ਸ਼ਹਿਰ ‘ਚ ਪਈਆਂ ਭਾਜੜਾਂ ਲੋਕਾਂ ਦੀ ਸਿਹਤ ਹੋਣ ਲੱਗੀ ਖ਼ਰਾਬ,ਇਸ ਸ਼ਹਿਰ ‘ਚ ਲੀਕ ਹੋਣ ਲੱਗੀ ਜ਼ ਹਿ ਰੀ ਲੀ ਗੈਸ ਵੇਖੋ ਵੀਡੀਓ

Uncategorized

ਮਿਲੀ ਜਾਣਕਾਰੀ ਦੇ ਮੁਤਾਬਿਕ ਅਸੀਂ ਤੁਹਾਨੂੰ ਦੱਸਣਾ ਚਾਹੁੰਦੇ ਹਾਂ ਕਿ ਇਸ ਵੇਲੇ ਦੀ ਸਭ ਤੋਂ ਵੱਡੀ ਖ਼ਬਰ ਸਾਡੇ ਸਾਹਮਣੇ ਆ ਰਹੀ ਹੈ ਜਿਸ ਨੂੰ ਸੁਣ ਕੇ ਤੁਸੀਂ ਵੀ ਹੈਰਾਨ ਰਹਿ ਜਾਓਗੇ ਰਾਤ ਦੇ ਹਨੇਰੇ ਵਿੱਚ ਲੋਕਾਂ ਦੇ ਵਿੱਚ ਮਚੀ ਭਗਦੜ ਇਹ ਕਿਸੇ ਤਰ੍ਹਾਂ ਦੀ ਕੋਈ ਲ ੜਾ ਈ ਨਹੀਂ ਅਤੇ ਨਾ ਹੀ ਕਿਸੇ ਤਰ੍ਹਾਂ ਦਾ ਕੋਈ ਅਜਿਹਾ ਕੰਮ ਹੋਇਆ ਸਗੋਂ ਅਜਿਹਾ ਕੰਮ ਹੋਇਆ ਹੈ ਕਿ ਕਈ ਸਾਲਾਂ ਤੋਂ ਬੰਦ ਪਈ ਫੈਕਟਰੀ ਦੇ ਵਿਚ ਗੈਸ ਅ ਚਾ ਨ ਕ ਹੀ ਲੀਕ ਹੋਣ ਲੱਗੀ ਅਸੀਂ ਤੁਹਾਨੂੰ ਦੱਸਣਾ ਚਾਹੁੰਦੇ ਹਾਂ ਕਿ ਇਹ ਮਾਮਲਾ ਫ਼ਿਰੋਜ਼ਪੁਰ ਤੋਂ ਸਾਹਮਣੇ ਆ ਰਿਹਾ ਹੈ ਜਦੋਂ ਇਹ ਗੈਸਪਾਈਪਾਂ ਦੇ ਵਿੱਚੋਂ ਲੀਕ ਹੋਣ ਲੱਗੀ ਤਾਂ ਆਲੇ ਦੁਆਲੇ ਦੇ ਲੋਕਾਂ ਨੂੰ ਮਜਬੂਰਨ ਬਾਹਰ ਨਿਕਲ ਕੇ ਇਸ ਦਾ ਵਿ ਰੋ ਧ ਕਰਨਾ ਪਿਆ ਕਿਉਂਕਿ ਇਨ੍ਹਾਂ ਨੂੰ ਉਹ ਗੈਸ ਚਡ਼੍ਹਨ ਲੱਗ ਗਈ ਸੀ

