ਮਿਲੀ ਜਾਣਕਾਰੀ ਮੁਤਾਬਕ ਤੁਹਾਨੂੰ ਦੱਸਣਾ ਚਾਹੁੰਦੇ ਹਾਂ ਕਿ ਇਕ ਅਜਿਹੀ ਸੋਸ਼ਲ ਮੀਡੀਆ ਦੇ ਉੱਤੇ ਵੀਡੀਓ ਵਾਇਰਲ ਹੋ ਰਹੀ ਹੈ ਜਿਸ ਨੂੰ ਦੇਖ ਕੇ ਤੁਹਾਡੀਆਂ ਅੱਖਾਂ ਦੇ ਵਿੱਚ ਹੰਝੂ ਜ਼ਰੂਰ ਆ ਜਾਣਗੇ ! ਇਸ ਦੁਨੀਆਂ ਦੇ ਵਿੱਚ ਹਰ ਇੱਕ ਪਰਮਾਤਮਾ ਦਾ ਨਾਮ ਲੈਂਦਾ ਹੈ ਜਿਸ ਨੇ ਇਹ ਸਾਰੀ ਦੁਨੀਆਂ ਬਣਾਈ ਹੈ ਇਸ ਦੁਨੀਆਂ ਦੇ ਵਿੱਚ ਇਕੱਲੇ ਇਨਸਾਨਾਂ ਦਾ ਹੱਕ ਬਿਲਕੁਲ ਵੀ ਨਹੀਂ ਹੈ
ਇਨਸਾਨਾਂ ਨੇ ਇਸ ਧਰਤੀ ਨੂੰ ਆਪਣੀ ਹੀ ਬਣਾ ਕੇ ਰੱਖਿਆ ਹੋਇਆ ਹੈ ਕਿਸ ਧਰਤੀ ਦੇ ਵਿੱਚ ਸਾਡਾ ਹੀ ਰਾਜ ਹੈ ਜੇਕਰ ਪ੍ਰਮਾਤਮਾ ਨੇ ਤੁਹਾਨੂੰ ਦਿਮਾਗ ਦਿੱਤਾ ਹੈ ਤਾਂ ਉਸ ਨੂੰ ਵਰਤਣਾ ਵੀ ਸਿੱਖੋ ਇਸ ਦੁਨੀਆਂ ਦੇ ਵਿੱਚ ਕਿਸੇ ਦਾ ਵੀ ਰਾਜ ਨਹੀਂ ਇਹ ਸਾਰੇ ਜੀਵ ਜੰਤੂ ਪਸ਼ੂ ਪੰਛੀ ਹਰ ਇੱਕ ਦੇ ਲਈ ਬਰਾਬਰ ਹੈ ਇੱਥੇ ਹਰ ਇੱਕ ਨੂੰ ਜੀਣ ਦਾ ਪੂਰਾ ਹੱਕ ਹੈ ਤੁਸੀਂ ਉਸ ਦਾ ਇਹ ਹੱਕ ਕਦੇ ਵੀ ਨਹੀਂ ਖੋਹ ਸਕਦੇ ਇਸੇ ਦੌਰਾਨ ਇੱਕ ਵੀਡੀਓ ਸੋਸ਼ਲ ਮੀਡੀਆ ਦੇ ਉੱਤੇ ਬਹੁਤ ਜ਼ਿਆਦਾ ਵਾਇਰਲ ਹੋ ਰਹੀ ਹੈ
ਜਿੱਥੇ ਗੁਰਸਿੱਖ ਬਾਣੇ ਵਿਚ ਦੋ ਵਿਅਕਤੀ ਇਕ ਛੋਟੇ ਜਿਹੇ ਕਤੂਰੇ ਨੂੰ ਡੰਡਿਆਂ ਨਾਲ ਮਾ ਰ ਕੇ ਹੀ ਉਸ ਦੀ ਜਾ ਨ ਲੈ ਲੈਂਦੇ ਹਨ ਆਖ਼ਿਰ ਉਸ ਛੋਟੇ ਜਿਹੇ ਕਤੂਰੇ ਦਾ ਕੀ ਕਸੂਰ ਹੋਵੇਗਾ
ਪਰਮਾਤਮਾ ਨੇ ਢਿੱਡ ਹਰ ਇੱਕ ਦੇ ਲਾਇਆ ਹੋਇਆ ਹੈ ਅਤੇ ਹਰ ਇੱਕ ਨੂੰ ਭੁੱਖ ਵੀ ਲੱਗਦੀ ਹੈ ਇਸ ਲਈ ਉਹ ਵੀ ਖਾਣੇ ਦੀ ਭਾਲ ਦੇ ਲਈ ਇੱਧਰ ਉੱਧਰ ਭਟਕਦੇ ਹਨ
ਪਰ ਜੇਕਰ ਤੁਸੀਂ ਉਨ੍ਹਾਂ ਨੂੰ ਕੁਝ ਖ਼ਿਲਾ ਨਹੀਂ ਸਕਦੇ ਤਾਂ ਉਨ੍ਹਾਂ ਦੇ ਉੱਤੇ ਡੰਡੇ ਮਾਰਨ ਦਾ ਵੀ ਤੁਹਾਨੂੰ ਕੋਈ ਹੱਕ ਨਹੀਂ ਹੈ ਜਦੋਂ ਇਹ ਵੀਡੀਓ ਬਹੁਤ ਜਿਆਦਾ ਵਾਇਰਲ ਹੋਗੀ ਫੇਰ ਪੁਲੀਸ ਕਰਮਚਾਰੀਆਂ ਦੇ ਦੁਬਾਰਾ ਇਨ੍ਹਾਂ ਦੋਵਾਂ ਨੂੰ ਗ੍ਰਿ ਫ਼ ਤਾ ਰ ਕਰ ਲਿਆ ਗਿਆ ਹੈ ਪਰ ਬਹੁਤੀ ਜ਼ਿਆਦਾ ਸ਼ਰਮ ਵਾਲੀ ਗੱਲ ਹੈ ਕਿ ਕਿਸੇ ਬੇਜ਼ੁਬਾਨ ਜਾਨਵਰ ਨੂੰ ਬਿਨਾਂ ਵਜ੍ਹਾ ਤੋਂ ਹੀ ਮਾ ਰ ਦੇਣਾ ਬਾਕੀ ਦੀ ਜਾਣਕਾਰੀ ਤੁਹਾਨੂੰ ਵੀਡੀਓ ਦੇ ਵਿੱਚ ਮਿਲ ਜਾਵੇਗੀ
