ਦੇਖੋ ਭੋਲੇ ਨਾਥ ਦੇ ਤ੍ਰਿਸ਼ੂਲ ‘ਚ ਆਈ ਆਪੇ ਜਾਣ,ਸ਼ਿਵ ਮੰਦਰ ‘ਚ ਹੋਇਆ ਚਮਤਕਾਰ ਵੇਖੋ ਪੂਰੀ ਵੀਡੀਓ

Uncategorized

ਦੋਸਤੋ ਮਿਲੀ ਜਾਣਕਾਰੀ ਦੇ ਮੁਤਾਬਿਕ ਅਸੀਂ ਤੁਹਾਨੂੰ ਦੱਸ ਦੇਣਾ ਚਾਹੁੰਦੇ ਹਾਂ ਕਿਸੇ ਵੇਲੇ ਸਾਡੇ ਕੋਲ ਇੱਕ ਅਜਿਹੀ ਖਬਰ ਸਾਹਮਣੇ ਆਈ ਹੈ ਜਿਸ ਨੂੰ ਸੁਣ ਕੇ ਤੁਸੀਂ ਵੀ ਹੈਰਾਨ ਰਹਿ ਜਾਓਗੇ ਜਦੋਂ ਅਸੀਂ ਕਦੇ ਵੀ ਭੋਲੇ ਨਾਥ ਦਾ ਨਾਮ ਲੈਂਦੇ ਹਾਂ ਤਾਂ ਸਾਡੇ ਅੰਦਰ ਇੱਕ ਅਲੱਗ ਤਰ੍ਹਾਂ ਦੀ ਹੀ ਊਰਜਾ ਪੈਦਾ ਹੋ ਜਾਂਦੀ ਹੈ ਇੱਕ ਮੰਦਿਰ ਦੇ ਵਿਚ ਅਜਿਹਾ ਚਮਤਕਾਰ ਹੋਇਆ ਹੈ ਕਿ ਕੁਝ ਘੰਟਿਆਂ ਦੇ ਵਿੱਚ ਸ਼ਰਧਾਲੂਆਂ ਦੀਆਂ ਲੰਬੀਆਂ ਲੰਬੀਆਂ ਲਾਈਨਾਂ ਲੱਗਣੀਆਂ ਸ਼ੁਰੂ ਹੋ ਗਈਆਂ ਜੇਕਰ ਇੱਥੇ ਖੜ੍ਹੇ ਲੋਕਾਂ ਦੀ ਗੱਲਾਂ ਨੂੰ ਸੁਣੀਏ ਤਾਂ ਇਹ ਗੱਲਾਂ ਨੂੰ ਸੁਣ ਕੇ ਤੁਸੀਂ ਵੀ ਇੱਥੇ ਜ਼ਰੂਰ ਜਾਣਾ ਚਾਹੋਗੇ ਅਤੇ ਉੱਚੇ ਉੱਚੇ ਜੈਕਾਰੇ ਲਗਾਓਗੇ ਉੱਥੇ ਹੀ ਸ਼ਾਇਦ ਨਾਸਾ ਦੇ ਵਿਗਿਆਨੀ ਇਸ ਨੂੰ ਉਜਾਗਰ ਕਰ ਸਕਣ

