ਦਿੱਲੀ ਦੇ ਵਿੱਚ ਲਗਾਤਾਰ ਜਿੱਥੇ ਬਾਰਡਰਾਂ ਤੇ ਮੌਜੂਦ ਲੋਕਾਂ ਦੇ ਵਲੋਂ ਛੱਬੀ ਤਰੀਕ ਦਾ ਇੰਤਜ਼ਾਰ ਕੀਤਾ ਜਾ ਰਿਹਾ ਸੀ ਤੇ ਅੱਜ ਗਣਤੰਤਰ ਦਿਵਸ ਦੇ ਮੌਕੇ ਤੇ ਉੱਤੇ ਕਿਸਾਨ ਜਥੇਬੰਦੀਆਂ ਦੀ ਅਗਵਾਈ ਹੇਠ ਕਿਸਾਨਾਂ ਦੇ ਵੱਲੋਂ ਟਰੈਕਟਰ ਪਰੇਡ ਕੀਤੀ ਜਾਣ ਦਾ ਐਲਾਨ ਕੀਤਾ ਗਿਆ ਸੀ ਅਤੇ ਹੁਣ ਇਹ ਟਰੈਕਟਰ ਪਰੇਡ ਸ਼ੁਰੂ ਹੋ ਗਈ ਹੈ ਟਰੈਕਟਰ ਪਰੇਡ ਦੇ ਵਿਚ ਤੁਸੀਂ ਵੇਖ ਸਕਦੇ ਹੋ
ਕਿ ਕਿਸਾਨਾ ਨੌਜੁਆਨਾਂ ਦਾ ਕਿਸ ਤਰ੍ਹਾਂ ਉਤਸ਼ਾਹ ਉਮੜ ਕਿਆਰਿਆਂ ਏ ਹਰ ਇੱਕ ਦੇ ਹੱਥ ਦੇ ਵਿੱਚ ਝੰਡੇ ਫੜੇ ਹੋਏ ਨੇ ਦਿੱਲੀ ਦੀਆਂ ਸੜਕਾਂ ਜਾਮ ਹੋ ਗਈਆਂ ਨੇ ਤੇ ਤੁਹਾਨੂੰ ਹਰ ਪਾਸੇ ਹੀ ਕਿਸਾਨ ਹੀ ਕਿਸਾਨ ਵਿਖੇਗਾ ਅਜਿਹਾ ਦ੍ਰਿਸ਼ ਪਹਿਲਾਂ ਕਦੀ ਵੀ ਵੇਖਣ ਨੂੰ ਨਹੀਂ ਸੀ ਮਿਲਿਆ ਅੱਜ ਇੰਨੇ ਸਾਲਾਂ ਮਗਰੋਂ ਇਹ ਕ੍ਰਾਂਤੀ ਦੇਖਣ ਨੂੰ ਮਿਲੀ ਹੈ ਇਤਿਹਾਸਕ ਪਰੇਡ ਕਰਨ ਜਾ ਰਹੇ ਨੇ ਕਿਸਾਨ ਇਨ੍ਹਾਂ ਕਿਸਾਨਾਂ ਨੂੰ ਅੱਜ ਹਰ ਕੋਈ ਖੜਕੇ ਵੇਖੇਗਾ ਕਿਉਂਕਿ ਕਿਸਾਨਾਂ ਦੇ ਵੱਲੋਂ ਆਪਣਾ ਵਿਰਸਾ ਵੀ ਵਿਖਾਇਆ ਗਿਆ ਏ ਕਿਸਾਨਾਂ ਦੇ ਵੱਲੋਂ ਆਪਣੀਆਂ
ਟਰਾਲੀਆਂ ਤੇ ਵਿਚ ਸ਼ਾਂਤਮਈ ਢੰਗ ਦੇ ਨਾਲ ਅੱਗੇ ਵਧਿਆ ਜਾ ਰਿਹਾ ਹੈ ਹਰ ਇੱਕ ਦੀਆਂ ਨਜ਼ਰਾਂ ਦੁਨੀਆ ਭਰ ਦੀਆਂ ਹੁਣ ਇਸ ਟਰੈਕਟਰ ਪਰੇਡ ਦੇ ਉੱਪਰ ਹਨ ਇਸ ਟਰੈਕਟਰ ਪਰੇਡ ਨੂੰ ਅਠੱਤੀ ਤੋਂ ਅਠਤਾਲੀ ਘੰਟੇ ਪੂਰੀ ਹੋਣ ਨੂੰ ਲੱਗ ਸਕਦੇ ਹਨ ਜਦੋਂ ਤਕ ਆਖੀਰ ਵਾਲਾ ਟਰੈਕਟਰ ਬਾਰਡਰ ਤੇ ਨਹੀਂ ਪਹੁੰਚ ਜਾਵੇਗਾ ਉਨ੍ਹਾਂ ਸਮਾਂ ਤਕ ਸਭ ਦੀਆਂ ਡਿਊਟੀਆਂ ਲੱਗੀਆਂ ਹੋਈਆਂ ਨੇ ਵਲੰਟੀਅਰਾਂ ਦੇ ਵੱਲੋਂ ਵੀ ਹੁਣ ਆਪਣੀਆਂ ਡਿਊਟੀਆਂ ਸੰਭਾਲ ਲਈਆਂ ਗਈਆਂ ਨੇ ਅਤੇ ਉਨ੍ਹਾਂ ਵੱਲੋਂ ਵੱਖੋ ਵੱਖਰੇ ਜਗ੍ਹਾ ਤੇ ਜਾ ਕੇ ਖੜ੍ਹਿਆ ਜਾ ਰਿਹਾ ਹੈ ਦੇਖੋ ਵੀਡੀਓ ਅਤੇ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਸਾਡੇ ਨਾਲ ਸਾਡੇ ਪੇਜ ਤੇ ਜੁੜਨ ਲਈ ਤੁਹਾਡਾ ਅਸੀਂ ਤਹਿ ਦਿਲੋਂ ਧੰਨਵਾਦ ਕਰਦੇ ਹਾਂ
