ਬਿਨਾਂ ਨੰਬਰ ਪਲੇਟਾਂ ਵਾਲੀ ਕਾਰ ਕਿਸਾਨ ਅੰਦੋਲਨ ਦੇ ਵਿੱਚੋਂ ਕੀਤੀ ਕਾਬੂ

Uncategorized

ਦਿੱਲੀ ਧਰਨੇ ਦੇ ਵਿਚ ਜਿੱਥੇ ਛੱਬੀ ਤਰੀਕ ਦੀਆਂ ਤਿਆਰੀਆਂ ਚੱਲ ਰਹੀਆਂ ਨੇ ਉਥੇ ਹੀ ਅੱਜ ਇਕ ਨਿਸ਼ਾਨ ਕੰਪਨੀ ਦੀ ਗੱਡੀ ਜੋ ਕਿ ਬਿਨਾਂ ਨੰਬਰ ਪਲੇਟ ਦੇ ਹੈ ਉਹ ਮਿਲੀ ਹੈ ਇਸ ਨੂੰ ਵੇਖ ਕੇ ਕੱਬਡੀ ਸਾਜ਼ਿਸ਼ ਲੱਗਦੀ ਹੈ ਕਿਉਂਕਿ ਇਸ ਦੇ ਵਿੱਚ ਪੁਲੀਸ ਦੀ ਵਰਦੀ ਪਈ ਅਤੇ ਪੁਲੀਸ ਦੇ ਜਵਾਨ ਇਸ ਗੱਡੀ ਨੂੰ ਛੱਡ ਕੇ ਦੌੜ ਗਏ ਹਨ ਇਸ ਦੇ ਵਿੱਚ ਇੱਕ ਡੰਡਾ ਵੀ ਪਿਆ

ਤੇ ਕੁਝ ਗੋ ਲੀਆਂ ਅਤੇ ਤੰਬਾਕੂ ਬਰਾਮਦ ਹੋਣ ਦੀ ਵੀ ਗੱਲ ਕੀਤੀ ਜਾ ਰਹੀ ਹੈ ਪੁਲੀਸ ਦੇ ਨੌਜਵਾਨ ਦੇ ਦੁਆਰਾ ਕੁਝ ਵੀ ਨਹੀਂ ਦੱਸਿਆ ਜਾ ਰਿਹਾ ਅਤੇ ਉਸ ਦਾ ਕਹਿਣਾ ਹੈ ਕਿ ਸੀਨੀਅਰ ਅਫ਼ਸਰਾਂ ਦੇ ਰਾਹੀਂ ਇਸ ਦੀ ਜਾਣਕਾਰੀ ਲਈ ਜਾਵੇ ਉਨ੍ਹਾਂ ਦੇ ਦੁਬਾਰਾ ਇਸ ਗੱਡੀ ਦੀ ਚੈਕਿੰਗ ਵੀ ਨਹੀਂ ਕਰਨ ਦਿੱਤੀ ਜਾਰੀ ਕਿਉਂਕਿ ਕਿਸਾਨਾਂ ਨੂੰ ਹੈ ਕਿ ਇਹ ਪੁਲੀਸ ਦੀ ਹੀ ਕੋਈ ਜ਼ਰੂਰ ਸਾਜ਼ਿਸ਼ ਹੈ

ਦੇਖੋ ਵੀਡੀਓ ਅਤੇ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਸਾਡੇ ਨਾਲ ਸਾਡੇ ਪੇਜ ਤੇ ਜੁੜੇ ਰਹਿਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਸਾਡੇ ਦੁਆਰਾ ਦਿੱਤੀ ਗਈ ਤਾਜ਼ਾ ਅਤੇ ਨਵੀਂ ਅਪਡੇਟ ਤੁਹਾਡੇ ਕੋਲ ਸਭ ਤੋਂ ਪਹਿਲਾਂ ਪਹੁੰਚ ਜਾਵੇ ਅਤੇ ਇਹ ਜਾਣਕਾਰੀ ਤੁਹਾਡੇ ਲਈ ਫਾਇਦੇਮੰਦ ਸਾਬਿਤ ਹੋਵੇ ਇਸ ਕਰਕੇ ਸਾਰੇ ਵੀਰਾਂ ਭੈਣਾਂ ਨੂੰ ਬੇਨਤੀ ਹੈ ਕਿ ਜਿਨ੍ਹਾਂ ਨੇ ਸਾਡੇ ਪੇਜ ਨੂੰ ਲਾਈਕ ਨਹੀਂ ਕੀਤਾ ਉਹ ਸਾਡੇ ਪੇਜ ਨੂੰ ਲਾਈਕ ਕਰੋ ਜਿਨ੍ਹਾਂ ਵੀਰਾਂ ਭੈਣਾਂ ਨੇ ਸਾਡੇ ਪੇਜ ਨੂੰ ਲਾਈਕ ਕੀਤਾ ਹੋਇਆ ਹੈ ਉਨ੍ਹਾਂ ਦਾ ਅਸੀਂ ਤਹਿ ਦਿਲੋਂ ਸਵਾਗਤ ਕਰਦੇ ਹਾਂ ਸਾਡੀ ਹਰ ਵੇਲੇ ਇਹੀ ਕੋਸ਼ਿਸ਼ ਹੁੰਦੀ ਹੈ ਕਿ ਅਸੀਂ ਤੁਹਾਡੇ ਤੱਕ ਸੱਚੀਆਂ ਅਤੇ ਤਾਜ਼ਾ ਖ਼ਬਰਾਂ ਮੁਹੱਈਆ ਕਰਵਾ ਕੇ ਤੁਹਾਨੂੰ ਤੁਹਾਡੇ ਆਲੇ ਦੁਆਲੇ ਬਾਰੇ ਸਾਰੀ ਜਾਣਕਾਰੀ ਦੇ ਸਕੀਏ

Leave a Reply

Your email address will not be published. Required fields are marked *