ਪਾਣੇ ਨਾਲ ਭਰੇ ਦਰਿਆ ਦੇ ਵਿਚਾਲੇ ਟਰਕੈਟਰ ਵਾਲੇ ਦਾ ਪਿੱਛਾ ਕਰਦੀ ਹੋਈ ਪੁਲਸ

Uncategorized

ਸੋਸ਼ਲ ਮੀਡੀਆ ਤੇ ਇਕ ਵੀਡੀਓ ਬਹੁਤ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ ਇਸ ਵੀਡੀਓ ਦੇ ਵਿੱਚ ਟਰੈਕਟਰ ਦਾ ਪਿੱਛਾ ਕਰਦੀ ਹੋਈ ਸਕੌਰਪੀਓ ਨਜ਼ਰ ਆਵੇਗੀ ਦੇਸੀ ਸਕੌਰਪੀਓ ਦੇ ਵੱਲੋਂ ਟਰੈਕਟਰ ਨੂੰ ਫੜਨ ਦੀ ਪੂਰੀ ਕੋਸ਼ਿਸ਼ ਕੀਤੀ ਜਾਂਦੀ ਹੈ ਪਰ ਟਰੈਕਟਰ ਕੀ ਹੈ ਕਿ ਗੱਡੀ ਤੂੰ ਬਚ ਨਿਕਲ ਜਾਂਦਾ ਹੈ ਅਸਲ ਵਿੱਚ ਮਾਈਨਿੰਗ ਦੇ ਅੱਜਕੱਲ੍ਹ ਜ਼ਿਆਦਾ ਕੇਸ ਸਾਹਮਣੇ ਆ ਰਹੇ ਨੇ

ਇਨ੍ਹਾਂ ਨੂੰ ਲੈ ਕੇ ਪੁਲੀਸ ਦੇ ਵੱਲੋਂ ਲਗਾਤਾਰ ਛਾਪੇਮਾਰੀ ਕੀਤੀ ਜਾ ਰਹੀ ਅਤੇ ਇਹ ਵੀਡੀਓ ਅਨੰਦਪੁਰ ਦੀ ਦੱਸੀ ਜਾ ਰਹੀ ਹੈ ਜਿਥੇ ਕਿ ਪੁਲੀਸ ਦੇ ਵੱਲੋਂ ਮਾਈਨਿੰਗ ਕਰ ਰਹੇ ਨਾਜਾਇਜ਼ ਲੁਬਾਣਾ ਨੂੰ ਕਾਬੂ ਕਰਨ ਦੀ ਕੋਸ਼ਿਸ਼ ਕੀਤੀ ਗਈ ਤਾਂ ਉੱਥੇ ਹੀ ਇਹ ਸੋਸ਼ਲ ਮੀਡੀਆ ਤੇ ਵੀਡੀਓ ਬਣਾ ਕੇ ਵਾਇਰਲ ਕੀਤੀ ਗਈ ਇਸ ਟਰੈਕਟਰ ਵਾਲੇ ਨੂੰ ਪੁਲੀਸ ਵਲੋਂ ਕਾਬੂ ਕੀਤੇ ਜਾਣ ਦਾ ਸੋਚਿਆ ਗਿਆ

ਪਰ ਇਹ ਟਰੈਕਟਰ ਹੈ ਕਿ ਹੱਥ ਵਿੱਚ ਨਹੀਂ ਆਇਆ ਟਰੈਕਟਰ ਵਾਲੇ ਦੇ ਵੱਲੋਂ ਪਾਣੀ ਦੇ ਵਿੱਚ ਟਰੈਕਟਰ ਵਾਲ ਲਿਆ ਗਿਆ ਅਤੇ ਅੱਧਾ ਡਾ ਦਰਿਆ ਦੇ ਵਿਚ ਡੁੱਬ ਗਿਆ ਅਤੇ ਪੁਲੀਸ ਦੇ ਵੱਲੋਂ ਫਿਰ ਉੱਥੇ ਹੀ ਖੜ੍ਹ ਕੇ ਵੇਖਿਆ ਜਾਣ ਲੱਗਿਆ ਪਰ ਟਰੈਕਟਰ ਵਾਲਾ ਉਨ੍ਹਾਂ ਦੇ ਹੱਥ ਨਹੀਂ ਆਇਆ ਦੇਖੋ ਵੀਡੀਓ ਤੇ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਸਡ਼ਿਆ ਸਾਡੇ ਪੇਜ ਤੇ ਜੁੜੇ ਰਹਿਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ

Leave a Reply

Your email address will not be published. Required fields are marked *