਇਜ਼ ਸਬੰਧਾਂ ਦੀ ਖ਼ਬਰ ਪਤਾ ਲੱਗੀ ਜਿਸ ਤੋਂ

ਬਾਅਦ ਆਪੇ ਤੋਂ ਬਾਹਰ ਹੋਏ ਮਾਸੀ ਦੇ ਮੁੰਡੇ ਨੇ ਆਪਣੇ ਚਾਚੇ ਦੇ ਨਾਲ ਮਿਲ ਕੇ ਇਕ ਅਜਿਹਾ ਕਾਂਡ ਕਰ ਦਿੱਤਾ ਜਿਸ ਨੂੰ ਸੁਣ ਕੇ ਹਰ ਇੱਕ ਦੇ ਰੌਂਗਟੇ ਖੜ੍ਹੇ ਹੋ ਰਹੇ ਨੇ ਸ਼ਰਨਜੀਤ ਕੁਮਾਰ ਦੇ ਨਾਲ ਚਾਹ ਪੀ ਕੇ ਉਨ੍ਹਾਂ ਨੇ ਸ਼ਰਨਜੀਤ ਨੂੰ ਬਾਹਰ ਤਬੇਲੇ ਵਿੱਚ ਲੈ ਕੇ ਚਲੀ ਗਈ ਜਿੱਥੇ ਉਸ ਦਾ ਪਹਿਲਾ ਚਾਚੇ ਦੀ ਵਲੋਂ ਗਲਾ ਘੁੱਟਿਆ ਗਿਆ ਅਤੇ ਫਿਰ ਮਾਸੀ ਦੇ ਮੁੰਡੇ ਨੇ ਉਸਦੀ ਕਿਰਚਾਂ ਦੇ ਨਾਲ ਕਤਲ ਕਰ ਦਿੱਤਾ ਪਰਿਵਾਰਕ ਮੈਂਬਰਾਂ ਨੂੰ ਇਸ ਦੀ ਜਾਣਕਾਰੀ ਬਾਅਦ ਵਿੱਚ ਪਤਾ ਲੱਗੀ ਅਤੇ ਜਦੋਂ ਉਸ ਨੂੰ ਅੰਮ੍ਰਿਤਸਰ ਹਸਪਤਾਲ ਵਿਚ ਲਿਜਾਇਆ ਜਾ ਰਿਹਾ ਸੀ ਰਸਤੇ ਵਿੱਚ ਹੀ ਉਸ ਨੇ ਆਪਣਾ ਦਮ ਤੋੜ ਦਿੱਤਾ ਦੇਖੋ ਵੀਡੀਓ ਅਤੇ ਇਸ ਵੀਡੀਓ ਵਿੱਚ ਤੁਹਾਨੂੰ ਇਸ ਸੰਬੰਧੀ ਸਾਰੀ ਜਾਣਕਾਰੀ ਮਿਲ ਜਾਵੇਗੀ

About admin

Leave a Reply

Your email address will not be published. Required fields are marked *