Breaking News
Home / खबरे / ਅੰਮ੍ਰਿਤਸਰ ਚ ਗੁਰਦੁਆਰੇ ਮੱਥਾ ਟੇਕਣ ਆਈ ਲੜਕੀ ਨਾਲ ਗੈਂ-ਗਰੇ-ਪ ਮਾਮਲੇ ਚ ਆਇਆ ਨਵਾਂ ਮੋੜ

ਅੰਮ੍ਰਿਤਸਰ ਚ ਗੁਰਦੁਆਰੇ ਮੱਥਾ ਟੇਕਣ ਆਈ ਲੜਕੀ ਨਾਲ ਗੈਂ-ਗਰੇ-ਪ ਮਾਮਲੇ ਚ ਆਇਆ ਨਵਾਂ ਮੋੜ

ਇਸ ਕਲਯੁੱਗੀ ਜ਼ਮਾਨੇ ਦੇ ਵਿਚ ਲੜਕੀਆਂ ਬਿਲਕੁਲ ਵੀ ਸੁਰੱਖਿਅਤ ਨਹੀਂ ਹਨ ਕਿਉਂਕਿ ਨਵੀਂ ਨਾ ਨਵੇਂ ਦਿਨ ਬਲਾਤਕਾਰ ਦੀਆਂ ਘਟਨਾਵਾਂ ਸਾਹਮਣੇ ਆਉਂਦੀਆਂ ਰਹਿੰਦੀਆਂ ਹਨ ਅੰਮ੍ਰਿਤਸਰ ਦੇ ਵਿੱਚ ਵੀ ਮੱਥਾ ਟੇਕਣ ਆਈ ਲੜਕੀ ਦੇ ਨਾਲ ਗੈਂ-ਗਰੇ-ਪ ਕੀਤਾ ਗਿਆ ਮਿਲੀ ਜਾਣਕਾਰੀ ਮੁਤਾਬਕ ਫ਼ਾਜ਼ਿਲਕਾ ਦੀ ਰਹਿਣ ਵਾਲੀ ਪੀਡ਼ਤਾ ਅੰਮ੍ਰਿਤਸਰ ਦੇ ਵਿੱਚ ਨੌਕਰੀ ਦੀ ਭਾਲ ਦੇ ਲਈ ਆਈ ਸੀ ਅਤੇ ਗੁਰਦੁਆਰਾ ਸਾਹਿਬ ਦੇ ਦਰਸ਼ਨ ਕਰਨ ਦੇ ਲਈ ਜਦੋਂ ਇਹ ਲੜਕੀ ਆਈ ਤਾਂ ਉਸ ਦਾ ਪਰਸ ਗੁੰਮ ਹੋ ਗਿਆ ਤੇ ਜਦੋਂ ਉਹ ਗੁਰਦੁਆਰੇ ਤੂੰ ਬਾਹਰ ਆਈ ਤਾਂ ਕਿਸੇ ਨੇ ਉਸ ਦੀਆਂ ਚੱਪਲਾਂ ਵੀ ਚੁੱਕ ਲਈਆਂ ਤਾਂ

ਉਹ ਹੋ ਪਰਸ ਦੀ ਭਾਲ ਕਰਦੀ ਕਰਦੀ ਜਦੋਂ ਬੱਸ ਸਟੈਂਡ ਤੇ ਪਹੁੰਚੀ ਤਾਂ ਬੱਸ ਸਟੈਂਡ ਤੇ ਮੋਟਰਸਾਈਕਲ ਸਵਾਰ ਯੁਵਰਾਜ ਸਿੰਘ ਨੇ ਉਸ ਨੂੰ ਚੱਪਲਾਂ ਨਾ ਪਾਉਣ ਦਾ ਕਾਰਨ ਪੁੱਛਿਆ ਤਾਂ ਪੀਡ਼ਤ ਲਡ਼ਕੀ ਦੇ ਵੱਲੋਂ ਉਸ ਨੂੰ ਸਭ ਕੁਝ ਦੱਸਿਆ ਗਿਆ ਤਾਂ ਲੜਕੇ ਨੇ ਵਰਗਲਾ ਕੇ ਉਸ ਨੂੰ ਨਾਲ ਲੈ ਗਿਆ ਤੇ ਕਿਹਾ ਕਿ ਉਹ ਚੱਪਲਾਂ ਉਸ ਨੂੰ ਮਾਰਕੀਟ ਦੇ ਵਿੱਚੋਂ ਲੈ ਦੇਵੇਗਾ ਲੜਕੀ ਇਸ ਲੜਕੇ ਦੇ ਨਾਲ ਜਦੋਂ ਬੈਠ ਗਈ ਤਾਂ ਉਸ ਨੇ ਆਪਣੇ ਸਾਥੀ ਗੁਰਸੇਵਕ ਨੂੰ ਸੱਦ ਕੇ ਕੁੜੀ ਨੂੰ ਮੋਟਰਸਾਈਕਲ ਤੇ ਬਿਠਾ ਕੇ ਅਟਾਰੀ ਬਾਰਡਰ ਵੱਲ ਲੈ ਗਏ ਜਿਥੇ ਉਸ ਨੇ ਇੱਕ ਹਵੇਲੀ ਵਿੱਚ ਆਪਣੇ ਹੋਰ ਚਾਰ ਸਾਥੀਆਂ ਦੇ ਨਾਲ ਲੜਕੀ ਨਾਲ ਜ਼ਬਰਦਸਤੀ ਕੀਤੀ ਪੁਲੀਸ ਦੇ ਵੱਲੋਂ ਤਿੰਨ ਦੋਸ਼ੀਆਂ ਨੂੰ ਗ੍ਰਿਫ਼ਤਾਰ ਕਰ ਲਿਅਾ ਗਿਅਾ ਹੈ ਅਤੇ ਬਾਕੀ ਤੈਨੂੰ ਵੀ ਜਲਦ ਗ੍ਰਿਫਤਾਰ ਕਰ ਲਿਆ ਜਾਵੇਗਾ ਦੇਖੋ ਇਸ ਮਾਮਲੇ ਨਾਲ ਜੁੜੀ ਹੋਈ ਵੀਡਿਓ

About admin

Leave a Reply

Your email address will not be published. Required fields are marked *