ਦਿੱਲੀ ਪੁਲੀਸ ਦੇ ਨਾਲ ਜਿਥੇ ਕਿਸਾਨ ਜਥੇਬੰਦੀਆਂ ਦੀ ਅੱਜ ਮੀਟਿੰਗ ਸੀ ਅਤੇ ਇਹ ਮੀਟਿੰਗ ਹੁਣ ਖਤਮ ਹੋ ਚੁੱਕੀ ਹੈ ਇਹ ਮੀਟਿੰਗ ਸਫ਼ਲ ਰਹੀ ਹੈ ਕਿਉਂਕਿ ਦਿੱਲੀ ਪੁਲੀਸ ਦੇ ਵੱਲੋਂ ਹੁਣ ਕਿਸਾਨ ਪਰੇਡ ਨੂੰ ਮਨਜ਼ੂਰੀ ਦੇ ਦਿੱਤੀ ਗਈ ਹੈ ਕਿਸਾਨ ਆਗੂਆਂ ਦਾ ਕਹਿਣਾ ਹੈ ਕਿ ਅਸੀਂ ਆਪਣੀ ਜਿੱਤ ਦੇ ਲਈ ਇਕ ਕਦਮ ਅੱਗੇ ਵਧ ਚੁੱਕੀ ਹੈ ਕਿਉਂਕਿ ਜਿਥੇ ਸਾਨੂੰ ਟਰੈਕਟਰ ਪਰੇਡ ਕਰਨ ਦਾ ਵੀ ਅਧਿਕਾਰ ਨਹੀਂ ਦਿੱਤਾ ਜਾ ਰਿਹਾ ਸੀ
ਜੋ ਸਾਡਾ ਮੌਲਿਕ ਅਧਿਕਾਰ ਸੀ ਪਰ ਹੁਣ ਦਿੱਲੀ ਪੁਲੀਸ ਦੇ ਵੱਲੋਂ ਸਾਨੂੰ ਇਹ ਅਧਿਕਾਰ ਦੇ ਦਿੱਤਾ ਗਿਆ ਹੈ ਇਹ ਅੰਦੋਲਨ ਦੁਨੀਆ ਦੇ ਵਿਚ ਅਜਿਹਾ ਪਹਿਲਾ ਅੰਦੋਲਨ ਹੈ ਜੋ ਕਿ ਏਨਾ ਲੰਮਾ ਸਮਾਂ ਚੱਲਿਆ ਹੈ ਅਤੇ ਹੁਣ ਇਹ ਪਰੇਡ ਵੀ ਇੱਕ ਅਜਿਹੀ ਪਰੇਡ ਬਣ ਚੁੱਕੀ ਹੈ ਜਿਸ ਦੇ ਵਿੱਚ ਕਿਸਾਨ ਹਿੱਸਾ ਲੈਣਗੇ ਪੂਰੇ ਭਰ ਚੋਂ ਆਏ ਹੋਏ ਕਿਸਾਨ ਇਸ ਅੰਦੋਲਨ ਦੇ ਵਿੱਚ ਸ਼ਾਮਲ ਹੋਣਗੇ ਕਿਸਾਨ ਜਥੇਬੰਦੀਆਂ ਦੇ ਵੱਲੋਂ ਹੁਣ ਇਸ ਪਰੇਡ ਨੂੰ ਲੈ ਕੇ ਕੀ ਰਣਨੀਤੀ ਅਤੇ ਕੀ ਕੀ ਰੋਡ ਮੈਪ ਹੋਵੇਗਾ ਉਹ ਉਨ੍ਹਾਂ ਦੇ ਵੱਲੋਂ ਕੱਲ ਨੂੰ ਵਿਸਥਾਰ ਦੇ ਨਾਲ ਸਭ ਨਾਲ ਸਾਂਝਾ ਕੀਤਾ ਜਾਵੇਗਾ ਦੇਖੋ ਵੀਡੀਓ ਅਤੇ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਸਾਡੇ ਨਾਲ ਸੱਠ ਪੇਜ ਤੇ ਜੁੜੇ ਰਹਿਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ
