ਪੂਰੇ ਟੱਬਰ ਦੇ ਜੀਆਂ ਨੂੰ ਉਡੀਕ ਰਿਹਾ ਸੀ,ਸੜਕਾਂ ਤੇ ਅੰਨ੍ਹੇਵਾਹ ਡਰਾਇਵਰੀ ਕਰਨ ਦਾ ਹਾਲ ਵੇਖੋ ਪੂਰੀ ਵੀਡੀਓ

Uncategorized

ਮਿਲੀ ਜਾਣਕਾਰੀ ਦੇ ਮੁਤਾਬਿਕ ਅਸੀਂ ਤੁਹਾਨੂੰ ਦੱਸ ਦੇਣਾ ਚਾਹੁੰਦੇ ਹਾਂ ਕਿ ਅੱਜ ਸਾਡੇ ਸਾਹਮਣੇ ਇੱਕ ਅਜਿਹੀ ਖਬਰ ਆ ਰਹੀ ਹੈ ਜਿਸ ਨੂੰ ਸੁਣਨ ਤੋਂ ਬਾਅਦ ਤੁਸੀਂ ਵੀ ਰੋ ਪਾਓਗੇ ਹਰ ਕੋਈ ਆਪਣੇ ਘਰ ਵਿਚੋਂ ਕੰਬਦੀ ਭਾਲਦੀ ਲਈ ਨਿਕਲਦਾ ਹੈ ਹਰ ਕੋਈ ਕੰਮ ਕਰਨ ਜਾਂਦਾ ਹੈ ਤਾਂ ਕਿ ਉਸ ਦਾ ਪਰਿਵਾਰ ਚੱਲ ਸਕੇ ਗ਼ਰੀਬ ਵਿਅਕਤੀ ਹਰ ਰੋਜ਼ ਕੰਮ ਕਰਨ ਜਾਂਦਾ ਹੈ ਅਤੇ ਰੂਸ ਦੀ ਕਮਾਈ ਉਸ ਦੀ ਪਰਿਵਾਰ ਚਲਾਉਣੇ ਚ ਹੀ ਖ ਤ ਮ ਹੋ ਜਾਂਦੀ ਹੈ ਘਰ ਚ ਕਮਾਉਣ ਵਾਲਾ ਵੀ ਇਕੋ ਹੋਵੇ ਕਦੇ ਉਸ ਦੀ ਵੀ ਜਾ ਨ ਚਲੀ ਜਾਵੇ ਤਾਂ ਪਰਿਵਾਰ ਦੇ ਉੱਤੇ ਕੀ ਬੀ ਤੂ ਗੀ ਇਸੇ ਤਰ੍ਹਾਂ ਦੀ ਸਾਡੇ ਕੋਲ ਇੱਕੋ ਖ਼ਬਰ ਆ ਰਹੀ ਹੈ ਹਸਪਤਾਲ ਦੇ ਬਾਹਰ ਤੁਸੀਂ ਵੀਡੀਓਜ਼ ਵਿੱਚ ਦੇਖਾਂਗੇ ਕਿ ਕਿਸ ਤਰੀਕੇ ਦੇ ਨਾਲ ਉੱਚੀ ਉੱਚੀ ਲੋਕ ਰੋ ਰਹੇ ਹਨ

ਅਸੀਂ ਤੁਹਾਨੂੰ ਦੱਸਣਾ ਚਾਹੁੰਦੇ ਹਾਂ ਕਿ ਮੱਖੂ ਦੇ ਨੇੜੇ ਹੋਏ ਭਿ ਆ ਨ ਕ ਹਾ ਦ ਸੇ ਵਿੱਚ ਕਈਆਂ ਦੀਆਂ ਜਾ ਨਾਂ ਅਤੇ ਕਈ ਜ਼ ਖ਼ ਮੀ ਹੋ ਗਏ ਤੁਹਾਨੂੰ ਦੱਸ ਦੇਣਾ ਚਾਹੁੰਦੇ ਹਾਂ ਕਿ ਇਹ ਸਾਰੇ ਬੱਚੇ ਕੰਮ ਦੀ ਭਾਲ ਵਿੱਚ ਗਏ ਸੀ ਅਤੇ ਰਸਤੇ ਵਿੱਚ ਇਨ੍ਹਾਂ ਨਾਲ ਇੱਕ ਬਹੁਤ ਵੱਡਾ ਹਾ ਦ ਸਾ ਹੋ ਜਾਂਦੈ ਮੱਖੂ ਦੇ ਨੇਡ਼ੇ ਪੈਂਦੇ ਪੁਲ ਦਾ ਜਦੋਂ ਛੋਟੇ ਹਾਥੀ ਟਰਾਲੇ ਨਾਲ ਆਹਮੋ ਸਾਹਮਣੀ ਟੱ ਕ ਰ ਹੋ ਗਈ ਜਿਸ ਵਿੱਚ ਦੋ ਸਕੇ ਭਰਾਵਾਂ ਦੀ ਮੌ ਤ ਹੋ ਗਈ ਅਤੇ ਕਈ ਜ਼ ਖ਼ ਮੀ ਹੋ ਗਏ ਬਾਕੀ ਦੀ ਜਾਣਕਾਰੀ ਤੁਹਾਨੂੰ ਵੀਡੀਓ ਦੇ ਵਿੱਚ ਮਿਲ ਜਾਵੇਗੀ ਤੁਸੀਂ ਜਾ ਕੇ ਵੀਡੀਓ ਦੇਖ ਸਕਦੇ ਹੋ ਸਾਡੇ ਪੇਜ ਤੇ ਆਉਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਅਸੀਂ ਤੁਹਾਡੇ ਲਈ ਇਸੇ ਤਰ੍ਹਾਂ ਦੀਆਂ ਹੋਰ ਵੀ ਜਾਣਕਾਰੀ ਲੈ ਕੇ ਤੁਹਾਡੇ ਸਾਹਮਣੇ ਹਾਜ਼ਰ ਹੁੰਦੇ ਰਹਾਂਗੇ ਮਿਲਦਿਆਂ ਇਕ ਨਵੀਂ ਖਬਰ ਦੇ ਨਾਲ ਉਦੋਂ ਤੱਕ ਦੇ ਲਈ ਧੰਨਵਾਦ

ਨੋਟ:ਇਹ ਜਾਣਕਾਰੀ ਅਸੀਂ ਵੀਡੀਓ ਦੇ ਆਧਾਰ ਤੇ ਦਿੱਤੀ ਹੈ ਇਸ ਵੀਡੀਓ ਨੂੰ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀਂ ਤੁਹਾਨੂੰ ਇਹ ਖ਼ਬਰ ਕਿਸ ਤਰ੍ਹਾਂ ਦੀ ਲੱਗੀ ਸਾਨੂੰ ਕੁਮੈਂਟ ਕਰਕੇ ਜ਼ਰੂਰ ਦੱਸਿਓ ਧੰਨਵਾਦ

Leave a Reply

Your email address will not be published. Required fields are marked *