ਇਸ ਨੌਜਵਾਨ ਦੇ ਸਿਰ ਤੋਂ ਵਗ ਰਿਹਾ ਸੀ ਖ਼ੂਨ ਪਰ ਜਜ਼ਬਾਤ ਚਡ਼੍ਹਦੀ ਕਲਾ ਦਾ! ਝੰਜੋੜ ਕੇ ਰੱਖ ਦਵੇਗੀ ਇਸ ਨੌਜਵਾਨ ਦੀ ਕਹਾਣੀ ਵੇਖੋ ਪੂਰੀ ਵੀਡੀਓ

Uncategorized

ਮਿਲੀ ਜਾਣਕਾਰੀ ਦੇ ਮੁਤਾਬਿਕ ਅਸੀਂ ਤੁਹਾਨੂੰ ਦੱਸ ਦੇਣਾ ਚਾਹੁੰਦੇ ਹਾਂ ਕਿ ਅੰਦੋਲਨ ਦੇ ਵਿਚ ਜਿਸ ਬੱਚੇ ਦੇ ਸੱ ਟਾਂ ਮਾ ਰੀ ਆਂ ਗਈਆਂ ਜਿਸ ਨੌਜਵਾਨ ਤੇ ਸੱ ਟਾਂ ਮਾ ਰੀ ਆਂ ਗਈਆਂ ਉਹ ਨੌਜਵਾਨ ਅਸਲ ਦੇ ਵਿਚ ਬੀਬੀਆਂ ਦੀ ਰੱਖਿਆ ਕਰ ਰਿਹਾ ਸੀ ਪਰ ਉਸ ਦੀ ਜਿਸ ਤਰੀਕੇ ਨਾਲ ਕੁੱ ਟ ਮਾ ਰ ਕੀਤੀ ਗਈ ਹੈ ਉਹ ਬਹੁਤ ਹੀ ਸ਼ਰਮਸਾਰ ਕਰ ਦੇਣ ਵਾਲੀ ਗੱਲ ਹੈ ਪਰ ਉਸ ਨੌਜਵਾਨ ਦੀ ਬਹੁਤ ਹੀ ਬੁਰੇ ਤਰੀਕੇ ਨਾਲ ਕੁੱ ਟ ਮਾ ਰ ਕੀਤੀ ਗਈ ਜੋ ਕਿ ਪੂਰੀ ਤਰ੍ਹਾਂ ਲਹੂ ਲੁਹਾਣ ਹੋ ਚੁੱਕਿਆ ਸੀ ਅਸੀਂ ਤੁਹਾਨੂੰ ਇਹ ਵੀ ਦੱਸਣਾ ਚਾਹੁੰਦੇ ਹਾਂ ਕਿ ਬਹੁਤ ਸਾਰੇ ਪੰਜਾਬੀ ਵੀਰ ਜਿਹਡ਼ੇ ਦਿੱਲੀ ਧਰਨੇ ਵੱਲ ਜਾ ਰਹੇ ਹਨ ਉਨ੍ਹਾਂ ਨੂੰ ਅਪੀਲ ਕੀਤੀ ਗਈ ਹੈ ਕਿ ਵੱਡੀ ਟੁਕੜੀਆਂ ਦੇ ਵਿੱਚ ਆਇਓ

ਅਤੇ ਕਿਸਾਨ ਜਥੇਬੰਦੀਆਂ ਨੂੰ ਵੀ ਅਪੀਲ ਕੀਤੀ ਹੈ ਕਿ ਜਿੱਥੇ ਘੱਟ ਤੋਂ ਦਾਤ ਹੈ ਉਥੇ ਸੰਗਤਾਂ ਨੂੰ ਭੇਜਣ ਦੀ ਅਨੁਮਤੀ ਦਿੱਤੀ ਜਾਵੇ ਤਾਂ ਕਿ ਕਿਤੇ ਵੀ ਕੋਈ ਵੀ ਕਿਸੇ ਵੀ ਤਰ੍ਹਾਂ ਦੀ ਕੋਈ ਵੀ ਘਟਨਾ ਨਾ ਹੋਵੇ ਅਤੇ ਕਿਸਾਨ ਵੀਰਾਂ ਨੂੰ ਇਹ ਵੀ ਅਪੀਲ ਕੀਤੀ ਹੈ ਕਿ ਜੇਕਰ ਤੁਹਾਡੇ ਕਿਸੇ ਵੀ ਤਰ੍ਹਾਂ ਦਾ ਕੋਈ ਵੀ ਰੌਲਾ ਜਾਂ ਖ਼ਰਾਬ ਸੀ ਕੋਈ ਅਣਬਣ ਹੈ ਤਾਂ ਉਸ ਨੂੰ ਇੱਕ ਪਾਸੇ ਰੱਖ ਕੇ ਇਸ ਵੇਲੇ ਕਿਸਾਨੀ ਅੰਦੋਲਨ ਦੇ ਵੱਲ ਪੂਰਾ ਧਿਆਨ ਦੇਣਾ ਪਵੇਗਾ ਇਹ ਚੀਜ਼ਾਂ ਵਾਅਦੇ ਵਿਚ ਵੀ ਹੋ ਸਕਦੀਆਂ ਹਨ ਬਾਕੀ ਦੀ ਜਾਣਕਾਰੀ ਤੁਹਾਨੂੰ ਵੀਡੀਓ ਦੇ ਵਿੱਚ ਮਿਲ ਜਾਵੇਗੀ ਤੁਸੀਂ ਜਾ ਕੇ ਵੀਡੀਓ ਦੇਖ ਸਕਦੇ ਹੋ ਸਾਡੇ ਪੇਜ ਤੇ ਆਉਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਅਸੀਂ ਤੁਹਾਡੇ ਲਈ ਇਸੇ ਤਰ੍ਹਾਂ ਦੀਆਂ ਹੋਰ ਵੀ ਜਾਣਕਾਰੀਆਂ ਲੈ ਕੇ ਤੁਹਾਡੇ ਸਾਹਮਣੇ ਹਾਜ਼ਰ ਹੁੰਦੇ ਰਹਾਂਗੇ ਮਿਲਦਿਆਂ ਇਕ ਨਵੀਂ ਖਬਰ ਦੇ ਨਾਲ ਉਦੋਂ ਤੱਕ ਦੇ ਲਈ ਧੰਨਵਾਦ

ਨੋਟ:ਇਹ ਜਾਣਕਾਰੀ ਅਸੀਂ ਵੀਡੀਓ ਦੇ ਆਧਾਰ ਤੇ ਦਿੱਤੀ ਹੈ ਇਸ ਵੀਡੀਓ ਨੂੰ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀਂ ਤੁਹਾਨੂੰ ਇਹ ਖ਼ਬਰ ਕਿਸ ਤਰ੍ਹਾਂ ਦੀ ਲੱਗੀ ਸਾਨੂੰ ਕੁਮੈਂਟ ਕਰਕੇ ਜ਼ਰੂਰ ਦੱਸਿਓ ਧੰਨਵਾਦ

Leave a Reply

Your email address will not be published. Required fields are marked *