ਇੱਥੇ ਸਾਰੇ ਹੀ ਆਲੇ ਦੁਆਲੇ ਦੇ ਲੋਕ ਇਕੱਠੇ ਹੋ ਗਏ ਅਤੇ ਉਨ੍ਹਾਂ ਨੇ ਕਿਹਾ ਕਿ ਇਸ ਨਾਲ ਸਾਡੇ ਬੱਚਿਆਂ ਦੀ ਜਾ ਨ ਵੀ ਜਾ ਸਕਦੀ ਹੈ ਇਥੇ ਰਹਿ ਰਹੇ ਆਲੇ ਦੁਆਲੇ ਦੇ ਲੋਕਾਂ ਨੇ ਪ੍ਰਸ਼ਾਸਨ ਦੇ ਉੱਤੇ ਬਹੁਤ ਸਾਰੇ ਇ ਲ ਜ਼ਾ ਮ ਵੀ ਲਗਾਇਆ ਉਨ੍ਹਾਂ ਨੇ ਕਿਹਾ ਕਿ ਕਈ ਘੰਟਿਆ ਪਹਿਲਾਂ ਫੋਨ ਕਰਿਆ ਸੀ ਅਧਿਕਾਰੀਆਂ ਨੂੰ ਪਰ ਇਹ ਬਹੁਤ ਲੇਟ ਪਹੁੰਚੇ ਇਨ੍ਹਾਂ ਸਾਰਿਆਂ ਨੇ ਕਿਹਾ ਕਿ ਅਸੀਂ ਗ਼ਰੀਬ ਬੰਦੇ ਹਾਂ ਸਾਡੀ ਕੋਈ ਸੁਣਵਾਈ ਨਹੀਂ ਕਰਦਾ ਇਨ੍ਹਾਂ ਨੇ ਇਸੇ ਤਰ੍ਹਾਂ ਹੁਣ ਵੀ ਦੇਖ ਕੇ ਚਲੇ ਜਾਣਾ ਹੈ ਅਤੇ ਕਿਸੇ ਦਿਨ ਜਦੋਂ ਇਹ ਜ਼ਿਆਦਾ ਲੀਕ ਹੋ ਗਈ ਤਾਂ ਅਸੀਂ ਇਸੇ ਤਰ੍ਹਾਂ ਮ ਰ ਜਾਣਾ ਹੈ ਬਾਕੀ ਦੀ ਜਾਣਕਾਰੀ ਤੁਹਾਨੂੰ ਵੀਡੀਓਜ਼ ਵਿੱਚ ਮਿਲ ਜਾਵੇਗੀ ਤੁਸੀਂ ਜਾ ਕੇ ਵੀਡੀਓ ਦੇਖ ਸਕਦੇ ਹੋ ਸਾਡੇ ਪੇਜ ਤੇ ਆਉਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਅਸੀਂ ਤੁਹਾਡੇ ਲਈ ਇਸੇ ਤਰ੍ਹਾਂ ਦੀਆਂ ਹੋਰ ਵੀ ਜਾਣਕਾਰੀਆਂ ਲੈ ਕੇ ਤੁਹਾਡੇ ਸਾਹਮਣੇ ਹਾਜ਼ਰ ਹੁੰਦੇ ਰਹਾਂਗੇ ਮਿਲਦਿਆਂ ਇਕ ਨਵੀਂ ਖਬਰ ਦੇ ਨਾਲ ਉਦੋਂ ਤੱਕ ਧੰਨਵਾਦ

ਨੋਟ: ਇਹ ਜਾਣਕਾਰੀ ਅਸੀਂ ਵੀਡੀਓ ਦੇ ਆਧਾਰ ਤੇ ਦਿੱਤੀ ਹੈ ਇਸ ਵੀਡੀਓ ਨੂੰ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀਂ ਤੁਹਾਨੂੰ ਇਹ ਖ਼ਬਰ ਕਿਸ ਤਰਾਂ ਦੀ ਲੱਗੀ ਸਾਨੂੰ ਕੁਮੈਂਟ ਕਰਕੇ ਜ਼ਰੂਰ ਦੱਸਿਓ ਧੰਨਵਾਦ

Leave a Reply

Your email address will not be published. Required fields are marked *