ਤੁਹਾਨੂੰ ਦੱਸ ਦੇਣਾ ਚਾਹੁੰਦੇ ਹਾਂ ਕਿ ਜਾਣਕਾਰੀ ਪਠਾਨਕੋਟ ਤੋਂ ਬਾਬਾ ਮਹੱਲਾ ਤੂੰ ਸਾਹਮਣੇ ਆਇਆ ਹੈ ਜਿੱਥੇ ਸ਼ਿਵ ਮੰਦਰ ਦੇ ਬਾਹਰ ਖਡ਼੍ਹੀ ਇਕ ਸ਼ਰਧਾਲੂ ਦੀ ਭਗਵਾਨ ਨੇ ਅਜਿਹੀ ਸੁਣੀ ਗਈ ਕਿ ਹਰ ਪਾਸੇ ਜੈਕਾਰੇ ਲੱਗਣੇ ਸ਼ੁਰੂ ਹੋ ਗਏ ਸ਼ਿਵ ਸ਼ੰਕਰ ਦੀ ਪੂਜਾ ਕਰਦੀ ਹੋਈ ਇਸ ਸ਼ਰਧਾਲੂ ਨੇ ਕਿਹਾ ਕਿ ਜਦੋਂ ਉਹ ਰੋਜ਼ ਦੀ ਤਰ੍ਹਾਂ ਇੱਥੇ ਮੱਥਾ ਟੇਕਣ ਆਈ ਤਾਂ ਜਦੋਂ ਉਸ ਨੇ ਤ੍ਰਿਸ਼ੂਲ ਨੂੰ ਹਿਲਦਾ ਹੋਇਆ ਵੇਖਿਆ ਤਾਂ ਆਲੇ ਦੁਆਲੇ ਦੇ ਲੋਕਾਂ ਨੂੰ ਬੁਲਾ ਲਿਆਈ ਜਦੋਂ ਸਾਰਿਆਂ ਨੇ ਆ ਕੇ ਓਥੇ ਵੇਖਿਆ ਤਾਂ ਕਿਸੇ ਵੀ ਤਰ੍ਹਾਂ ਕਿਸੇ ਹੋਰ ਤਰੀਕੇ ਨਾਲ ਨਹੀਂ ਲਿਆ ਸੀ ਉਹ ਆਪਣੇ ਆਪ ਹੀ ਹਿੱਲ ਰਿਹਾ ਸੀ ਜਿਸ ਨੂੰ ਦੇਖ ਕੇ ਸਾਰੇ ਹੀ ਹੈਰਾਨ ਰਹਿ ਗਏ ਇਸ ਕਲਯੁੱਗੀ ਦੁਨੀਆ ਦੇ ਵਿੱਚ ਅਜਿਹੇ ਚਮਤਕਾਰ ਹੋਣੇ ਬਹੁਤ ਮੁਸ਼ਕਲ ਨੇ ਪਰ ਇੱਥੇ ਪ੍ਰਮਾਤਮਾ ਦੀ ਕਿਰਪਾ ਹੋਈ ਹੈ ਜਿਸ ਨੂੰ ਤੁਸੀਂ ਦੇਖ ਸਕਦੇ ਹੋ ਬਾਕੀ ਦੀ ਜਾਣਕਾਰੀ ਤੁਹਾਨੂੰ ਵੀਡੀਓਜ਼ ਵਿੱਚ ਮਿਲ ਜਾਵੇਗੀ ਤੁਸੀਂ ਜਾ ਕੇ ਵੀਡੀਓ ਦੇਖ ਸਕਦੇ ਹੋ

ਨੋਟ: ਇਹ ਜਾਣਕਾਰੀ ਅਸੀਂ ਵੀਡੀਓ ਦੇ ਆਧਾਰ ਤੇ ਦਿੱਤੀ ਹੈ ਇਸ ਵੀਡੀਓ ਨੂੰ ਬਣਾਉਣ ਵਿੱਚ ਸਾਡਾ ਕੋਈ ਹਥ ਨਹੀ ਤੁਹਾਨੂੰ ਇਹ ਖ਼ਬਰ ਕਿਸ ਤਰਾਂ ਦੀ ਲੱਗੀ ਸਾਨੂੰ ਕੁਮੈਂਟ ਕਰਕੇ ਜ਼ਰੂਰ ਦੱਸਿਓ ਅਤੇ ਆਪਣੇ ਵਿਚਾਰ ਸਾਨੂੰ ਸਾਂਝੀ ਕਰਨਾ ਬਿਲਕੁਲ ਨਾ ਭੁੱਲਿਓ ਧੰਨਵਾਦ!

Leave a Reply

Your email address will not be published. Required fields are marked *