ਕਿਸਾਨ ਕਿਵੇਂ ਜਿੱਤਣਗੇ? ਗਾਂਧੀਗਿਰੀ ਜਾਂ ਭਗਤ ਸਿੰਘ ਦੀ ਸੋਚ! ਆਹ ਸੁਣ ਕੇ ਭੁਲੇਖੇ ਦੂਰ ਹੋਣਗੇ ਵੇਖੋ ਪੂਰੀ ਵੀਡੀਓ

Uncategorized

ਜਦੋਂ ਪੱਤਰਕਾਰ ਡਾਕਟਰ ਸਾਬ ਨਾਲ ਗੱਲਬਾਤ ਕੀਤੀ ਅਤੇ ਜਦੋਂ ਪੱਤਰਕਾਰਾਂ ਨੇ ਇਸ ਵਾਰ ਪੁੱਛਿਆ ਕਿ ਲੋਕ ਹੁਣ ਇਹ ਕਹਿ ਰਹੇ ਹਨ ਕਿ ਕਿਸਾਨ ਭੁੱਖ ਹਡ਼ਤਾਲ ਦੇ ਵਿੱਚ ਬੈਠ ਗਏ ਹਨ ਅਤੇ ਹੁਣ ਸ਼ਾਂਤਮਈ ਤਰੀਕੇ ਦੇ ਨਾਲ ਇਹ ਸਰਕਾਰ ਨੂੰ ਜਗਾਉਣਾ ਚਾਹੁੰਦੇ ਹਨ ਡਾਕਟਰ ਸਾਬ ਨੇ ਇਹ ਕਿਹਾ ਕਿ ਜਦੋਂ ਤੁਸੀਂ ਭਗਤ ਸਿੰਘ ਅਤੇ ਗਾਂਧੀ ਜੀ ਬਾਰੇ ਪੜ੍ਹੋਗੇ ਤਾਂ ਦੋਨਾਂ ਦਾ ਮੋਟਿਵ ਸੇਮ ਸੀ ਜਿਵੇਂ ਜਿਵੇਂ ਭਗਤ ਸਿੰਘ ਗਰੋਹ ਕਰਦਾ ਹੈ ਉਸ ਨੂੰ ਓਨੀ ਜ਼ਿਆਦਾ ਸਮਝ ਆਉਂਦੀ ਹੈ ਅਤੇ ਉਹ ਇੰਨਾ ਜ਼ਿਆਦਾ ਬਦਮਾਸ਼ ਬਣ ਜਾਂਦਾ ਹੈ ਜਦੋਂ ਉਸ ਨੂੰ ਫਾਂਸੀ ਦੇ ਰੱਸੇ ਤੇ ਚੜ੍ਹਾਉਣ ਵਾਸਤੇ ਲੈਣ ਆਉਂਦਾ ਹੈ ਤਾਂ ਉਹ ਕਿਤਾਬ ਪੜ੍ਹ ਰਿਹਾ ਸੀ ਉਸ ਨੇ ਕਿਹਾ ਕਿ ਮੈਂ ਆਪਣੇ ਮਿੱਤਰ ਨਾਲ ਲਾਸਟ ਗੱਲ ਕਰ ਲਵਾਂ ਤਾਂ ਉਹ ਕਿਤਾਬ ਦਾ ਵਰਕਾ ਮੋੜ ਕੇ ਜਾਂਦਾ ਹੈ ਤਾਂ ਉਸ ਨੂੰ ਪਤਾ ਸੀ ਕਿ ਮੈਂ ਮੁੜ ਕੇ ਨਹੀਂ ਆਉਣਾ

ਅਤੇ ਉਸ ਦੀ ਸੋਚ ਸੀ ਕਿ ਕੋਈ ਨਾ ਕੋਈ ਤਾਂ ਇਸ ਕਿਤਾਬ ਨੂੰ ਪੜੂਗਾ ਹੀ ਇਸ ਤੋਂ ਪਤਾ ਲੱਗਦਾ ਹੈ ਕਿ ਭਗਤ ਸਿੰਘ ਇਕ ਬਹੁਤ ਵੱਡੇ ਵਿਦਵਾਨ ਸਨ ਅਤੇ ਦੂਜੇ ਪਾਸੇ ਵੇਖਿਆ ਜਾਵੇ ਤਾਂ ਗਾਂਧੀ ਜੀ ਵੀ ਬਹੁਤ ਜ਼ਿਆਦਾ ਹੀ ਵਿਦਵਾਨ ਸੀ ਪਰ ਅੱਜ ਅਤੇ ਉਦੋਂ ਦੀ ਲ ੜਾ ਈ ਦੇ ਵਿੱਚ ਬਹੁਤ ਜ਼ਿਆਦਾ ਫਰਕ ਹੈ ਉਸ ਵੇਲੇ ਅਸੀਂ ਆਪਣਾ ਦੇਸ਼ ਆਜ਼ਾਦ ਕਰਵਾਉਣਾ ਸੀ ਪਰ ਅੱਜ ਸਾਡੀ ਇਹ ਲ ੜਾ ਈ ਬਿਲਾਂ ਨੂੰ ਲੈ ਕੇ ਹੈ ਤਾਂ ਇਸ ਨੂੰ ਹੋਰ ਪਾਸੇ ਲੈ ਕੇ ਜਾਣ ਦੀ ਕੋਸ਼ਿਸ਼ ਨਹੀਂ ਕਰਨੀ ਚਾਹੀਦੀ ਹੈ ਬਾਕੀ ਦੀ ਜਾਣਕਾਰੀ ਤੁਹਾਨੂੰ ਵੀਡੀਓ ਦੇ ਵਿੱਚ ਮਿਲ ਜਾਵੇਗੀ ਤੁਸੀਂ ਜਾ ਕੇ ਵੀਡੀਓ ਦੇਖ ਸਕਦੇ ਹੋ ਸਾਡੀ ਪੇਜ ਤੇ ਆਉਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਅਸੀਂ ਤੁਹਾਡੇ ਲਈ ਇਸੇ ਤਰ੍ਹਾਂ ਦੀਆਂ ਹੋਰ ਵੀ ਜਾਣਕਾਰੀ ਲੈ ਕੇ ਤੁਹਾਡੇ ਸਾਹਮਣੇ ਹਾਜ਼ਰ ਹੁੰਦੇ ਰਹਾਂਗੇ ਮਿਲਦਿਆਂ ਇੱਕ ਨਵੀਂ ਖਬਰ ਦੇ ਨਾਲ ਉਦੋਂ ਤੱਕ ਦੇ ਲਈ ਧੰਨਵਾਦ

ਨੋਟ :ਇਹ ਜਾਣਕਾਰੀ ਅਸੀਂ ਵੀਡੀਓ ਦੇ ਆਧਾਰ ਤੇ ਦਿੱਤੀ ਹੈ ਇਸ ਵੀਡੀਓ ਨੂੰ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀਂ ਤੁਹਾਨੂੰ ਇਹ ਖ਼ਬਰ ਖੇਤਰਾਂ ਦੀ ਲੱਗੀ ਸਾਨੂੰ ਕੁਮੈਂਟ ਕਰਕੇ ਜ਼ਰੂਰ ਦੱਸਿਓ ਧੰਨਵਾਦ

Leave a Reply

Your email address will not be published. Required fields are marked *