ਟਰੈਕਟਰ ਪਰੇਡ ਚ ਸ਼ਰਾਰਤੀ ਅਨਸਰ ਨੇ ਭੰਨੀਆਂ ਪੁਲੀਸ ਦੀਆਂ ਗੱਡੀਆਂ ਪੁਲਸ ਦਾ ਕਾਰਡ ਬਰਾਮਦ

Uncategorized

ਦਿੱਲੀ ਦੇ ਵੇਸ ਚ ਹੁਣ ਟਰੈਕਟਰ ਪਰੇਡ ਨੂੰ ਲੈ ਕੇ ਇੱਕ ਅਜਿਹੀ ਮਾੜੀ ਖ਼ਬਰ ਸਾਹਮਣੇ ਆਈ ਹੈ ਜਿਸ ਨੂੰ ਲੈ ਕੇ ਹੁਣ ਕਿਸਾਨਾਂ ਦੇ ਵਿੱਚ ਵੀ ਸਰਕਾਰ ਦੇ ਖਿਲਾਫ ਰੋਸ ਹੋਰ ਵਧ ਗਿਆ ਹੈ ਕਿਉਂਕਿ ਹੁਣ ਇੱਕ ਅਜਿਹਾ ਸ਼ਰਾਰਤੀ ਅਨਸਰ ਫਡ਼ਿਅਾ ਗਿਅਾ ਹੈ ਜਿਸ ਦੇ ਵੱਲੋਂ ਪੁਲੀਸ ਦੀਆਂ ਗੱਡੀਆਂ ਭੰਨੀਆਂ ਗਈਆਂ ਹਨ ਅਤੇ ਏਸੇ ਪਿੱਛੇ ਨਾਮ ਕਿਸਾਨਾਂ ਦਾ ਲਗਾਉਣ ਦੇ

ਲਈ ਇਹ ਸਭ ਕੁਝ ਕੀਤਾ ਜਾ ਰਿਹਾ ਸੀ ਪਰ ਕਿਸਾਨਾਂ ਦੇ ਵੱਲੋਂ ਇਸ ਸ਼ਰਾਰਤੀ ਅਨਸਰ ਨੂੰ ਮੌਕੇ ਤੇ ਫੜ ਲਿਆ ਗਿਆ ਜਿਸ ਦੇ ਕੋਲ ਪੁਲਸ ਦੇ ਕਾਂਸਟੇਬਲ ਦਾ ਇੱਕ ਕਾਰਡ ਬਰਾਮਦ ਹੋਇਆ ਜਿਸ ਦੇ ਵਿਚ ਨਾਮ ਪਰਦੀਪ ਲਿਖਿਆ ਗਿਆ ਹੈ ਹੁਣ ਇਹ ਵੇਖਣਾ ਹੋਵੇਗਾ ਕਿ ਇਹ ਪੁਲੀਸ ਦਾ ਹੀ ਕਰਮਚਾਰੀ ਹੈ ਜਾਂ ਫਿਰ ਇਸ ਦੇ ਕੋਲ ਹੀ ਕਾਢ ਕਿਸ ਤਰ੍ਹਾਂ ਆਇਆ

ਦੇਖੋ ਵੀਡੀਓ ਅਤੇ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਸਾਡੇ ਨਾਲ ਸਾਡੇ ਪੇਜ ਤੇ ਜੁੜੇ ਰਹਿਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਸਾਡੇ ਦੁਆਰਾ ਦਿੱਤੀ ਗਈ ਤਾਜ਼ਾ ਅਤੇ ਨਵੀਂ ਅਪਡੇਟ ਤੁਹਾਡੇ ਕੋਲ ਸਭ ਤੋਂ ਪਹਿਲਾਂ ਪਹੁੰਚ ਜਾਵੇ ਅਤੇ ਇਹ ਜਾਣਕਾਰੀ ਤੁਹਾਡੇ ਲਈ ਫਾਇਦੇਮੰਦ ਸਾਬਿਤ ਹੋਵੇ ਇਸ ਕਰਕੇ ਸਾਰੇ ਵੀਰਾਂ ਭੈਣਾਂ ਨੂੰ ਬੇਨਤੀ ਹੈ ਕਿ ਜਿਨ੍ਹਾਂ ਨੇ ਸਾਡੇ ਪੇਜ ਨੂੰ ਲਾਈਕ ਨਹੀਂ ਕੀਤਾ ਉਹ ਸਾਡੇ ਪੇਜ ਨੂੰ ਲਾਈਕ ਕਰੋ ਜਿਨ੍ਹਾਂ ਵੀਰਾਂ ਭੈਣਾਂ ਨੇ ਸਾਡੇ ਪੇਜ ਨੂੰ ਲਾਈਕ ਕੀਤਾ ਹੋਇਆ ਹੈ ਉਨ੍ਹਾਂ ਦਾ ਅਸੀਂ ਤਹਿ ਦਿਲੋਂ ਸਵਾਗਤ ਕਰਦੇ ਹਾਂ ਸਾਡੀ ਹਰ ਵੇਲੇ ਇਹੀ ਕੋਸ਼ਿਸ਼ ਹੁੰਦੀ ਹੈ ਕਿ ਅਸੀਂ ਤੁਹਾਡੇ ਤੱਕ ਸੱਚੀਆਂ ਅਤੇ ਤਾਜ਼ਾ ਖ਼ਬਰਾਂ ਮੁਹੱਈਆ ਕਰਵਾ ਕੇ ਤੁਹਾਨੂੰ ਤੁਹਾਡੇ ਆਲੇ ਦੁਆਲੇ ਬਾਰੇ ਸਾਰੀ ਜਾਣਕਾਰੀ ਦੇ ਸਕੀਏ

Leave a Reply

Your email address will not be published. Required fields are marked *